ਖ਼ਬਰਾਂ
ਕੈਨੇਡਾ 'ਚ ਜਾਨ ਗਵਾਉਣ ਵਾਲੇ ਲੜਕੇ ਦੇ ਪਿੰਡ ਖੇੜਕੀ (ਪਟਿਆਲਾ) ਪਹੁੰਚੇ ਮੰਤਰੀ ਚੇਤਨ ਸਿੰਘ ਜੋੜਾਮਾਜਰਾ
ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਜ਼ਰਾਈਲ-ਹਮਾਸ ਜੰਗ ਦੇ ਤੀਜੇ ਵਿਸ਼ਵ ਯੁੱਧ 'ਚ ਬਦਲਣ ਦੀ ਜਤਾਈ ਚਿੰਤਾ
ਅਮਰੀਕਾ, ਇਸਲਾਮਿਕ ਮੁਲਕ ਤੇ ਏਸ਼ੀਆ ਦੇ ਵੱਡੇ ਦੇਸ਼ ਯੂ.ਐਨ.ਓ. ਰਾਹੀਂ ਇਜ਼ਰਾਈਲ-ਹਮਾਸ ਜੰਗ ਨੂੰ ਰੋਕਣ ਲਈ ਅੱਗੇ ਆਉਣ- ਗਿਆਨੀ ਰਘਬੀਰ ਸਿੰਘ
ਸ਼ਰਾਬ ਦੇ ਨਸ਼ੇ ’ਚ ਗ਼ਲਤ ਗੱਡੀ ਚੜ੍ਹ ਗਿਆ ਸੇਵਾਮੁਕਤ ਫ਼ੌਜੀ, ਚਲਾਈ ਗੋਲੀ, ਗ੍ਰਿਫ਼ਤਾਰ
ਗੁਰਦਾਸਪੁਰ ਵਾਸੀ ਹਰਵਿੰਦਰ ਸਿੰਘ ਦਾ ਸੀਟ ਨੂੰ ਲੈ ਕੇ ਹੋਇਆ ਸੀ ਝਗੜਾ
ਜ਼ੀਰਕਪੁਰ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ, ਇਕ ਦੀ ਲੱਤ 'ਚ ਲੱਗੀ ਗੋਲੀ, 2 ਫਰਾਰ
ਪੁਲਿਸ ਕਈ ਦਿਨਾਂ ਤੋਂ ਮੁਲਜ਼ਮਾਂ ਦੀ ਕਰ ਰਹੀ ਭਾਲ
ਮੁੱਖ ਮੰਤਰੀ ਨੇ ਮਾਨਸਾ ਦੇ ਸ਼ਹੀਦ ਜਵਾਨ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਉਤੇ ਦੁੱਖ ਪ੍ਰਗਟਾਇਆ
ਇਹ ਦੇਸ਼ ਲਈ ਖ਼ਾਸ ਤੌਰ ਉਤੇ ਪਰਿਵਾਰ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ
SGGS ਕਾਲਜ 'ਚ PU ਜ਼ੋਨਲ ਯੂਥ ਐਂਡ ਹੈਰੀਟੇਜ ਫੈਸਟੀਵਲ ਦੇ ਦੂਜੇ ਦਿਨ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੀਤਾ ਦੌਰਾ
ਪ੍ਰਿੰਸੀਪਲ ਡਾ.ਨਵਜੋਤ ਕੌਰ ਨੇ ਮੁੱਖ ਮਹਿਮਾਨ ਹਰਦੀਪ ਸਿੰਘ ਪੁਰੀ (ਕੇਂਦਰੀ ਹਾਊਸਿੰਗ ਸ਼ਹਿਰੀ ਮਾਮਲੇ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ) ਦਾ ਨਿੱਘਾ ਸਵਾਗਤ ਕੀਤਾ।
ਹੁਣ ਵਿਗਿਆਨਕ ਸਿਧਾਂਤਾਂ ਨੂੰ ਮਿਲਣ ਲੱਗੀ ਅਦਾਲਤਾਂ ’ਚ ਚੁਨੌਤੀ! ਜਾਣੋ ਕੀ ਕਿਹਾ ਸੁਪਰੀਮ ਕੋਰਟ ਨੇ
ਡਾਰਵਿਨ ਅਤੇ ਆਇੰਸਟਾਈਨ ਦੇ ਸਿਧਾਂਤਾਂ ਨੂੰ ਚੁਨੌਤੀ ਦੇਣ ਵਾਲੀ ਅਪੀਲ ਖ਼ਾਰਜ, ਅਦਾਲਤ ਨੇ ਕਿਹਾ, ਮੁੜ ਸਿੱਖਿਆ ਪ੍ਰਾਪਤ ਕਰੋ
ਮੋਗਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਪਿਛਲੇ 4 ਸਾਲਾਂ ਤੋਂ ਨਸ਼ੇ ਦਾ ਆਦੀ ਸੀ ਮ੍ਰਿਤਕ ਨੌਜਵਾਨ
ਸਰਜਰੀ ਦੇ ਸਿੱਧੇ ਪ੍ਰਸਾਰਣ ਬਾਰੇ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਹੋਰਾਂ ਤੋਂ ਜਵਾਬ ਮੰਗਿਆ
ਸਿੱਧੇ ਪ੍ਰਸਾਰਣ ਦੀ ਨਿਗਰਾਨੀ ਕਰਨ ਅਤੇ ਇਸ ਸਬੰਧੀ ਹਦਾਇਤਾਂ ਤਿਆਰ ਕਰਨ ਲਈ ਇਕ ਕਮੇਟੀ ਨਿਯੁਕਤ ਕਰਨ ਲਈ ਹੁਕਮ ਦੇਣ ਦੀ ਮੰਗ
13 ਰਿਸ਼ਵਤ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ, 2003 'ਚ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ 'ਚ 5-5 ਸਾਲ ਦੀ ਕੈਦ
ਥਾਣਾ ਡਵੀਜ਼ਨ ਨੰਬਰ 6 'ਚ ਤਾਇਨਾਤ ਸਨ ਮੁਲਾਜ਼ਮ