ਖ਼ਬਰਾਂ
ਬਠਿੰਡਾ 'ਚ ਲੜਕੀ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਮਚਿਆ ਹੜਕੰਪ
ਪੁੁਲਿਸ ਨੇ ਲਾਸ਼ ਨੂੰ ਕਬਜ਼ੇ ਵਿਟ ਲੈ ਕੇ ਪੋਸਟਮਾਰਟਮ ਲਈ ਭੇਜਿਆ
ਏਸ਼ੀਆਈ ਖੇਡਾਂ 2023: ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਮਗ਼ਾ
ਜਾਪਾਨ ਨੂੰ 2-1 ਨਾਲ ਹਰਾਇਆ
ਏਸ਼ੀਆਈ ਖੇਡਾਂ: ਭਾਰਤੀ ਕ੍ਰਿਕਟ ਟੀਮ ਨੇ ਅਫਗਾਨਿਸਤਾਨ ਨੂੰ ਹਰਾਉਂਦੇ ਹੋਏ ਜਿੱਤਿਆ ਸੋਨ ਤਗਮਾ
ਮੈਚ ਅਧਿਕਾਰੀਆਂ ਨੇ ਬਿਹਤਰ ਰੈਂਕਿੰਗ ਕਾਰਨ ਭਾਰਤ ਨੂੰ ਦਿਤਾ ਗੋਲਡ
ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਡਾ. ਜੈਸ਼ੰਕਰ ਨੂੰ ਭਾਰਤ-ਕੈਨੇਡਾ ਸਬੰਧਾਂ 'ਤੇ ਪ੍ਰਗਟਾਈ ਚਿੰਤਾ
ਅਸੀਂ ਕੁਝ ਮਾਮੂਲੀ ਕਾਰਨਾਂ ਕਰਕੇ ਦੋਵਾਂ ਦੇਸ਼ਾਂ ਦੇ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਦੇ।
ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਨੌਜਵਾਨ ਨੂੰ ਪਏ ਚੋਰ, ਬੰਦੂਕ ਦੀ ਨੋਕ 'ਤੇ ਲੁੱਟੀ ਕਾਰ
ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਸ਼ੁਰੂ
NRI ਪਤੀ ਦਾ ਕਤਲ ਕਰਨ ਵਾਲੀ ਰਮਨਦੀਪ ਕੌਰ ਨੂੰ ਫਾਂਸੀ ਦੀ ਸਜ਼ਾ, ਪ੍ਰੇਮੀ ਨੂੰ ਉਮਰਕੈਦ
9 ਸਾਲਾਂ ਦਾ ਪੁੱਤਰ ਸੀ ਮੁੱਖ ਗਵਾਹ, ਅੱਖਾਂ ਸਾਹਮਣੇ ਕੀਤਾ ਸੀ ਪਿਤਾ ਦਾ ਕਤਲ
ਸਾਬਕਾ ਫ਼ੌਜੀ ਨੂੰ ਆਨਲਾਈਨ ਡੇਟਿੰਗ ਐਪ 'ਤੇ ਚੈਟ ਪਈ ਮਹਿੰਗੀ; 21 ਲੱਖ ਰੁਪਏ ਦੀ ਠੱਗੀ
ਸੇਵਾਮੁਕਤ ਫ਼ੌਜੀ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ।
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ 'ਚ ਜਹਾਜ਼ ਹੋਇਆ ਕਰੈਸ਼, ਤਿੰਨ ਬੱਚਿਆਂ ਸਮੇਤ ਪਾਇਲਟ ਦੀ ਮੌਤ
ਕਾਫ਼ੀ ਮੁਸ਼ੱਕਤ ਨਾਲ ਅੱਗੇ 'ਤੇ ਪਾਇਆ ਗਿਆ ਕਾਬੂ
ਕੈਨੇਡਾ:ਬ੍ਰਿਟਿਸ਼ ਕੋਲੰਬੀਆ 'ਚ ਜਹਾਜ਼ ਕਰੈਸ਼ ਹੋਣ ਕਾਰਨ 2 ਭਾਰਤੀ ਟਰੇਨੀ ਪਾਇਲਟਾਂ ਸਣੇ 3 ਦੀ ਮੌਤ
ਮ੍ਰਿਤਕਾਂ ਵਿਚ ਦੋ ਭਾਰਤੀ ਟਰੇਨੀ ਪਾਇਲਟ ਵੀ ਸ਼ਾਮਲ
ਹਮਾਸ ਨੇ ਇਜ਼ਰਾਈਲ 'ਤੇ ਕੀਤੇ ਰਾਕੇਟ ਹਮਲੇ; ਇਜ਼ਰਾਇਲੀ ਫ਼ੌਜ ਨੇ ਕਿਹਾ, ਅਸੀਂ ਵੀ ਜੰਗ ਲਈ ਤਿਆਰ ਹਾਂ
ਤਿੰਨ ਸ਼ਹਿਰ 'ਤੇ ਦਾਗੇ 5 ਹਜ਼ਾਰ ਰਾਕੇਟ; 5 ਲੋਕਾਂ ਦੀ ਮੌਤ