ਖ਼ਬਰਾਂ
ਭਾਰੀ ਮੀਂਹ ਕਾਰਨ ਚੱਕੀ ਪੁਲ਼ ਨੂੰ ਹੋਏ ਨੁਕਸਾਨ ਕਾਰਨ ਜਲੰਧਰ-ਜੰਮੂ ਰੇਲਵੇ ਰੂਟ ਬੰਦ, 90 ਟ੍ਰੇਨਾਂ ਹੋਈਆਂ ਪ੍ਰਭਾਵਿਤ
ਪਠਾਨਕੋਟ-ਅੰਮ੍ਰਿਤਸਰ ਤੇ ਜਲੰਧਰ ਰੂਟ ਤੋਂ ਰਵਾਨਾ ਕੀਤਾ ਜਾ ਰਿਹਾ
Jammu and Kashmir News : ਜੰਮੂ-ਕਸ਼ਮੀਰ ਦੇ ਡੋਡਾ 'ਚ ਫਟਿਆ ਬੱਦਲ,ਕਈ ਥਾਵਾਂ 'ਤੇ ਖਿਸਕ ਗਏ ਪਹਾੜ
Jammu and Kashmir News : ਕਈ ਘਰਾਂ ਦੇ ਵਹਿ ਜਾਣ ਅਤੇ ਦੱਬ ਜਾਣ ਦੀ ਸੰਭਾਵਨਾ
Zira News : ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਕੀਤਾ ਗਿਆ ਬੰਨਾਂ ਦਾ ਦੌਰਾ, ਪਿੰਡ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ
Zira News : ਕਿਹਾ ਨੋਜਾ ਬਣਾਉਣ ਦੀਆਂ ਦਿੱਤੀਆਂ ਸੀ ਲਿਸਟਾਂ ਪਰ ਪਤਾ ਨਹੀਂ ਕਿਸ ਨੇ ਰੋਕ ਲਗਾਈ ਦਿੱਤੀ
Ajnala News : ਅਜਨਾਲਾ ਦੇ ਪਿੰਡ ਸਰਾਂ 'ਚ ਮੀਂਹ ਕਾਰਨ ਡਿੱਗੀ ਛੱਤ, 4 ਸਾਲਾਂ ਬੱਚੀ ਸਣੇ ਤਿੰਨ ਪਰਿਵਾਰਕ ਮੈਂਬਰ ਜ਼ਖ਼ਮੀ
Ajnala News: ਘਟਨਾ ਦੌਰਾਨ ਪਰਿਵਾਰ ਪਿਆ ਸੀ ਸੁੱਤਾ, ਪਿੰਡ ਵਾਸੀਆਂ ਨੇ ਮਲਬੇ ਹੇਠੋਂ ਕੱਢ ਕੇ ਬਚਾਇਆ ਪਰਿਵਾਰ
Village Abdullahpur ਪਾਣੀ ਦੀ ਚਪੇਟ 'ਚ ਆਉਣ ਕਾਰਨ ਲੋਕ ਘਰ ਛੱਡਣ ਲਈ ਮਜ਼ਬੂਰ
ਪ੍ਰਸ਼ਾਸਨ ਤੇ ਲੋਕਾਂ ਤੋਂ ਮਦਦ ਦੀ ਕੀਤੀ ਅਪੀਲ
ਤੇਜ਼ ਮੀਂਹ ਕਾਰਨ ਡਿੱਗੀ ਮੱਝਾਂ ਦੇ ਵਾੜੇ ਦੀ ਛੱਤ, ਇਕ ਮੱਝ ਦੀ ਮੌਤ-ਅੱਧੀ ਦਰਜਨ ਤੋਂ ਵੱਧ ਪਸ਼ੂ ਜ਼ਖ਼ਮੀ
ਪਿੰਡ ਦੇ ਲੋਕਾਂ ਦੀ ਮਦਦ ਨਾਲ ਮਲਬੇ ਹੇਠ ਦੱਬੇ ਪਸ਼ੂਆਂ ਨੂੰ ਬਾਹਰ ਕੱਢਿਆ
Sourav Bhardwaj ਦੇ ਘਰ ਪਈ ਈਡੀ ਦੀ ਰੇਡ ਨੂੰ ‘ਆਪ' ਆਗੂਆਂ ਨੇ ਦੱਸਿਆ ਇਕ ਡਰਾਮਾ
ਕਿਹਾ : ਮੋਦੀ ਦੀ ਡਿਗਰੀ ਤੋਂ ਧਿਆਨ ਭਟਕਾਉਣ ਲਈ ਈਡੀ ਵੱਲੋਂ ਕੀਤੀ ਗਈ ਰੇਡ
Bikram Majithia ਦੀ ਰਿਮਾਂਡ ਵਿਰੁਧ ਪਟੀਸ਼ਨ ਲਈ ਗਈ ਵਾਪਸ
Bikram Majithia News: ਹਾਈ ਕੋਰਟ ਨੇ ਪਟੀਸ਼ਨ ਦਾ ਕੀਤਾ ਨਿਪਟਾਰਾ
ਸਹਿਮਤੀ ਨਾਲ ਬਣੇ ਸਬੰਧਾਂ ਨੂੰ ਬਲਾਤਕਾਰ ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ: ਹਾਈ ਕੋਰਟ
ਵਿਆਹ ਦੇ ਬਹਾਨੇ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਗਿਆ ਸੀ- ਹਾਈ ਕੋਰਟ
ਸ੍ਰੋਮਣੀ ਅਕਾਲੀ ਦਲ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ 6 ਸਤੰਬਰ ਨੂੰ ਸਟੇਟ ਜਨਰਲ ਡੈਲੀਗੇਟ ਇਜਲਾਸ ਸੱਦਿਆ
ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਸਟੇਟ ਜਨਰਲ ਡੈਲੀਗੇਟ ਇਜਲਾਸ