ਖ਼ਬਰਾਂ
Rahul Gandhi interviews Satya Pal Malik: ਮੈਂ ਲਿਖ ਕੇ ਦੇ ਰਿਹਾ ਹਾਂ ਕਿ ਹੁਣ ਮੋਦੀ ਸਰਕਾਰ ਨਹੀਂ ਆਵੇਗੀ: ਸੱਤਿਆਪਾਲ ਮਲਿਕ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਾਲ ਕੀਤੀ ਗੱਲਬਾਤ
Train caught fire in Agra: ਪਾਤਾਲਕੋਟ ਐਕਸਪ੍ਰੈਸ (14624) ਹੋਈ ਅੱਗ ਦੀ ਸ਼ਿਕਾਰ,2 ਬੋਗੀਆਂ ਹੋਇਆਂ ਸੁਆਹ 2 ਯਾਤਰੀ ਝੁਲਸੇ
ਕਈ ਯਾਤਰੀਆਂ ਨੇ ਟ੍ਰੇਨ ਤੋਂ ਛਾਲ ਮਾਰ ਕੇ ਜਾਨ ਬਚਾਈ
Kids infected with HIV News: ਸੰਕਰਮਿਤ ਖੂਨ ਚੜ੍ਹਾਉਣ ਕਾਰਨ 14 ਬੱਚਿਆਂ ਨੂੰ Infection
2 ਬੱਚਿਆਂ ਨੂੰ HIV, 7 ਨੂੰ Hepatitis B ਹੋਇਆ
Chandigarh PGI Fire News: ਡਾਇਰੈਕਟਰ ਦਾ ਬਿਆਨ, ‘ਇੰਜਨੀਅਰਿੰਗ ਵਿਭਾਗ ਦੀ ਗਲਤੀ ਕਾਰਨ ਵਾਪਰੀ ਘਟਨਾ’
ਕਿਹਾ, ਸਮੇਂ ਸਿਰ ਨਹੀਂ ਬਦਲੀਆਂ ਗਈਆਂ ਯੂਪੀਐਸ ਬੈਟਰੀਆਂ
Punjab Open Debate: 1 ਨਵੰਬਰ ਵਾਲੀ ਖੁੱਲ੍ਹੀ ਬਹਿਸ ਵਿਚ ਸ਼ਾਮਲ ਹੋਣਗੇ ਸੁਨੀਲ ਜਾਖੜ, ਕਿਹਾ- ਜਵਾਬ ਦੇਣ ਨਹੀਂ, ਲੈਣ ਜਾਵਾਂਗੇ
ਅਸਿਸਟੈਂਟ ਪ੍ਰੋਫੈਸਰ ਖੁਦਕੁਸ਼ੀ ਮਾਮਲੇ ਵਿਚ ਰਾਜਪਾਲ ਨਾਲ ਕੀਤੀ ਮੁਲਾਕਾਤ
Former Market Committee Chairman Arrested News: ਲੁਧਿਆਣਾ ਵਿਚ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਗ੍ਰਿਫ਼ਤਾਰ
ਸੁਰਿੰਦਰ ਬਿੱਟੂ 'ਤੇ ਲੱਗੇ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਘਰ ਖਰੀਦਣ ਦੇ ਇਲਜ਼ਾਮ
Son Kills Mother News: ਜ਼ਮੀਨੀ ਵਿਵਾਦ ਦੇ ਚਲਦਿਆਂ ਪੁੱਤ ਵਲੋਂ ਚਾਕੂ ਮਾਰ ਕੇ ਮਾਂ ਦਾ ਕਤਲ
ਮ੍ਰਿਤਕਾ ਦੀ ਪਛਾਣ ਬਲਜੀਤ ਕੌਰ (77) ਵਜੋਂ ਹੋਈ ਹੈ।
‘Bharat’ replacing ‘India’ in school textbooks: ਸਕੂਲਾਂ ਦੀਆਂ ਕਿਤਾਬਾਂ ’ਚ ‘ਇੰਡੀਆ’ ਦੀ ਥਾਂ ‘ਭਾਰਤ’ ਸ਼ਬਦ ਵਰਤਣ ਦੀ ਸਿਫ਼ਾਰਸ਼
‘ਪ੍ਰਾਚੀਨ ਇਤਿਹਾਸ’ ਦੀ ਥਾਂ ‘ਕਲਾਸੀਕਲ ਹਿਸਟਰੀ’ ਸ਼ੁਰੂ ਕਰਨ, ‘ਹਿੰਦੂ ਜਿੱਤ ਦੀਆਂ ਕਹਾਣੀਆਂ’ ’ਤੇ ਜ਼ੋਰ ਦੇਣ ਲਈ ਵੀ ਕਿਹਾ ਗਿਆ
Punjab Holiday News: 30 ਅਕਤੂਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਸਰਕਾਰੀ ਛੁੱਟੀ ਦਾ ਐਲਾਨ
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨਾਂ ਤੇ ਵਿਦਿਅਕ ਅਦਾਰੇ ਰਹਿਣਗੇ ਬੰਦ