ਖ਼ਬਰਾਂ
ਭਾਰਤ ਨੇ ਗਾਜ਼ਾ ਭੇਜੀ ਰਾਹਤ ਸਮੱਗਰੀ, ਦਵਾਈਆਂ, ਸਰਜਰੀ ਦਾ ਸਮਾਨ, ਟੈਂਟ ਆਦਿ ਜ਼ਰੂਰੀ ਸਮਾਨ ਭੇਜਿਆ
ਭਾਰਤ ਨੇ ਲਗਭਗ 6.5 ਟਨ ਡਾਕਟਰੀ ਸਹਾਇਤਾ ਅਤੇ 32 ਟਨ ਆਫ਼ਤ ਰਾਹਤ ਸਮੱਗਰੀ ਭੇਜੀ ਹੈ
ਜਲੰਧਰ 'ਚ ਟਰੱਕ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ
400 ਮੀਟਰ ਤੱਕ ਘਸੀਟਦਾ ਲੈ ਗਿਆ ਵਾਹਨ, ਦੋਸ਼ੀ ਮੌਕੇ ਤੋਂ ਫਰਾਰ
ਬੀ.ਐਸ.ਐਫ. ਨੇ ਖੇਮਕਰਨ ਇਲਾਕੇ 'ਚੋਂ ਤਿੰਨ ਪੈਕਟ ਹੈਰੋਇਨ ਕੀਤੀ ਬਰਾਮਦ
ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਭਾਰਤ 'ਚ ਇਜ਼ਰਾਈਲ-ਹਮਾਸ ਵਰਗੀ ਜੰਗ ਨਹੀਂ ਹੋ ਸਕਦੀ: RSS ਮੁਖੀ ਬੋਲੇ- ਇਹ ਹਿੰਦੂਆਂ ਦਾ ਦੇਸ਼ ਹੈ, ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ
ਇਸ ਦੇਸ਼ ਵਿਚ ਇੱਕ ਅਜਿਹਾ ਧਰਮ, ਸੰਸਕ੍ਰਿਤੀ ਹੈ ਜੋ ਸਾਰੇ ਸੰਪਰਦਾਵਾਂ ਅਤੇ ਵਿਸ਼ਵਾਸਾਂ ਦਾ ਸਤਿਕਾਰ ਕਰਦੀ ਹੈ। ਉਹ ਧਰਮ ਹਿੰਦੂ ਧਰਮ ਹੈ
ਹੁਸ਼ਿਆਰਪੁਰ ਦੇ ਨੌਜਵਾਨ ਨੇ ਵਧਾਇਆ ਪੰਜਾਬ ਦਾ ਮਾਣ, ਅਮਰੀਕੀ ਫ਼ੌਜ 'ਚ ਹੋਇਆ ਭਰਤੀ
20 ਸਾਲਾ ਜਸ਼ਨ ਸੰਘਾ ਅਮਰੀਕੀ ਫ਼ੌਜ ਵਿਚ ਭਰਤੀ ਹੋਣ ਵਾਲਾ ਬਣਿਆ ਸਭ ਤੋਂ ਛੋਟਾ ਨੌਜਵਾਨ ਪੰਜਾਬੀ
ਦੋ ਮੋਟਰਸਾਈਕਲਾਂ ਦੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ
ਇਹ ਹਾਦਸਾ ਬੀਤੀ ਦੇਰ ਰਾਤ ਵਾਪਰਿਆ
ਮੋਗਾ 'ਚ ਟਰੱਕ ਤੇ ਕਾਰ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਕਾਰ ਸਵਾਰ ਦੀ ਹੋਈ ਮੌਤ
ਹਾਦਸੇ ਤੋਂ ਬਾਅਦ ਟਰੱਕ ਨੂੰ ਲੱਗੀ ਅੱਗ
ਹੁਸ਼ਿਆਰਪੁਰ 'ਚ 20 ਸਾਲਾ ਲੜਕੀ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਕਾਲਜ 'ਚ ਪੜ੍ਹਨ ਦਾ ਬਹਾਨਾ ਲਗਾ ਕੇ ਗਈ ਸੀ ਘਰੋਂ
ਸਤਲੁਜ ਦਰਿਆ 'ਚ ਡੁੱਬਣ ਕਰ ਕੇ ਬੱਚੇ ਦੀ ਮੌਤ, ਦੇਰ ਰਾਤ ਕੱਢੀ ਲਾਸ਼
ਗੁਰਵਿੰਦਰ ਸਿੰਘ ਸ਼ਨੀਵਾਰ ਸ਼ਾਮ ਸਤਲੁਜ ਦਰਿਆ ਦੇ ਕੰਢੇ ਖੇਡ ਰਿਹਾ ਸੀ, ਖੇਡਦੇ ਹੋਏ ਉਹ ਪਾਣੀ ਦੇ ਅੰਦਰ ਚਲਾ ਗਿਆ ਤੇ ਡੁੱਬ ਗਿਆ
ਕੀ 1 ਨਵੰਬਰ ਨੂੰ ਪੰਜਾਬ ਨੂੰ ਬਚਾਉਣ ਲਈ ਸਾਰੀਆਂ ਪਾਰਟੀਆਂ ਦੇ ਆਗੂ ਮਤਭੇਦ ਭੁਲਾ ਕੇ ਸਿਰ ਜੋੜਨਗੇ?
ਇਨ੍ਹਾਂ ਲੀਡਰਾਂ ਨੂੰ ਇਕ ਦੁੱਖ ਸੱਤਾ ਤੋਂ ਦੂਰ ਰਹਿਣ ਦਾ ਸਤਾ ਰਿਹਾ ਹੈ