ਖ਼ਬਰਾਂ
ਏਸ਼ੀਆਈ ਪੈਰਾ ਖੇਡਾਂ: ਅਵਨੀ ਲੇਖਾਰਾ ਨੇ ਸ਼ੂਟਿੰਗ ਵਿਚ ਜਿੱਤਿਆ ਸੋਨ ਤਮਗ਼ਾ
ਉਸ ਨੇ 10 ਮੀਟਰ ਏਅਰ ਰਾਈਫਲ ਐਸ.ਐਚ.1 ਵਿਚ ਸੋਨ ਤਮਗ਼ਾ ਜਿੱਤਿਆ ਹੈ।
ਬਹਿਰੀਨ ’ਚ ਭਾਰਤੀ ਮੂਲ ਦੇ ਡਾਕਟਰ ਨੂੰ ਇਜ਼ਰਾਈਲ ਦਾ ਸਮਰਥਨ ਕਰਨਾ ਪਿਆ ਮਹਿੰਗਾ; ਰਾਇਲ ਹਸਪਤਾਲ ਨੇ ਕੀਤਾ ਬਰਖ਼ਾਸਤ
ਡਾ. ਰਾਓ ਨੇ ਸੋਸ਼ਲ ਮੀਡੀਆ 'ਤੇ ਮੁਆਫੀ ਵੀ ਮੰਗੀ
ਜੇਕਰ ਬੀਜੇਪੀ ਅਗਲੇ ਪੰਜ ਸਾਲਾਂ ਲਈ ਵਾਪਸ ਆ ਗਈ ਤਾਂ ਦੇਸ਼ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ- ਕੇਜਰੀਵਾਲ
'ਅਸੀਂ ਇਕੱਠੇ ਹੋ ਕੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ 'ਚ ਭਾਜਪਾ ਨੂੰ ਹਰਾਉਣਾ ਹੈ'
ਅਮਰੀਕਾ ਚ ਬਜ਼ੁਰਗ ਸਿੱਖ ਵਿਅਕਤੀ ਦੀ ਹਮਲੇ ਤੋਂ ਬਾਅਦ ਮੌਤ
ਮੁੱਕਿਆਂ ਨੇ ਲਈ ਜਸਮੇਰ ਸਿੰਘ ਦੀ ਜਾਨ
ਗੋਆ: ਕੌਮਾਂਤਰੀ ਹਵਾਈ ਅੱਡੇ 'ਤੇ 4 ਕਰੋੜ ਰੁਪਏ ਦਾ ਸੋਨਾ ਅਤੇ 28 ਆਈਫੋਨ ਜ਼ਬਤ
ਆਬੂ ਧਾਬੀ ਤੋਂ ਆਉਣ ਵਾਲੇ ਤਿੰਨ ਯਾਤਰੀ ਗ੍ਰਿਫ਼ਤਾਰ
ਖਰੜ 'ਚ ਫਲੈਟ ਵੇਚਣ ਦਾ ਝਾਂਸਾ ਦੇ ਕੇ 18.60 ਲੱਖ ਦੀ ਠੱਗੀ, 5 ਖਿਲਾਫ਼ ਮਾਮਲਾ ਦਰਜ
ਮੁਲਜ਼ਮਾਂ ਵਿਚ ਬਾਜਵਾ ਡਿਵੈਲਪਰਜ਼ ਕੰਪਨੀ ਦਾ ਮਾਲਕ ਜਰਨੈਲ ਸਿੰਘ ਬਾਜਵਾ ਵੀ ਸ਼ਾਮਲ
Toyota Kirloskar Motor ਕੰਪਨੀ ਨੂੰ 1 ਲੱਖ ਰੁਪਏ ਦਾ ਜੁਰਮਾਨਾ, ਨਵੀਂ ਕਾਰ 'ਚ ਆਈ ਸਮੱਸਿਆ ਦਾ ਨਹੀਂ ਕੀਤਾ ਹੱਲ
ਕੰਪਨੀ ਨੂੰ ਮੁਆਵਜ਼ੇ ਵਜੋਂ 1 ਲੱਖ ਰੁਪਏ ਅਤੇ ਕੇਸ ਦੇ ਖਰਚੇ ਵਜੋਂ 8,000 ਰੁਪਏ ਸ਼ਿਕਾਇਤਕਰਤਾ ਨੂੰ ਦੇਣ ਦੇ ਹੁਕਮ
ਪਟਿਆਲਾ ਦੇ ਪਿੰਡ ਘੰਗਰੋਲੀ ਦੀ ਧੀ ਨੇ ਵਿਦੇਸ਼ ਵਿਚ ਗੱਡੇ ਝੰਡੇ, ਕੈਨੇਡਾ ਵਿਚ ਬਣੀ ਵਕੀਲ
ਕੈਨੇਡਾ ਵਿਚ ਹੀ ਕਾਨੂੰਨ ਦੀ ਪੜ੍ਹਾਈ ਕਰ ਲੜਕੀ ਨੇ ਹਾਸਲ ਕੀਤੀ ਉਪਲਬਧੀ
ਫਰਜ਼ੀ NOC ਕੇਸ 'ਚ ਨਾਮਜ਼ਦ ਤੀਜਾ ਮੁਲਜ਼ਮ ਗ੍ਰਿਫ਼ਤਾਰ, ਮੁਹਾਲੀ-ਖਰੜ ਵਿਚ ਵੀ ਸ਼ੁਰੂ ਹੋ ਸਕਦੀ ਹੈ ਜਾਂਚ
ਮੁਲਜ਼ਮ ਦੀ ਪਛਾਣ ਰਿਤਿਕ ਵਜੋਂ ਹੋਈ ਹੈ ਜੋ ਕੰਪਿਊਟਰ ਆਪਰੇਟਰ ਹੈ।
ਵਾਘ ਬਕਰੀ ਚਾਹ ਦੇ ਮਾਲਕ ਦਾ ਹੋਇਆ ਦਿਹਾਂਤ, 49 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਬਰੇਨ ਹੈਮਰੇਜ ਤੋਂ ਬਾਅਦ ਹਸਪਤਾਲ 'ਚ ਕਰਵਾਇਆ ਗਿਆ ਸੀ ਭਰਤੀ