ਖ਼ਬਰਾਂ
GST Fraud News: ਮਜ਼ਦੂਰ ਲੜਕੀ ਦੇ GST ਨੰਬਰ 'ਤੇ ਖੋਲ੍ਹੀ ਕੰਪਨੀ, 2 ਮਹੀਨਿਆਂ 'ਚ 10 ਕਰੋੜ ਦਾ ਕਾਰੋਬਾਰ
11.66 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ
Abohar Death News: ਅਬੋਹਰ 'ਚ ਸਾਲੇ ਦੇ ਵਿਆਹ 'ਚ ਆਏ ਜੀਜੇ ਦੀ ਹੋਈ ਮੌਤ
Abohar Death News: ਰਾਤ ਨੂੰ ਸ਼ਰਾਬ ਪੀ ਕੇ ਨੱਚਦਾ ਰਿਹਾ, ਸਵੇਰੇ ਜਗਾਇਆ ਤਾਂ ਨਹੀਂ ਖੋਲ੍ਹੀ ਅੱਖ
Surat Bank 100 Crore Fraud : ਸੂਰਤ 'ਚ ਬੈਂਕ ਤੋਂ 100 ਕਰੋੜ ਦਾ ਕਰਜ਼ਾ ਲੈ ਕੇ ਪਤੀ-ਪਤਨੀ ਫਰਾਰ, CBI ਜਾਂਚ ਸ਼ੁਰੂ
ਵਿਜੇ ਸ਼ਾਹ ਸੂਰਤ ਹਾਈਟੈਕ ਸਵੀਟ ਵਾਟਰ ਕੰਪਨੀ ਦੇ ਡਾਇਰੈਕਟਰ ਵੀ ਹਨ
Punjab Education News: ਰੋਕਣ ਦੇ ਬਾਵਜੂਦ ਵੀ 88 ਪ੍ਰਾਈਵੇਟ ਸਕੂਲ ਕਰ ਰਹੇ ਇਹ ਕੰਮ, ਲੱਗਿਆ ਜੁਰਮਾਨਾ
ਰੋਕਣ ਦੇ ਬਾਵਜੂਦ ਵੀ 10ਵੀਂ-12ਵੀਂ ਜਮਾਤ ਦੇ ਇਕ ਸੈਕਸ਼ਨ 'ਚ 50 ਤੋਂ ਵੱਧ ਵਿਦਿਆਰਥੀ ਕੀਤੇ ਦਾਖਲ
BSF Recovered Heroin in Amritsar: ਅੰਮ੍ਰਿਤਸਰ ਦੇ ਪਿੰਡ ਦਾਉਕੇ ਵਿਚ ਬੀਐਸਐਫ ਨੇ ਹੈਰੋਇਨ ਨਾਲ ਭਰੀ ਬੋਤਲ ਕੀਤੀ ਬਰਾਮਦ
BSF Recovered Heroin in Amritsar: ਫੌਜੀਆਂ ਨੇ ਖੇਤ ਵਿੱਚੋਂ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟੀ ਹੋਈ ਸ਼ੱਕੀ ਹੈਰੋਇਨ ਨਾਲ ਭਰੀ 1 ਛੋਟੀ ਬੋਤਲ ਬਰਾਮਦ ਕੀਤੀ।
Amritsar Minor Murder News: ਅੰਮ੍ਰਿਤਸਰ 'ਚ ਦੁਸਹਿਰਾ ਦੇਖ ਕੇ ਆ ਰਹੇ ਨਾਬਾਲਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
Minor murder in amritsar: ਅਣਪਛਾਤੇ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Chandigarh Air Quality: ਹੁਣ ਚੰਡੀਗੜ੍ਹ ਨੇ ਹਵਾ ਕੁਆਲਟੀ ਇੰਡੈਕਸ ਵਿਚ ਵੱਡੇ ਸ਼ਹਿਰਾਂ ਨੂੰ ਛੱਡਿਆ ਪਿੱਛੇ 65% ਵਧਿਆ ਏਅਰ ਪ੍ਰਦੂਸ਼ਣ
ਭਾਰਤ ਵਿਚ ਹਵਾ ਸੁਧਾਰਨ ਲਈ 4 ਸਾਲਾਂ ਵਿਚ 6900 ਕਰੋੜ ਰੁਪਏ ਖਰਚ ਕੀਤੇ ਗਏ ਹਨ ਪਰ...
Same Sex Marriage: ਜਲੰਧਰ ਦੀਆਂ ਦੋ ਲੜਕੀਆਂ ਨੇ ਆਪਸ 'ਚ ਕਰਵਾਇਆ ਵਿਆਹ, ਸੁਰੱਖਿਆ ਲਈ ਪਹੁੰਚੀਆਂ ਹਾਈਕੋਰਟ
Two girls married each other: ਹਾਈਕੋਰਟ ਨੇ ਐਸਐਸਪੀ ਜਲੰਧਰ ਨੂੰ ਦੋਵਾਂ ਲੜਕੀਆਂ ਨੂੰ ਸੁਰੱਖਿਆ ਦੇਣ ਦਾ ਦਿਤਾ ਹੁਕਮ
Chandigarh news: ਚੰਡੀਗੜ੍ਹ ਸੈਕਟਰ-22 ਡੀ 'ਚ ਕੈਦੀ ਬਣਾ ਰਹੇ ਦੇਸੀ ਘਿਓ 'ਚ ਮਿਠਾਈਆਂ, ਮਿਲ ਰਹੇ ਵੱਡੇ ਆਰਡਰ
Chandigarh Prisoners Making Sweets: ਇਹ ਮਠਿਆਈਆਂ ਨਵ ਸਿਰਜਨ, ਸੈਕਟਰ-22 ਡੀ ਵਿਚ ਉਪਲਬਧ ਹਨ
Chandigarh Police Dope Test: ਚੰਡੀਗੜ੍ਹ ਪੁਲਿਸ ਨੇ ਨਵ-ਨਿਯੁਕਤ ਕਾਂਸਟੇਬਲਾਂ ਦਾ ਕਰਵਾਇਆ ਡਾਪ ਟੈਸਟ, 34 ਅਧਿਕਾਰੀ ਪਾਏ ਗਏ ਪਾਜ਼ੀਟਿਵ
ਚੰਡੀਗੜ੍ਹ ਪੁਲਿਸ ਫੋਰਸ ਵਿਚ 700 ਨਵੇਂ ਕਾਂਸਟੇਬਲ ਅਤੇ 44 ASI ਜਲਦ ਹੋਣਗੇ ਭਰਤੀ