ਖ਼ਬਰਾਂ
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਮਿਲੀ ਰੈਗੂਲਰ ਜ਼ਮਾਨਤ
ਓਪੀ ਸੋਨੀ ਦੀ ਜ਼ਮਾਨਤ ਪਟੀਸ਼ਨ 'ਤੇ ਵੀਰਵਾਰ ਨੂੰ ਹਾਈਕੋਰਟ 'ਚ ਦੋ ਘੰਟੇ ਤੱਕ ਬਹਿਸ ਚੱਲੀ ਸੀ
ਪਾਵਰਕੌਮ ਦੇ ਐਸਡੀਓ ਦੀ ਪੁੱਤਰੀ ਨਵਨੀਤ ਕੌਰ ਬਣੀ ਜੱਜ
ਨਵਨੀਤ ਦੇ ਪਿਤਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਬਤੌਰ ਐਸਡੀਓ ਸੇਵਾ ਨਿਭਾ ਰਹੇ ਹਨ ਅਤੇ ਮਾਤਾ ਘਰੇਲੂ ਹਨ।
ਦਿੱਲੀ ਆਬਕਾਰੀ ਨੀਤੀ ਮਾਮਲਾ: ਅਦਾਲਤ ਨੇ ਸੰਜੇ ਸਿੰਘ ਨੂੰ 27 ਅਕਤੂਬਰ ਤਕ ਨਿਆਂਇਕ ਹਿਰਾਸਤ 'ਚ ਭੇਜਿਆ
ਏਜੰਸੀ ਨੇ ਰਾਜ ਸਭਾ ਮੈਂਬਰ ਨੂੰ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ
ਫਰਾਂਸ ਨੇ ਫਲਸਤੀਨ ਪੱਖੀ ਪ੍ਰਦਰਸ਼ਨਾਂ ’ਤੇ ਪਾਬੰਦੀ ਲਾਈ, ਯਹੂਦੀਆਂ ਦੀ ਰਾਖੀ ਕਰਨ ਦਾ ਅਹਿਦ ਲਿਆ
ਪੈਰਿਸ ਪੁਲਿਸ ਨੇ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦਾਗੀਆਂ
ਜਲੰਧਰ 'ਚ ਸ਼ਰਾਬੀ ਪੁਲਿਸ ਮੁਲਾਜ਼ਮ ਦੀ VIDEO ਵਾਇਰਲ, ਲੋਕਾਂ ਨੇ ਪਿਲਾਇਆ ਪਾਣੀ
ਬਾਂਹ 'ਤੇ ਹੈ ਟੀਕੇ ਦਾ ਨਿਸ਼ਾਨ
ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ ਬਣੀ ਜੱਜ; PCS (ਜੁਡੀਸ਼ੀਅਲ) ਵਿਚ ਹਾਸਲ ਕੀਤਾ 5ਵਾਂ ਰੈਂਕ
ਪ੍ਰਵਾਰ ਦੀ ਤੀਜੀ ਪੀੜੀ ਜੱਜ ਵਜੋਂ ਦੇਵੇਗੀ ਸੇਵਾਵਾਂ
ਕਮਜ਼ੋਰ ਕੌਮਾਂਤਰੀ ਮੰਗ ਕਾਰਨ ਸਤੰਬਰ ’ਚ ਚੀਨ ਦੇ ਨਿਰਯਾਤ ਅਤੇ ਆਯਾਤ ’ਚ 6.2 ਫ਼ੀ ਸਦੀ ਦੀ ਕਮੀ
ਕਰਜ਼ੇ ਦੀ ਅਦਾਇਗੀ ਲਈ ਸੰਘਰਸ਼ ਕਰ ਰਹੇ ਹਨ ਡਿਵੈਲਪਰ
ਝੋਨੇ ਦੇ ਖ਼ੇਤ ’ਚ ਸਪਰੇਅ ਕਰਨ ਸਮੇਂ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ
ਦੋ ਵਿਅਕਤੀ ਗੰਭੀਰ ਜ਼ਖ਼ਮੀ
ਅਮਰੀਕਾ ਪੰਜ ਸਾਲਾਂ ਲਈ ਦੇਵੇਗਾ ਰੁਜ਼ਗਾਰ ਅਧਿਕਾਰ ਕਾਰਡ
10.5 ਲੱਖ ਤੋਂ ਵੱਧ ਭਾਰਤੀ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਲਈ ਕਤਾਰ ’ਚ
ਅਬੋਹਰ 'ਚ ਟਰੇਨ ਅੱਗੇ ਛਾਲ ਮਾਰ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼