ਖ਼ਬਰਾਂ
ਭਾਰਤ ’ਚ ਏ.ਸੀ. ਲਈ ਬਿਜਲੀ ਦੀ ਮੰਗ ਅਫਰੀਕਾ ਦੀ ਕੁਲ ਬਿਜਲੀ ਖਪਤ ਤੋਂ ਵੱਧ ਜਾਵੇਗੀ: ਆਈ.ਈ.ਏ.
ਭਾਰਤ ’ਚ ਅਗਲੇ ਤਿੰਨ ਦਹਾਕਿਆਂ ’ਚ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਜਾਂ ਖੇਤਰ ਦੇ ਮੁਕਾਬਲੇ ਊਰਜਾ ਦੀ ਮੰਗ ’ਚ ਸਭ ਤੋਂ ਵੱਧ ਵਾਧਾ ਹੋਵੇਗਾ
ਅਮਰੀਕਾ: ਅੰਤਰਰਾਜੀ ਮਾਰਗ 'ਤੇ ਸੰਘਣੇ ਧੂੰਏਂ ਕਾਰਨ ਆਪਸ ਵਿਚ ਟਕਰਾਏ 158 ਵਾਹਨ; 7 ਦੀ ਮੌਤ
25 ਤੋਂ ਵੱਧ ਲੋਕ ਹੋਏ ਜ਼ਖ਼ਮੀ
ਆਸਕਰ ਪੁਰਸਕਾਰ ਲਈ ਵਿਚਾਰੀਆਂ ਜਾਣ ਵਾਲੀਆਂ ਫ਼ਿਲਮਾਂ ਦੀ ਸੂਚੀ ’ਚ ਸ਼ਾਮਲ ਹੋਈ ‘ਅਮੈਰੀਕਨ ਸਿੱਖ’
ਨਫ਼ਰਤੀ ਹਿੰਸਾ ਵਿਰੁਧ ਜਾਗਰੂਕਤਾ ਫੈਲਾਉਂਦੀ ਹੈ ਵਿਸ਼ਵਜੀਤ ਸਿੰਘ ਵਲੋਂ ਬਣਾਈ ਨਿੱਕੀ ਐਨੀਮੇਟਡ ਫ਼ਿਲਮ
ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸਰਬਜੋਤ ਸਿੰਘ ਨੇ ਜਿੱਤਿਆ ਕਾਂਸੀ ਦਾ ਤਮਗ਼ਾ, ਪੈਰਿਸ ਉਲੰਪਿਕ ’ਚ ਪੱਕਾ ਕੀਤਾ ਅੱਠਵਾਂ ਕੋਟਾ
ਏਅਰ ਪਿਸਟਲ ਵਿਚ ਭਾਰਤ ਨੂੰ ਦਿਵਾਇਆ ਪਹਿਲਾ ਉਲੰਪਿਕ ਕੋਟਾ
ਇੱਕੋ ਸਮੇਂ 372 ਜਾਂਚ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼, ਇੱਕ ਸਾਲ ਤੋਂ ਦਰਜ FIRs ਦਾ ਨਹੀਂ ਕੀਤਾ ਨਿਪਟਾਰਾ
ਵੱਧ ਤੋਂ ਵੱਧ 80 ਆਈਓਜ਼ ਗੁੜਗਾਓਂ, 66 ਸਿਰਸਾ ਅਤੇ 57 ਯਮੁਨਾਨਗਰ ਵਿਚ ਮੁਅੱਤਲ ਕੀਤੇ ਜਾਣਗੇ
ਸੜਕ ਹਾਦਸੇ ਤੋਂ ਬਾਅਦ ਕੱਟਣੀ ਪਈ ਨੌਜਵਾਨ ਦੀ ਲੱਤ, ਮਿਲੇਗਾ 2.22 ਕਰੋੜ ਰੁਪਏ ਦਾ ਮੁਆਵਜ਼ਾ
2019 ਵਿੱਚ ਤੇਜ਼ ਰਫ਼ਤਾਰ ਟਰੱਕ ਨੇ ਉਸ ਦੀ ਖੱਬੀ ਲੱਤ ਨੂੰ ਕੁਚਲ ਦਿੱਤਾ
ਸ੍ਰੀਲੰਕਾ ਦਾ ਵੱਡਾ ਫ਼ੈਸਲਾ: ਭਾਰਤ ਸਣੇ 7 ਦੇਸ਼ਾਂ ਲਈ ਮੁਫ਼ਤ ਵੀਜ਼ਾ ਸਕੀਮ ਦਾ ਕੀਤਾ ਐਲਾਨ
ਇਨ੍ਹਾਂ ਦੇਸ਼ਾਂ ਦੇ ਸੈਲਾਨੀ ਸ੍ਰੀਲੰਕਾ ਜਾਣ ਲਈ ਬਿਨਾਂ ਕਿਸੇ ਫੀਸ ਦੇ ਵੀਜ਼ਾ ਪ੍ਰਾਪਤ ਕਰ ਸਕਣਗੇ
ਪਿਤਾ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਮਗਰੋਂ ਅੰਗਦ ਬੇਦੀ ਨੇ ਸਾਂਝੀ ਕੀਤੀ ਭਾਵੁਕ ਪੋਸਟ
ਲਿਖਿਆ, ਉਹ ਸਾਨੂੰ ਅਪਣੀ ਆਖਰੀ ਸਪਿਨ ਗੇਂਦ ਨਾਲ ਚਕਮਾ ਦੇ ਗਏ
ਟੈਕਸ ਨਾ ਭਰਨ ਵਾਲੇ ਪੰਜਾਬ ਦੇ 800 ਤੋਂ ਵੱਧ ਬੁਟੀਕਾਂ 'ਤੇ ਐਕਸ਼ਨ, ਪਿਛਲੇ 20 ਸਾਲਾਂ ਤੋਂ ਕਰ ਰਹੇ ਨੇ ਟੈਕਸ ਚੋਰੀ
ਟੈਕਸ ਦਾ ਭੁਗਤਾਨ ਨਾ ਕਰਨ 'ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਖ਼ਰਾਬ ਸੰਵਿਧਾਨ ਵੀ ਚੰਗਾ ਹੋ ਸਕਦਾ ਹੈ ਜੇਕਰ ਇਸ ਨੂੰ ਚਲਾਉਣ ਵਾਲੇ ਲੋਕ ਚੰਗੇ ਹੋਣ - ਜਸਟਿਸ ਚੰਦਰਚੂੜ
ਸੀਜੇਆਈ ਨੇ ਅੰਬੇਡਕਰ ਦੇ ਸੰਵਿਧਾਨਵਾਦ ਦੇ ਵਿਚਾਰਾਂ ਤੇ ਰੌਸ਼ਨੀ ਪਾਈ