ਖ਼ਬਰਾਂ
Iran-Israel Conflict: ਈਰਾਨ-ਇਜ਼ਰਾਈਲ ਟਕਰਾਅ ਵਿਚਾਲੇ ਤਹਿਰਾਨ ’ਚ ਭਾਰਤੀਆਂ ਨੂੰ ਦੂਤਾਵਾਸ ਨਾਲ ਸੰਪਰਕ ਕਰਨ ਦੀ ਸਲਾਹ
ਆਪਣਾ ਸਥਾਨ ਅਤੇ ਸੰਪਰਕ ਨੰਬਰ ਕੀਤੇ ਜਾਣ ਸਾਂਝੇ
Ahmedabad plane crash: ਭਰਾ ਦੀ ਮੌਤ ਦੇ ਦੁਖ ’ਚ ਭੈਣ ਦੀ ਵੀ ਹੋਈ ਮੌਤ
Ahmedabad plane crash: ਹਾਦਸੇ ਬਾਰੇ ਪਤਾ ਲਗਦੇ ਹੀ ਪਿਆ ਦਿਲ ਦਾ ਦੌਰਾ, ਭਰਾ ਤੋਂ ਪਹਿਲਾਂ ਭੈਣ ਦਾ ਹੋਇਆ ਅੰਤਮ ਸਸਕਾਰ
Chandigarh ਦੇ ਸੈਕਟਰ 51 'ਚ ਹੁੱਲੜਬਾਜ਼ੀ, Burail Jail ਤੋਂ ਰਿਹਾਅ ਹੋਇਆ ਸੀ ਸਾਥੀ
Chandigarh News : 50-60 ਨੌਜਵਾਨਾਂ ਨੇ ਕੀਤੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ
Ahemdabad Plane Crash: ਪਾਇਲਟ ਸੁਮਿਤ ਸੱਭਰਵਾਲ ਦੀ ਮੁੰਬਈ ਲਿਆਂਦੀ ਗਈ ਦੇਹ
ਸੱਭਰਵਾਲ (56) ਮੁੰਬਈ ਵਿੱਚ ਆਪਣੇ ਬਜ਼ੁਰਗ ਮਾਪਿਆਂ ਨਾਲ ਰਹਿੰਦਾ ਸੀ।
Bathinda Accident News: CIA ਸਟਾਫ਼ ਦੀ ਗੱਡੀ ਤੇ ਟਰਾਲੇ ਦੀ ਹੋਈ ਜ਼ਬਰਦਸਤ ਟੱਕਰ, ASI ਦੀ ਮੌਤ
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Jalandhar Murder News: ਪੁਰਾਣੀ ਰੰਜ਼ਿਸ਼ ਕਾਰਨ ਜਲੰਧਰ ਵਿੱਚ ਨੌਜਵਾਨ ਦਾ ਕਤਲ, 2 ਭਰਾ ਵੀ ਜ਼ਖਮੀ
ਇੱਕ ਦਰਜਨ ਤੋਂ ਵੱਧ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
Air India Plane: ਏਅਰ ਇੰਡੀਆ ਜਹਾਜ਼ ਦੀ ਕਲਕੱਤਾ 'ਚ ਕਰਾਉਣੀ ਪਈ ਐਮਰਜੈਂਸੀ ਲੈਂਡਿੰਗ, ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਿਆ
ਕਲਕੱਤਾ 'ਚ ਇੰਜਣ 'ਚ ਗੜਬੜੀ ਦਾ ਲੱਗਿਆ ਪਤਾ
Supreme Court: ਭਾਰਤੀ ਪਾਸਪੋਰਟ ਦੀ ਸਾਖ਼ ਤੁਹਾਡੇ ਵਰਗੇ ਲੋਕਾਂ ਕਾਰਨ ਹੀ ਡਿੱਗੀ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ‘ਡੰਕੀ’ ਏਜੰਟ ਨੂੰ ਪਾਈ ਝਾੜ, ਨਹੀਂ ਦਿਤੀ ਜ਼ਮਾਨਤ
Ludhiana West ByeElection: ਪੁਲਿਸ ਕਮਿਸ਼ਨਰ ਨੂੰ ਵੋਟਿੰਗ ਤੋਂ ਪਹਿਲਾਂ ਵਾਧੂ ਚੌਕਸੀ ਯਕੀਨੀ ਬਣਾਉਣ ਦੇ ਨਿਰਦੇਸ਼
ਵੋਟਾਂ ਤੋਂ ਪਹਿਲਾਂ ਦੇ 72, 48 ਤੇ 24 ਘੰਟਿਆਂ ਦੌਰਾਨ ਕਰੜੀ ਨਿਗਰਾਨੀ ਰੱਖੀ ਜਾਵੇ
Kanpur School Building Fall: ਕਾਨਪੁਰ ਵਿੱਚ ਨਿਰਮਾਣ ਅਧੀਨ ਸਕੂਲ ਦੀ ਇਮਾਰਤ ਦਾ ਡਿੱਗਿਆ ਲੈਂਟਰ, ਕਈ ਮਜ਼ਦੂਰ ਦਬੇ
ਪੁਲਿਸ ਨੇ ਉਸਾਰੀ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ