ਖ਼ਬਰਾਂ
Farmers Protest: ਪ੍ਰਦਰਸ਼ਨਕਾਰੀ ਕਿਸਾਨ ਸਾਡੇ ਭਰਾ ਅਤੇ ਅੰਨਦਾਤਾ ਹਨ; ਗੱਲਬਾਤ ਲਈ ਸਰਕਾਰ ਹਮੇਸ਼ਾ ਤਿਆਰ: ਅਨੁਰਾਗ ਠਾਕੁਰ
ਠਾਕੁਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਕਈ ਕਦਮ ਚੁੱਕੇ ਗਏ ਹਨ।
Punjab News: ਲੁਧਿਆਣਾ ਵਿਚ ਨਸ਼ਾ ਤਸਕਰ ਜੋੜੇ ਨੂੰ 10-10 ਸਾਲ ਦੀ ਕੈਦ ਅਤੇ ਇਕ-ਇਕ ਲੱਖ ਦਾ ਜੁਰਮਾਨਾ
STF ਨੇ ਕਾਰ ਅਤੇ ਹੈਰੋਇਨ ਸਮੇਤ ਕੀਤਾ ਸੀ ਕਾਬੂ
Court News: ਕਿਸਾਨੀ ਮੁੱਦੇ ’ਤੇ ਸਾਡੇ ਮੋਢੇ ’ਤੇ ਰੱਖ ਕੇ ਬੰਦੂਕ ਨਾ ਚਲਾਉ : ਹਾਈ ਕੋਰਟ
ਹਾਈ ਕੋਰਟ ਨੇ ਕਿਹਾ ਹੈ ਕਿ ਕਿਸਾਨੀ ਮੁੱਦੇ ’ਤੇ ਸਰਕਾਰਾਂ ਸਿਆਸਤ ਕਰ ਰਹੀਆਂ ਹਨ
Farmers Protest: ਮੁੱਖ ਮੰਤਰੀ ਨੇ ਸ਼ੁਭਕਰਨ ਸਿੰਘ ਦੇ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ, ਪ੍ਰਵਾਰ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ
ਕਿਹਾ, ਇਕ ਵਾਰ ਨਹੀਂ 100 ਵਾਰ ਲਾਉ ਰਾਸ਼ਟਰਪਤੀ ਰਾਜ ਪਰ ਪੰਜਾਬ ਦੇ ਨੌਜਵਾਨਾਂ ਨੂੰ ਮਰਨ ਨਹੀਂ ਦੇਵਾਂਗਾ
ਜੀਂਦ ’ਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਟਕਰਾਅ, ਕਿਸਾਨਾਂ ਨੇ ਮਿਰਚਾਂ ਪਾ ਕੇ ਪਰਾਲੀ ਨੂੰ ਅੱਗ ਲਾਈ
ਤਲਵਾਰਾਂ, ਨੇਜਿਆਂ ਅਤੇ ਗੰਡਾਸਿਆਂ ਦੇ ਹਮਲੇ ’ਚ 12 ਪੁਲਿਸ ਮੁਲਾਜ਼ਮ ਜ਼ਖ਼ਮੀ
ਇਤਿਹਾਸ ਇਕ ਦਿਨ ਭਾਜਪਾ ਤੋਂ ਕਿਸਾਨਾਂ ਦੇ ਕਤਲਾਂ ਦਾ ਹਿਸਾਬ ਮੰਗੇਗਾ: ਰਾਹੁਲ ਗਾਂਧੀ
ਮੋਦੀ ਸਰਕਾਰ ਦੇ 10 ਸਾਲ ਕਿਸਾਨਾਂ ਲਈ ‘ਪਿੱਠ ’ਤੇ ਲਾਠੀ ਅਤੇ ਪੇਟ ’ਤੇ ਲੱਤ’ ਵਾਂਗ ਰਹੇ ਹਨ : ਖੜਗੇ
Farmers Protest: ਹਰਿਆਣਾ ਸਰਕਾਰ ਪੈਦਾ ਕਰ ਰਹੀ ਹੈ ਅਤਿਵਾਦ ਵਾਲਾ ਮਾਹੌਲ : ਗ਼ੈਰ ਰਾਜਨੀਤਕ ਸੰਯੁਕਤ ਮੋਰਚਾ
ਕਿਹਾ, ਹਰਿਆਣਾ ਪੁਲਿਸ ਦੀ ਅੰਨ੍ਹੇਵਾਹ ਗੋਲੀਬਾਰੀ ਨਾਲ 100 ਤੋਂ ਵੱਧ ਕਿਸਾਨ ਹੋਏ ਜ਼ਖ਼ਮੀ
ਪ੍ਰਵਾਸ ਅਤੇ ਗਤੀਸ਼ੀਲਤਾ ਸਮਝੌਤੇ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ ਭਾਰਤ, ਯੂਨਾਨ
ਦੋਹਾਂ ਧਿਰਾਂ ਨੇ ਫਾਰਮਾ, ਮੈਡੀਕਲ ਉਪਕਰਣ, ਤਕਨਾਲੋਜੀ, ਨਵੀਨਤਾ, ਹੁਨਰ ਵਿਕਾਸ, ਖੇਤੀਬਾੜੀ ਅਤੇ ਪੁਲਾੜ ਵਰਗੇ ਕਈ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ
ਜੇਕਰ ਉਹ ਸਾਨੂੰ ਦਿੱਲੀ ਨਹੀਂ ਆਉਣ ਦਿੰਦੇ ਤਾਂ ਅਸੀਂ ਉਨ੍ਹਾਂ ਨੂੰ ਚੋਣਾਂ ਦੌਰਾਨ ਪਿੰਡਾਂ ’ਚ ਨਹੀਂ ਆਉਣ ਦੇਵਾਂਗੇ : ਰਾਕੇਸ਼ ਟਿਕੈਤ
ਟਿਕੈਤ ਖੁਦ ਟਰੈਕਟਰ ਚਲਾ ਕੇ ਕਿਸਾਨਾਂ ਨਾਲ ਕਚਹਿਰੀ ਪਹੁੰਚੇ, ਬੈਰੀਕੇਡ ਹਟਾਏ
ਜੰਮੂ-ਕਸ਼ਮੀਰ : ਬਰਫ਼ ਦੇ ਤੋਦੇ ਡਿੱਗਣ ਕਾਰਨ ਸਿੰਧ ਨਦੀ ਦਾ ਵਹਾਅ ਰੁਕਿਆ
ਬਰਫ ਦੇ ਮਲਬੇ ਨੂੰ ਸਾਫ਼ ਕਰਨ ਲਈ ਭਾਰੀ ਸਾਜ਼ੋ-ਸਾਮਾਨ ਨੂੰ ਕੰਮ ’ਤੇ ਲਾਇਆ ਗਿਆ