ਖ਼ਬਰਾਂ
ਮੋਹਾਲੀ ਫੇਸ-1 ਦੇ ਬੱਚਿਆਂ ਨੇ ਮਨਾਇਆ ਦੁਸ਼ਹਿਰਾ, ਦੇਖੋ ਮਨ ਮੋਹ ਲੈਣ ਵਾਲੀਆਂ ਤਸਵੀਰਾਂ
ਰਾਮ ਦਾ ਕਿਰਦਾਰ ਤ੍ਰਿਸ਼ੀ ਵੱਲੋਂ, ਲਕਸ਼ਮਣ ਦਾ ਕਿਰਦਾਰ ਗਗਨ ਵੱਲੋਂ, ਸੀਤਾ ਦਾ ਕਿਰਦਾਰ ਸਾਵੀ ਵੱਲੋਂ ਤੇ ਲੰਕਾਪਤੀ ਰਾਵਣ ਦਾ ਕਿਰਦਾਰ ਦਸ਼ਮੀਤ ਵੱਲੋਂ ਨਿਭਾਇਆ ਗਿਆ
Karnataka Road Accident: ਕਰਨਾਟਕ 'ਚ ਕਾਰ ਦੀ ਟੈਂਕਰ ਨਾਲ ਹੋਈ ਭਿਆਨਕ ਟੱਕਰ, 12 ਦੀ ਮੌਤ
Karnataka Road Accident: ਇਕ ਵਿਅਕਕੀ ਹੋਇਆ ਗੰਭੀਰ ਜ਼ਖ਼ਮੀ
CM Sukhvinder Sukhu Health Update: ਹਿਮਾਚਲ ਦੇ ਮੁੱਖ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖਲ
CM Sukhvinder Sukhu News: ਡਾਕਟਰਾਂ ਦੀ ਟੀਮ ਉਨ੍ਹਾਂ ਦੀ ਨਿਯਮਤ ਸਿਹਤ ਜਾਂਚ ਕਰ ਰਹੀ ਹੈ।
Punjab New Traffic Police: ਪੰਜਾਬ ਦੀ ਸੜਕ ਸੁਰੱਖਿਆ ਫੋਰਸ ਜਲਦ ਉਤਰੇਗੀ ਸੜਕ 'ਤੇ, ਡਾਰਕ ਖਾਕੀ ਕਮੀਜ਼ ਅਤੇ ਗ੍ਰੇ ਪੈਂਟ 'ਚ ਆਵੇਗੀ ਨਜ਼ਰ
ਇਸ ਦੇ ਲਈ 1,597 ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਚੋਣ ਕੀਤੀ ਗਈ ਹੈ। ਇਸ ਵਿਚ 300 ਔਰਤਾਂ ਵੀ ਸ਼ਾਮਲ ਹਨ।
Bathinda News : ਬਠਿੰਡਾ ਦੀ ਧੀ ਕੈਨੇਡਾ ਵਿਚ ਬਣੀ ਅਧਿਆਪਕਾ, ਮਾਪਿਆਂ ਦਾ ਨਾਂਅ ਕੀਤਾ ਰੌਸ਼ਨ
ਮਨਦੀਪ ਕੌਰ ਨੇ ਪੰਜਾਬੀ ਯੂਨੀਵਰਸਿਟੀ ਤੋਂ ਐੱਮ. ਐੱਸ. ਸੀ. ਦੀ ਪੜ੍ਹਾਈ ਕੀਤੀ
US Firing Shooting: ਅਮਰੀਕਾ 'ਚ 3 ਥਾਵਾਂ 'ਤੇ ਗੋਲੀਬਾਰੀ, 22 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ
ਕਈ ਲੋਕਾਂ ਦੀ ਹਾਲਤ ਨਾਜ਼ੁਕ, ਹਮਲਾਵਰ ਦੀ ਤਸਵੀਰ ਆਈ ਸਾਹਮਣੇ
Israel Hamas War: ਇਜ਼ਰਾਈਲ ਨੇ ਭਾਰਤ ਨੂੰ ਕੀਤੀ ਅਪੀਲ, ਕਿਹਾ ਹਮਾਸ ਨੂੰ ਅਤਿਵਾਦੀ ਸੰਗਠਨ ਐਲਾਨਿਆ ਜਾਵੇ
ਸੰਕੇਤ ਦਿਤਾ ਕਿ ਇਹ ਮਾਮਲਾ ਪਹਿਲਾਂ ਵੀ ਉਠਾਇਆ ਜਾ ਚੁੱਕਾ ਹੈ
Ayodhya Ram Mandir News: ਅਯੁੱਧਿਆ ਵਿਚ 22 ਜਨਵਰੀ ਨੂੰ ਹੋਵੇਗਾ ਮੂਰਤੀ ਸਥਾਪਨਾ ਸਮਾਰੋਹ, ਪ੍ਰਧਾਨ ਮੰਤਰੀ ਵੀ ਰਹਿਣਗੇ ਮੌਜੂਦ
ਕਿਹਾ, ਮੇਰੀ ਖੁਸ਼ਕਿਸਮਤੀ ਹੈ ਕਿ ਇਸ ਇਤਿਹਾਸਕ ਮੌਕੇ ਦਾ ਗਵਾਹ ਬਣਾਂਗਾ
Manipur violence: ਮਨੀਪੁਰ ਦੇ ਮੁੱਖ ਮੰਤਰੀ ਨੇ ਸੂਬੇ ’ਚ ਜਾਤ ਅਧਾਰਤ ਟਕਰਾਅ ਨੂੰ ਭੜਕਾਇਆ: ਕਬਾਇਲੀ ਸੰਗਠਨ ਆਈ.ਟੀ.ਐਲ.ਐਫ.
ਕਿਹਾ, ਆਰ.ਐਸ.ਐਸ. ਮੁਖੀ ਭਾਗਵਤ ਦੇ ਸਵਾਲ ਦਾ ਜਵਾਬ ਮੁੱਖ ਮੰਤਰੀ ਐਨ. ਬੀਰੇਨ ਸਿੰਘ ਹੈ
Australia vs Netherlands: ਆਸਟ੍ਰੇਲੀਆ ਨੇ ਨੀਦਰਲੈਂਡਸ ਨੂੰ ਦਿਤੀ ਵਿਸ਼ਵ ਕੱਪ ਮੈਚਾਂ ਦੀ ਸਭ ਤੋਂ ਵੱਡੀ ਹਾਰ
ਨੀਦਰਲੈਂਡਸ ਨੂੰ 309 ਦੌੜਾਂ ਨਾਲ ਹਰਾਇਆ, ਵਨਡੇ ਮੈਚਾਂ ’ਚ ਦੂਜੀ ਸਭ ਤੋਂ ਵੱਡੀ ਜਿੱਤ