ਖ਼ਬਰਾਂ
Chandigarh News: 0001 ਨੰਬਰ ਨੇ ਰੱਖੀ ਅਪਣੀ ਚੜ੍ਹਤ ਕਾਇਮ, 36.43 ਲੱਖ 'ਚ ਹੋਇਆ ਨਿਲਾਮ
Chandigarh News: ਇਹ ਹੁਣ ਤਕ ਦਾ ਸਭ ਤੋਂ ਮਹਿੰਗਾ ਨੰਬਰ ਬਣ ਗਿਆ ਹੈ।
Fuel prices News: ਪੰਜਾਬ ਸਮੇਤ 5 ਸੂਬਿਆਂ ਵਿਚ ਸਭ ਤੋਂ ਜ਼ਿਆਦਾ ਵਧੀਆਂ ਤੇਲ ਕੀਮਤਾਂ
Fuel prices News: ਅੰਡੇਮਾਨ ਵਿਚ ਸਭ ਤੋਂ ਵਧ 35 ਰੁਪਏ, ਝਾਰਖੰਡ ਵਿਚ ਪੰਜ ਸਾਲਾਂ 'ਚ ਕੋਈ ਬਦਲਾਅ ਨਹੀਂ
Australia 'ਚ ਭੋਜਨ ਸੁਰੱਖਿਆ ਲਈ ਪੰਜਾਬੀ ਮੂਲ ਦਾ ਵਿਗਿਆਨੀ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ
ਇਸ ਰਾਸ਼ਟਰੀ ਪੁਰਸਕਾਰ ਨਾਲ ਆਸਟਰੇਲੀਆ 'ਚ ਭੋਜਨ ਸੁਰੱਖਿਆ ਵਧਾਉਣ ਵਿਚ ਡਾ: ਸਿੰਘ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਮਿਲੀ ਹੈ
Auckland News : 4 ਸਾਲਾ ਅਨਹਦ ਸਿੰਘ ਦਾ ਦਿਮਾਗ਼ ਕੰਪਿਊਟਰ ਨਾਲੋਂ ਤੇਜ਼
ਜਦੋਂ ਉਸ ਨੂੰ ਗੂਗਲ ਸਰਚ ਤੋਂ ਬਿਨਾਂ ਨਾਂਅ ਵਾਲੇ ਝੰਡੇ ਦਿਖਾਏ ਗਏ ਤਾਂ ਉਸ ਨੇ ਕੋਸਟਾ ਰੀਕਾ, ਪਾਕਿਸਤਾਨ, ਨਾਈਜੀਰੀਆ, ਇਟਲੀ, ਕੈਨੇਡਾ ਦੇ ਝੰਡਿਆਂ ਨੂੰ ਵੀ ਪਛਾਣ ਲਿਆ
ਕੇਂਦਰ ਨੇ ਪੰਜਾਬ ਵਿਚ ਐਨ.ਐਫ.ਐਸ.ਏ. ਦੇ ਇਕ ਵੀ ਲਾਭਪਾਤਰੀ ਨੂੰ ਘੱਟ ਨਹੀਂ ਕੀਤਾ, ਸਿਰਫ ਮੁੜ ਜਾਂਚ ਲਈ ਕਿਹਾ: ਖੁਰਾਕ ਮੰਤਰੀ ਜੋਸ਼ੀ
ਕਿਹਾ, ਭਗਵੰਤ ਮਾਨ ਜੀ ਨੂੰ ਤੱਥਾਂ ਨੂੰ ਸਹੀ ਕਰਨ ਦੀ ਜ਼ਰੂਰਤ ਹੈ
ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਬਾਜਵਾ ਨੂੰ ਹੋਈ ਸਜ਼ਾ
2012 ਵਿਚ ਹਰਲਾਲਪੁਰ ਪਿੰਡ ਵਿਚ 1500 ਫ਼ਲੈਟ ਬਣਾਉਣ ਲਈ 2.4 ਕਰੋੜ ਰੁਪਏ ਦੀ ਸ਼ੁਰੂਆਤੀ ਰਕਮ ਦਿਤੀ ਗਈ ਸੀ
16th Asian Shooting Championship : ਪੰਜਾਬ ਦੇ ਅਰਜੁਨ ਬਬੂਤਾ ਨੇ ਚਮਕਾਇਆ ਦੇਸ਼ ਦਾ ਨਾਂ, ਜਿੱਤੇ ਦੋ ਸੋਨ ਤਮਗੇ
16th Asian Shooting Championship : ਇਲਾਵੇਨਿਲ ਦੇ ਨਾਲ ਜੋੜੀ ਬਣਾ ਕੇ ਜਿੱਤਿਆ10 ਮੀਟਰ ਏਅਰ ਰਾਈਫਲ ਮਿਸ਼ਰਿਤ ਟੀਮ ਸੋਨ ਤਮਗਾ
Gurdaspur News : ਗੁਰਦਾਸਪੁਰ ਪੁਲਿਸ ਨੇ ਭਾਰਤੀ ਜਾਲੀ ਕਰੰਸੀ ਦੇ ਨੈਟਵਰਕ ਦਾ ਕੀਤਾ ਪਰਦਾਫਾਸ਼, 2 ਵਿਅਕਤੀ ਗ੍ਰਿਫ਼ਤਾਰ
Gurdaspur News : 2 ਲੱਖ ਤੋਂ ਵੱਧ ਦੀ ਜਾਅਲੀ ਕਰੰਸੀ ਸਮੇਤ 2 ਵਿਅਕਤੀ ਗ੍ਰਿਫ਼ਤਾਰ
Delhi News : ਮੀਂਹ ਕਾਰਨ ਦੇਸ਼ ਭਰ 'ਚ 10 ਮੌਤਾਂ, ਉਤਰਾਖੰਡ ਦਾ ਚਮੋਲੀ ਕੁਦਰਤ ਦੇ ਕਹਿਰ ਹੇਠ
Delhi News : ਝਾਰਖੰਡ 'ਚ 5 ਲੋਕਾਂ ਦੀ ਮੌਤ, ਜੰਮੂ-ਕਸ਼ਮੀਰ ਵਿਚ ਦੋ ਦਿਨ ਭਾਰੀ ਮੀਂਹ ਦੀ ਚੇਤਾਵਨੀ ਜਾਰੀ
Punjab News : ‘ਯੁੱਧ ਨਸ਼ਿਆਂ ਵਿਰੁੱਧ': 175ਵੇਂ ਦਿਨ ਪੰਜਾਬ ਪੁਲਿਸ ਨੇ 470 ਥਾਵਾਂ 'ਤੇ ਕੀਤੀ ਛਾਪੇਮਾਰੀ; 134 ਨਸ਼ਾ ਤਸਕਰ ਕਾਬੂ
Punjab News : 95 ਐਫਆਈਆਰਜ਼ ਦਰਜ, 2.9 ਕਿਲੋ ਹੈਰੋਇਨ ਬਰਾਮਦ