ਖ਼ਬਰਾਂ
30 ਰੁਪਏ ਲਈ ਹੋਏ ਝਗੜੇ 'ਚ ਗਈ 2 ਭਰਾਵਾਂ ਦੀ ਜਾਨ
ਪਾਕਿਸਤਾਨ ਦੇ ਰਾਏਵਿੰਡ ਦਾ ਹੈ ਮਾਮਲਾ, ਮ੍ਰਿਤਕਾਂ ਦੀ ਪਹਿਚਾਣ ਰਾਸ਼ਿਦ ਅਤੇ ਵਾਜਿਦ ਵਜੋਂ ਹੋਈ
Mohali News ਪਾਬੰਦੀਸ਼ੁਦਾ ਪੋਰਨ ਸਾਈਟਾਂ 'ਤੇ ਫ਼ੋਟੋਆਂ ਅਪਲੋਡ ਕਰ ਕੇ 15.25 ਕਰੋੜ ਦੀ ਠੱਗੀ
Mohali News ਛੇ ਵਿਰੁਧ ਮਾਮਲਾ ਦਰਜ
Mohali News : ਖਰੜ 'ਚ ਸਾਬਕਾ ਸ਼ੂਟਰ ਸੁਖਦੀਪ ਕੌਰ ਨੇ ਕੀਤੀ ਖੁਦਕੁਸ਼ੀ
Mohali News : ਆਪਣੇ ਪਤੀ ਦੀ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਮਾਰੀ ਗੋਲੀ, ਕੱਲ੍ਹ ਪਰਿਵਾਰਕ ਮਾਮਲੇ ਨੂੰ ਲੈ ਕੇ ਜੋੜੇ ਵਿਚਕਾਰ ਹੋਇਆ ਸੀ ਮਾਮੂਲੀ ਝਗੜਾ-ਸੂਤਰ
Punjab News : ਸਪੀਕਰ ਸੰਧਵਾਂ ਵੱਲੋਂ ਹੜ੍ਹ ਪੀੜਤਾਂ ਲਈ ਨਿੱਤ ਵਰਤੋਂ ਵਾਲਾ ਸਮਾਨ ਅਤੇ ਪਸ਼ੂਆਂ ਦਾ ਚਾਰਾ ਪਹੁੰਚਾਉਣ ਦੀ ਅਪੀਲ
Punjab News : ਆਪਣੀ ਇਕ ਮਹੀਨੇ ਦੀ ਤਨਖਾਹ ਅਤੇ 10 ਲੱਖ ਰੁਪਏ ਡੀਜ਼ਲ ਸੇਵਾ ਲਈ ਦੇਣ ਦਾ ਐਲਾਨ
Faridkot Royal Property Dispute : ਹਾਈ ਕੋਰਟ ਨੇ ਅੰਮ੍ਰਿਤ ਕੌਰ ਦੇ ਹਿੱਸੇ ਨੂੰ ਘਟਾਉਣ ਦੇ ਹੁਕਮ 'ਤੇ ਲਗਾਈ ਰੋਕ
14 ਅਗੱਸਤ ਨੂੰ ਚੰਡੀਗੜ੍ਹ ਅਦਾਲਤ ਨੇ ਕਾਰਜਕਾਰੀ ਅਦਾਲਤ ਦੀ ਹੈਸੀਅਤ ਵਿਚ ਸੁਣਾਇਆ ਸੀ ਫ਼ੈਸਲਾ
ਸੋਸ਼ਲ ਮੀਡੀਆ ਕੰਟੈਂਟ 'ਤੇ ਸੁਪਰੀਮ ਕੋਰਟ ਹੋਇਆ ਸਖਤ
ਕੇਂਦਰ ਸਰਕਾਰ ਨੂੰ ਗਾਈਡਲਾਈਨ ਬਣਾਉਣ ਦੇ ਦਿੱਤੇ ਨਿਰਦੇਸ਼
Dera Baba Nanak ਹੜ੍ਹਾਂ ਦੀ ਮਾਰ, ਖੇਤ 'ਚ ਭਰੇ ਪਾਣੀ 'ਚ ਡੁੱਬੀ ਔਰਤ
ਘਰ ਤੋਂ ਗੁਰਦੁਆਰਾ ਸਾਹਿਬ ਗਈ ਸੀ ਔਰਤ, ਵਾਪਸੀ ਦੌਰਾਨ ਵਾਪਰਿਆ ਹਾਦਸਾ
Punjab BJP ਨੇ ਲੋਕ ਭਲਾਈ ਲਈ ਲਗਾਏ ਜਾਣ ਵਾਲੇ ਕੈਂਪ ਕੀਤੇ ਮੁਅੱਤਲ
ਜਾਖੜ ਬੋਲੇ : ਸਥਿਤੀ ਸੁਧਰਨ ਤੋਂ ਬਾਅਦ ਮੁੜ ਲਗਾਏ ਜਾਣਗੇ ਲੋਕ ਭਲਾਈ ਕੈਂਪ
Gautam Adani ਨੇ 1000 ਕਰੋੜ ਰੁਪਏ 'ਚ ਖ਼ਰੀਦਿਆ ਲਗਜ਼ਰੀ ਜਹਾਜ਼
ਇੰਟੀਰੀਅਰ 'ਤੇ 35 ਕਰੋੜ ਖ਼ਰਚ ਬਣਾਇਆ 5 ਤਾਰਾ ਹੋਟਲ ਵਰਗਾ
Punjab Flood Situation : ਪੰਜਾਬ ਵਿਚ ਹੜ੍ਹ ਦੀ ਮਾਰ, 3 ਲੋਕਾਂ ਦੀ ਮੌਤ, ਗੁੱਜਰ ਪ੍ਰਵਾਰ ਦੇ 4 ਲੋਕ ਹੋਏ ਲਾਪਤਾ
Punjab Flood Situation : ਪੌਂਗ ਡੈਮ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ