ਖ਼ਬਰਾਂ
ਬਾਬਾ ਫ਼ਰੀਦ ਲਾਅ ਕਾਲਜ ਦੇ ਤਿੰਨ ਵਿਦਿਆਰਥੀ PCS ਪ੍ਰੀਖਿਆ ਪਾਸ ਕਰ ਕੇ ਬਣੇ ਜੱਜ
ਇੰਦਰਜੀਤ ਸਿੰਘ, ਮੋਹਿਨੀ ਗੋਇਲ ਅਤੇ ਸੁਮਨਦੀਪ ਕੌਰ ਨੇ ਵਧਾਇਆ ਮਾਪਿਆਂ ਦਾ ਮਾਣ
ਭਲਕੇ ਹੋਵੇਗੀ ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ
ਵਿਸ਼ੇਸ਼ ਇਜਲਾਸ ਵਿਚ ਚੁੱਕੇ ਜਾਣ ਵਾਲੇ ਵੱਖ-ਵੱਖ ਮੁੱਦਿਆਂ ਬਾਰੇ ਹੋ ਸਕਦੀ ਹੈ ਵਿਚਾਰ-ਚਰਚਾ
ਗਰਭਪਾਤ ਦਾ ਮਾਮਲਾ: ਅਸੀਂ ਕਿਸੇ ਬੱਚੇ ਨੂੰ ਨਹੀਂ ਮਾਰ ਸਕਦੇ : ਸੁਪ੍ਰੀਮ ਕੋਰਟ
ਕਿਹਾ, ਔਰਤ ਇੰਨੇ ਦਿਨ ਰੁਕੀ, ਕੀ ਹੋਰ ਇੰਤਜ਼ਾਰ ਨਹੀਂ ਕਰ ਸਕਦੀ
ਮੋਹਨ ਭਾਗਵਤ ਦਾ ਅਜੀਬ ਦਾਅਵਾ: ਭਾਰਤ ਪੰਜ ਹਜ਼ਾਰ ਸਾਲਾਂ ਤੋਂ ਧਰਮ ਨਿਰਪੱਖ ਰਾਸ਼ਟਰ ਹੈ
ਉਨ੍ਹਾਂ ਕਿਹਾ, ‘‘ਅਸੀਂ ਅਪਣੀ ਮਾਤ ਭੂਮੀ ਨੂੰ ਸਾਡੀ ਰਾਸ਼ਟਰੀ ਏਕਤਾ ਦਾ ਇਕ ਜ਼ਰੂਰੀ ਹਿੱਸਾ ਮੰਨਦੇ ਹਾਂ।’’
ਸਾਬਕਾ ਕੇਂਦਰੀ ਮੰਤਰੀ ਸਰਤਾਜ ਸਿੰਘ ਦਾ ਦੇਹਾਂਤ
ਲੰਮੀ ਬਿਮਾਰੀ ਤੋਂ ਬਾਅਦ ਭੋਪਾਲ ਦੇ ਹਸਪਤਾਲ ’ਚ ਲਏ ਆਖਰੀ ਸਾਹ
ਕ੍ਰਿਕਟ ਵਿਸ਼ਵ ਕੱਪ : ਭਾਰਤ ਤੋਂ ਬਾਅਦ ਦਖਣੀ ਅਫ਼ਰੀਕਾ ਨੇ ਵੀ ਢਾਹਿਆ ਆਸਟਰੇਲੀਆ
ਦੱਖਣੀ ਅਫਰੀਕਾ ਨੂੰ 134 ਦੌੜਾਂ ਨਾਲ ਹਰਾਇਆ
ਸੁਪ੍ਰੀਮ ਕੋਰਟ ਨੇ ਕੇਂਦਰ, ਗੁਜਰਾਤ ਸਰਕਾਰ ਨੂੰ ਸਜ਼ਾ ’ਚ ਛੋਟ ਸਬੰਧੀ ਰਿਕਾਰਡ ਪੇਸ਼ ਕਰਨ ਲਈ ਕਿਹਾ
ਦੋਸ਼ੀਆਂ ਦੀ ਸਜ਼ਾ ਵਿਚ ਛੋਟ ਨੂੰ ਚੁਨੌਤੀ ਦੇਣ ਸਬੰਧੀ ਪਟੀਸ਼ਨਾਂ ’ਤੇ ਅਪਣਾ ਆਦੇਸ਼ ਰੱਖਿਆ ਸੁਰੱਖਿਅਤ
ਪੰਜਾਬ ਦੇ 3 ਅਧਿਕਾਰੀ ਦੋਸ਼ੀ ਕਰਾਰ, ਜ਼ਮੀਨ ਮਾਮਲੇ 'ਚ ਮਾਣਹਾਨੀ ਪਟੀਸ਼ਨ 'ਤੇ ਹਾਈਕੋਰਟ ਦਾ ਫੈਸਲਾ
ਦੋ ਆਈਏਐਸ ਅਤੇ ਇੱਕ ਆਈਐਫਐਸ ਵੀ ਸ਼ਾਮਲ
ਸਬ-ਇੰਸਪੈਕਟਰ ਖਾਤਰ 70,000 ਰੁਪਏ ਰਿਸ਼ਵਤ ਲੈਂਦਾ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਸ਼ਿਕਾਇਤਕਰਤਾ ਦੀ ਫੈਕਟਰੀ ਦੇ ਪਿੱਛੇ ਗੇਟ ਖੋਲ੍ਹਣ ਵਿਰੁੱਧ ਦਿੱਤੀ ਸ਼ਿਕਾਇਤ ਦੇ ਨਿਪਟਾਰੇ ਬਦਲੇ ਮੰਗੇ ਸਨ ਪੈਸੇ
ਪਠਾਨਕੋਟ ਦੇ 2 ਸਰਕਾਰੀ ਦਫਤਰਾਂ 'ਚ ਧਮਾਕਾ, 1 ਮੁਲਾਜ਼ਮ ਜ਼ਖ਼ਮੀ
ਸ਼ਾਰਟ ਸਰਕਟ ਕਾਰਨ ਹੋਇਆ ਹਾਦਸਾ