ਖ਼ਬਰਾਂ
ਪ੍ਰਵਾਸ ਅਤੇ ਗਤੀਸ਼ੀਲਤਾ ਸਮਝੌਤੇ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ ਭਾਰਤ, ਯੂਨਾਨ
ਦੋਹਾਂ ਧਿਰਾਂ ਨੇ ਫਾਰਮਾ, ਮੈਡੀਕਲ ਉਪਕਰਣ, ਤਕਨਾਲੋਜੀ, ਨਵੀਨਤਾ, ਹੁਨਰ ਵਿਕਾਸ, ਖੇਤੀਬਾੜੀ ਅਤੇ ਪੁਲਾੜ ਵਰਗੇ ਕਈ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ
ਜੇਕਰ ਉਹ ਸਾਨੂੰ ਦਿੱਲੀ ਨਹੀਂ ਆਉਣ ਦਿੰਦੇ ਤਾਂ ਅਸੀਂ ਉਨ੍ਹਾਂ ਨੂੰ ਚੋਣਾਂ ਦੌਰਾਨ ਪਿੰਡਾਂ ’ਚ ਨਹੀਂ ਆਉਣ ਦੇਵਾਂਗੇ : ਰਾਕੇਸ਼ ਟਿਕੈਤ
ਟਿਕੈਤ ਖੁਦ ਟਰੈਕਟਰ ਚਲਾ ਕੇ ਕਿਸਾਨਾਂ ਨਾਲ ਕਚਹਿਰੀ ਪਹੁੰਚੇ, ਬੈਰੀਕੇਡ ਹਟਾਏ
ਜੰਮੂ-ਕਸ਼ਮੀਰ : ਬਰਫ਼ ਦੇ ਤੋਦੇ ਡਿੱਗਣ ਕਾਰਨ ਸਿੰਧ ਨਦੀ ਦਾ ਵਹਾਅ ਰੁਕਿਆ
ਬਰਫ ਦੇ ਮਲਬੇ ਨੂੰ ਸਾਫ਼ ਕਰਨ ਲਈ ਭਾਰੀ ਸਾਜ਼ੋ-ਸਾਮਾਨ ਨੂੰ ਕੰਮ ’ਤੇ ਲਾਇਆ ਗਿਆ
ਪ੍ਰਿਯੰਕਾ ਦੀ ਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਅਖਿਲੇਸ਼ ਨੇ ਕਾਂਗਰਸ ਨਾਲ ਗੱਠਜੋੜ ’ਤੇ ਲਾਈ ਮੋਹਰ
ਸਮਾਜਵਾਦੀ ਪਾਰਟੀ ਮੁਖੀ ਨੇ ਕਿਹਾ, ‘ਅੰਤ ਭਲਾ ਤਾਂ ਸੱਭ ਭਲਾ’
Farmers Protest: ਦਿੱਲੀ ਕੂਚ ਤੋਂ ਪਹਿਲਾਂ ਖਨੌਰੀ ਬਾਰਡਰ ’ਤੇ ਨੌਜਵਾਨ ਦੀ ਮੌਤ; ਟੋਹਾਣਾ ਬਾਰਡਰ 'ਤੇ ਤਾਇਨਾਤ SI ਦੀ ਵੀ ਮੌਤ
ਨੌਜਵਾਨ ਦੀ ਪਛਾਣ ਬਠਿੰਡਾ ਵਾਸੀ ਸ਼ੁਭਕਰਨ ਸਿੰਘ ਵਜੋਂ ਹੋਈ ਹੈ।
ਅਮਰੀਕਾ ਤੋਂ ਭਾਰਤ ਨੂੰ ਸੇਬ ਦਾ ਆਯਾਤ 16 ਗੁਣਾ ਵਧਿਆ
ਵਾਸ਼ਿੰਗਟਨ ਰਾਜ ਦੇ ਸੇਬ ਉਤਪਾਦਕਾਂ ਨੇ ਇਸ ਸਾਲ ਭਾਰਤ ਨੂੰ ਸੇਬ ਦੇ ਲਗਭਗ 10 ਲੱਖ ਡੱਬੇ ਭੇਜੇ, ਮਨਾਇਆ ਗਿਆ ਜਸ਼ਨ
Punjab News: ਨਗਰ ਨਿਗਮ ਮੁਲਾਜ਼ਮਾਂ ਦੇ ਨਾਮ 'ਤੇ 30,000 ਰੁਪਏ ਰਿਸ਼ਵਤ ਲੈਣ ਵਾਲਾ ਵਿਅਕਤੀ ਕਾਬੂ
ਨਗਰ ਨਿਗਮ ਤੋਂ NOC ਜਾਰੀ ਕਰਵਾਉਣ ਬਦਲੇ ਲਈ ਸੀ ਰਿਸ਼ਵਤ
Punjab News: ਗ੍ਰਹਿ ਮੰਤਰਾਲੇ ਵਲੋਂ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਸਲਾਹ ’ਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੇ ਭੇਜਿਆ ਜਵਾਬ
ਕਿਹਾ, ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ, ਜ਼ਰੂਰਤ ਪੈਣ ’ਤੇ ਅਸੀਂ ਕਦਮ ਵੀ ਚੁੱਕਾਂਗੇ
Punjab News: ਮੁਹਾਲੀ ਦੀ ਕਾਂਸੀ ਤਮਗਾ ਜੇਤੂ ਅਧਿਆਪਕਾ ਦਾ ਸਟਾਫ਼ ਵਲੋਂ ਸਨਮਾਨ
ਸੈਂਟਰ ਹੈੱਡ ਟੀਚਰ ਗੁਰਪ੍ਰੀਤ ਪਾਲ ਸਿੰਘ ਨੇ ਸਮੂਹ ਪ੍ਰਾਇਮਰੀ ਅਤੇ ਮਿਡਲ ਸਕੂਲ ਸਟਾਫ ਨਾਲ ਉਨ੍ਹਾਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ।
ਬਰਤਾਨੀਆਂ ਤੇ ਕੈਨੇਡੀਅਨ ਸੀ.ਏ. ਨੂੰ ਭਾਰਤ ’ਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ : ਆਈ.ਸੀ.ਏ.ਆਈ. ਪ੍ਰਧਾਨ
ਆਸਟਰੇਲੀਆ ਨਾਲ ਵੀ ਇਸੇ ਤਰ੍ਹਾਂ ਦੀ ਵਿਵਸਥਾ ’ਤੇ ਵਿਚਾਰਾਂ ਚਾਲੂ