ਖ਼ਬਰਾਂ
ਜੈ ਇੰਦਰ ਕੌਰ ਨੇ ਸਮਾਣਾ ਦੇ ਪਿੰਡ ਮੁਰਾਦਪੁਰ ਤੋਂ ਨਸ਼ਾ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ
ਕਿਹਾ, ਨਸ਼ਿਆਂ ਵਿਰੁਧ ਜੰਗ ਤਾਂ ਹੀ ਜਿੱਤੀ ਜਾ ਸਕਦੀ ਹੈ ਜੇਕਰ ਅਸੀਂ ਸਾਰੇ ਇਕੱਠੇ ਹੋ ਕੇ ਲੜੀਏ
ਫਿਰੋਜ਼ਪੁਰ ’ਚ ICICI ਬੈਂਕ ਨਾਲ 15 ਕਰੋੜ ਰੁਪਏ ਦੀ ਆਨਲਾਈਨ ਠੱਗੀ; ਮਾਮਲਾ ਦਰਜ
ਸਾਈਬਰ ਸੈੱਲ ਚੰਡੀਗੜ੍ਹ ਵਿਚ ਦਿਤੀ ਸ਼ਿਕਾਇਤ
ਸਫ਼ੀਰਾਂ ਦੀ ਵਾਪਸੀ ਦਾ ਮਾਮਲਾ : ਕੌਮਾਂਤਰੀ ਨਿਯਮਾਂ ਦੀ ਉਲੰਘਣਾ ਬਾਰੇ ਕੈਨੇਡਾ ਦੇ ਦੋਸ਼ਾਂ ਨੂੰ ਭਾਰਤ ਨੇ ਖ਼ਾਰਜ ਕੀਤਾ
ਸਫ਼ਾਰਤੀ ਮੌਜੂਦਗੀ ’ਚ ਬਰਾਬਰੀ ਯਕੀਨੀ ਕਰਨ ਦੇ ਤੌਰ-ਤਰੀਕਿਆਂ ’ਤੇ ਕੈਨੇਡੀਆਈ ਧਿਰ ਨਾਲ ਵਿਸਤ੍ਰਿਤ ਚਰਚਾ ਕੀਤੀ ਗਈ ਸੀ: ਵਿਦੇਸ਼ ਮੰਤਰਾਲਾ
ਪਰਲ ਕੰਪਨੀ ਦੀ ਜ਼ਮੀਨ ’ਤੇ ਚੱਲਿਆ ਪੀਲਾ ਪੰਜਾ; ਬਠਿੰਡਾ ਨਗਰ ਨਿਗਮ ਨੇ 3 ਦੁਕਾਨਾਂ ਨੂੰ ਢਾਹਿਆ
ਪੁਲਿਸ ਨੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕ ਸਾਲ 'ਚ ਦੂਜੇ ਜਵਾਨ ਪੁੱਤ ਦੀ ਹੋਈ ਮੌਤ
ਨੌਜਵਾਨ ਦੀ ਸੈੱਲ ਘਟਣ ਨਾਲ ਹੋਈ ਮੌਤ
ਅਬੋਹਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਾਨਸਿਕ ਤੌਰ 'ਤੇ ਸੀ ਪ੍ਰੇਸ਼ਾਨ
ਪੀਲੀਆ ਤੋਂ ਸੀ ਪੀੜਤ
ਸੜਕ ਹਾਦਸੇ ਵਿਚ ਪਿਉ-ਧੀ ਦੀ ਮੌਤ; ਧੀ ਦਾ ਪੇਪਰ ਦਿਵਾਉਣ ਜਾ ਰਿਹਾ ਸੀ ਪਿਤਾ
ਪ੍ਰੀਤੀ ਅਤੇ ਮਦਨ ਲਾਲ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ
H1B ਵੀਜ਼ਾ ਪ੍ਰੋਗਰਾਮ ’ਚ ਬਦਲਾਅ ਕਰੇਗਾ ਬਾਈਡਨ ਪ੍ਰਸ਼ਾਸਨ
ਕੁਸ਼ਲਤਾ ਵਿਚ ਸੁਧਾਰ ਕਰਨਾ ਅਤੇ ਬਿਹਤਰ ਸਥਿਤੀ ਯਕੀਨੀ ਬਣਾਏਗਾ ਬਦਲਾਅ
ਚਾਰ ਸਾਲ ਬਾਅਦ ਪਾਕਿਸਤਾਨ ਪਰਤੇ ਨਵਾਜ਼ ਸ਼ਰੀਫ, ਏਅਰਪੋਰਟ 'ਤੇ ਲੱਗੇ ਨਾਅਰੇ
ਲਾਹੌਰ 'ਚ ਕਰਨਗੇ ਰੈਲੀ
ਕੁਲਬੀਰ ਜ਼ੀਰਾ ਨੂੰ ਝਟਕਾ, ਗ੍ਰਿਫਤਾਰੀ ਖਿਲਾਫ਼ ਪਾਈ ਪਟੀਸ਼ਨ ਖਾਰਜ
ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਨਾਂ ਨੂੰ ਮਿਲਣ ਜੇਲ੍ਹ ਪਹੁੰਚੇ