ਖ਼ਬਰਾਂ
Mohali Accident News: ਮੁਹਾਲੀ ਵਿੱਚ ਦੇਰ ਰਾਤ ਕਾਰ ਤੇ ਆਟੋ ਦੀ ਹੋਈ ਟੱਕਰ, ਹਾਦਸੇ ਵਿਚ ਆਟੋ ਚਾਲਕ ਦੀ ਹੋਈ ਮੌਤ
Mohali Accident News: ਸਬਜ਼ੀ ਵੇਚ ਕੇ ਘਰ ਜਾ ਰਿਹਾ ਸੀ ਮ੍ਰਿਤਕ
Varanasi News: PM ਮੋਦੀ ਪਹੁੰਚੇ ਵਾਰਾਣਸੀ, ਅਧਿਕਾਰੀਆਂ ਨੂੰ ਸਮੂਹਿਕ ਜਬਰ-ਜਨਾਹ ਮਾਮਲੇ ’ਚ ਸਖ਼ਤ ਕਾਰਵਾਈ ਦੇ ਦਿੱਤੇ ਆਦੇਸ਼
ਹੁਣ ਤਕ ਮਾਮਲੇ ਵਿਚ 9 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
Delhi Murder News: ਦਿੱਲੀ ਵਿਚ ਜਿੰਮ ਜਾਂਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪ੍ਰਾਪਰਟੀ ਡੀਲਰ ਸੀ ਨੌਜਵਾਨ
Delhi Murder News: ਪੁਲਿਸ ਨੂੰ ਮੌਕੇ ਤੋਂ ਮਿਲੇ ਇੱਕ ਦਰਜਨ ਖਾਲੀ ਗੋਲੀਆਂ ਦੇ ਖੋਲ
ਕਰਨਲ ਬਾਠ ਕੁੱਟਮਾਰ ਮਾਮਲਾ, ਕਰਨਲ ਬਾਠ ਦੀ ਪਤਨੀ ਨੇ ਲਿਖੀ DGP ਨੂੰ ਚਿੱਠੀ
ਪਟਿਆਲਾ ਪੁਲਿਸ ਵਲੋਂ ਸਸਪੈਂਡਿਡ ਮੁਲਾਜ਼ਮਾਂ ਦੇ ਤਬਾਦਲੇ ਦੀ ਕੀਤੀ ਮੰਗ
Shackled waist and legs: ਅਮਰੀਕਾ ਨੇ ਤਹੱਵੁਰ ਰਾਣਾ ਨੂੰ NIA ਦੇ ਹਵਾਲੇ ਕੀਤੇ ਜਾਣ ਦੀ ਪਹਿਲੀ ਤਸਵੀਰ ਕੀਤੀ ਜਾਰੀ
Shackled waist and legs: ਰਾਣਾ ਦੀ ਹਵਾਲਗੀ ਨਾਲ ਹਮਲੇ ’ਚ ਮਾਰੇ ਗਏ ਅਮਰੀਕੀਆਂ ਸਮੇਤ ਬਾਕੀ ਸਾਰਿਆਂ ਨੂੰ ਮਿਲੇਗਾ ਇਨਸਾਫ਼ : ਅਮਰੀਕੀ ਨਿਆਂ ਵਿਭਾਗ
ਪੰਜਾਬ ਟਰਾਂਸਪੋਰਟ ਵਿਭਾਗ 'ਚ ਹਾਜ਼ਰੀ ਦੇ ਬਦਲੇ ਨਿਯਮ, ਹੁਣ ਬਾਇਓਮੈਟ੍ਰਿਕ ਰਾਹੀਂ ਲੱਗੇਗੀ ਕਰਮਚਾਰੀਆਂ ਦੀ ਹਾਜ਼ਰੀ
ਅੱਜ ਤੋਂ M Seva App ਰਾਹੀਂ ਦਫ਼ਤਰ 'ਚ ਲੱਗੇਗੀ ਹਾਜ਼ਰੀ, ਸਮੇਂ ਸਿਰ ਦਫ਼ਤਰ ਨਾ ਪਹੁੰਚਣ 'ਤੇ ਕੱਟੇਗੀ ਤਨਖ਼ਾਹ
TamilNadu News: ਪੀਡੀਅਸ ਕਾਰਨ ਦਲਿਤ ਕੁੜੀ ਨੂੰ ਕਲਾਸ ਤੋਂ ਬਿਠਾਇਆ ਬਾਹਰ, ਲੜਕੀ ਨੇ ਪੌੜੀਆਂ 'ਤੇ ਬੈਠ ਤੇ ਦਿੱਤਾ ਪੇਪਰ
TamilNadu News: ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਿੰਸੀਪਲ ਮੁਅੱਤਲ
Punjab News: ਫ਼ਰੀਦਕੋਟ 'ਚ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਨਾਲ ਜੁੜਨਗੇ ਵਿਦਿਆਰਥੀ
ਜੇਕਰ ਕਿਸੇ ਵਿਦਿਆਰਥੀ ਦੇ ਵਿਵਹਾਰ ’ਚ ਤਬਦੀਲੀ ਆਉਂਦੀ ਹੈ ਤਾਂ ਦੇਣਗੇ ਇੰਚਾਰਜ ਨੂੰ ਸੂਚਨਾ
ਵਿਦੇਸ਼ੀ ਜੇਲਾਂ ’ਚ 10 ਹਜ਼ਾਰ ਤੋਂ ਵਧ ਭਾਰਤੀ ਕੈਦ, ਸੱਭ ਤੋਂ ਵਧ ਕੈਦੀ ਸਾਊਦੀ ਅਰਬ ’ਚ
ਵਿਦੇਸ਼ੀ ਜੇਲਾਂ ’ਚ ਬੰਦ ਭਾਰਤੀ ਕੈਦੀਆਂ ਨੂੰ ਅਪਣੇ ਵਤਨ ਲਿਆਉਣ ਲਈ ਭਾਰਤ ਨੇ ਹੁਣ ਤਕ 31 ਦੇਸ਼ਾਂ ਨਾਲ ਕਰਾਰ ਕੀਤਾ ਹੈ
Chandigarh News: ਆਟੋ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਔਰਤ ਦਾ 15 ਹਜ਼ਾਰ ਰੁਪਏ ਦਾ ਸਮਾਨ ਕੀਤਾ ਵਾਪਸ
ਔਰਤ ਨੇ ਖ਼ੁਸ਼ ਹੋ ਕੇ ਡਰਾਈਵਰ ਨੂੰ ਦਿੱਤਾ 500 ਰੁਪਏ ਇਨਾਮ