ਖ਼ਬਰਾਂ
Bathinda accident: ਟਰੱਕ ਨਾਲ ਟਕਰਾਈ ਪੁਲਿਸ ਦੀ ਗੱਡੀ, ਏਐਸਆਈ ਦੀ ਮੌਤ
Bathinda accident: ਇੰਸਪੈਕਟਰ ਸਮੇਤ 4 ਮੁਲਾਜ਼ਮ ਹੋਏ ਜ਼ਖ਼ਮੀ
Crime News: ਜ਼ੀਰਕਪੁਰ ਦੇ ਕ੍ਰਾਊਨ ਹੋਟਲ 'ਚੋਂ ਨਾਜਾਇਜ਼ ਹਥਿਆਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
ਨੌਜਵਾਨ ਕਰਦਾ ਸੀ ਕਾਨੂੰਨ ਦੀ ਪੜ੍ਹਾਈ
Ahemdabad Plane Crash: 'MAYDAY CALL' ਕਰਨ ਵਾਲੇ ਪਾਇਲਟ ਸੱਭਰਵਾਲ ਦਾ ਮੁੰਬਈ ਵਿੱਚ ਕੀਤਾ ਗਇਆ ਅੰਤਿਮ ਸਸਕਾਰ
ਸਭਰਵਾਲ (56) ਮੁੰਬਈ ਵਿੱਚ ਆਪਣੇ ਬਜ਼ੁਰਗ ਮਾਪਿਆਂ ਨਾਲ ਰਹਿੰਦੇ ਸਨ।
Pathankot News : ਪਠਾਨਕੋਟ ’ਚ ਗੁੱਜਰ ਦੀਆਂ ਝੌਪੜੀਆਂ ਨੂੰ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
Pathankot News : ਪੀੜਤਾਂ ਪਰਿਵਾਰਾਂ ਨ ਪ੍ਰਸ਼ਾਸਨ ਨੂੰ ਆਰਥਿਕ ਮਦਦ ਦੀ ਕੀਤੀ ਅਪੀਲ
Google ਭਾਰਤ ਨੂੰ ਇਕ ਮਹੱਤਵਪੂਰਨ ਬਾਜ਼ਾਰ ਵਜੋਂ ਦੇਖਦਾ ਹੈ : Google ਇੰਡੀਆ ਮੁਖੀ
ਗੂਗਲ ਇੰਡੀਆ ਮੁਖੀ ਪ੍ਰੀਤੀ ਲੋਬਾਨਾ ਨੇ ਇਕ ਇੰਟਰਵਿਊ ਦੌਰਾਨ ਦਿਤਾ ਬਿਆਨ
ਕੋਚੀ ਤੋਂ ਦਿੱਲੀ ਆ ਰਹੇ ਇੰਡੀਗੋ ਦੇ ਜਹਾਜ਼ ਨੂੰ ਬੰਬ ਦੀ ਧਮਕੀ
ਨਾਗਪੁਰ ’ਚ ਕਰਵਾਈ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ
Gaza News: 'ਗਾਜ਼ਾ 'ਚ ਭੋਜਨ ਸਪਲਾਈ ਦੀ ਉਡੀਕ ਕਰ ਰਹੇ 45 ਫਲਸਤੀਨੀ ਮਾਰੇ ਗਏ'
ਗਾਜ਼ਾ ਦੇ ਸਿਹਤ ਮੰਤਰਾਲੇ ਅਤੇ ਇੱਕ ਸਥਾਨਕ ਹਸਪਤਾਲ ਨੇ ਇਹ ਜਾਣਕਾਰੀ ਦਿੱਤੀ
Amarnath Yatra Route: ਅਮਰਨਾਥ ਯਾਤਰਾ ਦੇ ਰੂਟਾਂ ਨੂੰ ਐਲਾਨਿਆ ਗਿਆ 'ਨੋ ਫਲਾਇੰਗ ਜ਼ੋਨ'
ਡਰੋਨ, ਗ਼ੁਬਾਰੇ ਸਮੇਤ ਕਿਸੇ ਵੀ ਕਿਸਮ ਦੇ ਹਵਾਬਾਜ਼ੀ ਉਪਕਰਣਾਂ ਨੂੰ ਉਡਾਉਣ ਦੀ ਮਨਾਹੀ
ਫ਼ਿਲਮ ਦੇਖਣ ਤੋਂ ਰੋਕਣ ਲਈ ਲੋਕਾਂ ਦੇ ਸਿਰਾਂ ’ਤੇ ਬੰਦੂਕਾਂ ਨਹੀਂ ਤਾਣੀਆਂ ਜਾ ਸਕਦੀਆਂ: ਸਪੁਰੀਮ ਕੋਰਟ
ਕਮਲ ਹਾਸਨ ਦੀ ਫ਼ਿਲਮ ‘ਠੱਗ ਲਾਈਫ਼’ ਨੂੰ ਰਿਲੀਜ਼ ਨਾ ਕਰਨ ’ਤੇ ਕਰਨਾਟਕ ਸਰਕਾਰ ਨੂੰ ਪਾਈ ਝਾੜ
Shubhman Gill ਕਪਤਾਨ ਵਜੋਂ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਮਿਸ਼ਰਣ : Jos Buttler
ਕਿਹਾ, ਪੂਰੀ ਆਜ਼ਾਦੀ ਨਾਲ ਟੀਮ ਦੀ ਕਰਨਗੇ ਅਗਵਾਈ