ਖ਼ਬਰਾਂ
ਨਸ਼ੇ ਵਿਚ ਹਾਦਸਾ ਹੋਣ 'ਤੇ ਫ਼ੌਜੀ ਨੂੰ ਨਹੀਂ ਮਿਲੇਗੀ ਵਿਕਲਾਂਗਤਾ ਪੈਨਸ਼ਨ: Punjab and Haryana High Court
ਇਹ ਫ਼ੈਸਲਾ ਜਸਟਿਸ ਹਰਸਿਮਰਨ ਸਿੰਘ ਸੇਠੀ ਤੇ ਜਸਟਿਸ ਵਿਕਾਸ ਸੂਰੀ ਦੇ ਬੈਂਚ ਨੇ ਹੌਲਦਾਰ ਕੌਲਵੰਤ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਣਾਇਆ।
Batala News: ਸਪਰੇਅ ਕਰਦਿਆਂ ਕਰੰਟ ਲਗਣ ਨਾਲ ਦੋ ਭਰਾਵਾਂ ਦੀ ਮੌਤ
ਮ੍ਰਿਤਕ ਅਪਣੇ ਪਿੱਛੇ ਦੋ-ਦੋ ਬੱਚੇ, ਮਾਤਾ ਅਤੇ ਪਤਨੀ ਛੱਡ ਗਏ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (21 ਸਤੰਬਰ 2025)
Ajj da Hukamnama Sri Darbar Sahib: ਸਲੋਕ ॥ ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥
GST ਦੀ ਦਰ 'ਚ ਕਟੌਤੀ ਮਗਰੋਂ ਅਮੂਲ ਨੇ ਆਪਣੇ 700 ਤੋਂ ਵੱਧ ਉਤਪਾਦਾਂ ਦੀਆਂ ਕੀਮਤਾਂ ਘਟਾਈਆਂ
UHT ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਪ੍ਰਚੂਨ ਕੀਮਤਾਂ ਵਿਚ ਹੋਈ ਕਟੌਤੀ
ਜੰਗ ਦੀ ਸਥਿਤੀ 'ਚ ਸਾਊਦੀ ਅਰਬ ਨੂੰ ਆਪਣੇ ਪ੍ਰਮਾਣੂ ਹਥਿਆਰ ਦੇਵੇਗਾ ਪਾਕਿਸਤਾਨ
ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕੀਤਾ ਐਲਾਨ
ਬਿਜਲੀ ਦਾ ਤਿਆਗ ਕਰਨ ਵਾਲੀ ਬੋਟਨੀ ਪ੍ਰੋਫੈਸਰ ਦੀ ਮੌਤ
13 ਮਾਰਚ, 1940 ਨੂੰ ਜਨਮੀ ਸਾਣੇ ਨੇ ਸ਼ਹਿਰ ਦੇ ਆਬਾਸਾਹਿਬ ਗਰਵਾਰੇ ਕਾਲਜ ਵਿਚ ਪ੍ਰੋਫੈਸਰ ਵਜੋਂ ਕੰਮ ਕੀਤਾ।
ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਡਿਊਟੀ ਦੌਰਾਨ ਫੌਜੀ ਅਧਿਕਾਰੀ ਸ਼ਹੀਦ
ਮੇਜਰ ਅਪਰਾਤ ਰੌਣਕ ਸਿੰਘ ਨੇ ਸ਼ੁੱਕਰਵਾਰ ਨੂੰ ਬਾਰਾਮੂਲਾ ਜ਼ਿਲ੍ਹੇ 'ਚ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦਿੱਤੀ
ਮੁੱਖ ਮੰਤਰੀ ਸਿੱਧਰਮਈਆ ਵਿਰੁਧ ਮਾਣਹਾਨੀ ਦੀ ਸ਼ਿਕਾਇਤ ਰੱਦ
ਅਦਾਲਤ ਨੇ ਕਿਹਾ, ‘ਆਰ.ਐਸ.ਐਸ. ਕੋਈ ਧਾਰਮਕ ਸੰਗਠਨ ਨਹੀਂ'
ਜੱਜ ਅਪਣੀ ਸ਼ਕਤੀ ਦਾ ਜ਼ਿੰਮੇਵਾਰੀ ਨਾਲ ਇਸਤੇਮਾਲ ਕਰਨ : ਚੀਫ਼ ਜਸਟਿਸ ਗਵਈ
ਚੀਫ ਜਸਟਿਸ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਆਲੋਚਨਾ ਨਹੀਂ ਹਨ, ਬਲਕਿ ਆਤਮ-ਨਿਰੀਖਣ ਅਤੇ ਸੁਧਾਰ ਦਾ ਮੌਕਾ ਹਨ
ਕਾਂਗਰਸ ਨੇ ਮੋਦੀ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਦਿੱਤਾ ਕਰਾਰ
ਪ੍ਰਧਾਨ ਮੰਤਰੀ 'ਤੇ ਸਾਧਿਆ ਨਿਸ਼ਾਨਾ