ਖ਼ਬਰਾਂ
Punjab University News : ਪੰਜਾਬ ਯੂਨੀਵਰਸਿਟੀ ਨੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ ਕੀਤਾ ਐਲਾਨ, 3 ਸਤੰਬਰ ਨੂੰ ਹੋਣਗੀਆਂ ਚੋਣਾਂ
Punjab University News : ਚੋਣਾਂ ਵਿੱਚ ਕਿਸੇ ਵੀ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ
Web Series ਦੇਖ ਕੇ ਪੰਜ ਬੇਰੁਜ਼ਗਾਰ ਦੋਸਤ ਬਣੇ ਕਾਰ ਲੁਟੇਰੇ
ਸੱਤ ਦਿਨਾਂ ਵਿੱਚ ਦੋ ਕਾਰਾਂ ਲੁੱਟੀਆਂ
Firozepur News : BSF ਨੇ ਫਿਰੋਜ਼ਪੁਰ ਦੇ ਸਰਹੱਦੀ ਖੇਤਰਾਂ 'ਚ ਗੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣ 'ਚ ਸ਼ਾਨਦਾਰ ਸਫ਼ਲਤਾਵਾਂ ਪ੍ਰਾਪਤ ਕੀਤੀਆਂ
Firozepur News :BSF ਦੀਆਂ ਵੱਖ-ਵੱਖ ਬਟਾਲੀਅਨਾਂ ਨੇ ਸਰਹੱਦੀ ਅਪਰਾਧ, ਖਾਸ ਕਰਕੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਸ਼ਲਾਘਾਯੋਗ ਕੰਮ ਕੀਤਾ
Fraud Case ਵਿਚ ਬਰੀ ਹੋਣ ਮਗਰੋਂ Ponty Chadha ਦੇ ਪੁੱਤਰ ਨੇ High Court ਦਾ ਖੜਕਾਇਆ ਦਰਵਾਜ਼ਾ
ਕੇਸ ਨਾਲ ਸਬੰਧਤ ਮੀਡੀਆ ਸਮੱਗਰੀ ਉਸ ਦੀ ਨਿੱਜੀ ਤੇ ਕਾਰੋਬਾਰੀ ਸਾਖ ਨੂੰ ਲਗਾ ਰਹੀ ਹੈ ਢਾਹ : ਵਕੀਲ
US Truck Drivers News: ਅਮਰੀਕਾ ਦਾ ਵੱਡਾ ਫ਼ੈਸਲਾ, ਵਪਾਰਕ ਟਰੱਕ ਡਰਾਈਵਰਾਂ ਲਈ ਵਰਕ ਵੀਜ਼ਾ 'ਤੇ ਰੋਕ
US Truck Drivers News: ਅਸਥਾਈ ਤੌਰ 'ਤੇ ਲਗਾਈ ਗਈ ਰੋਕ
Srinagar News : ਉਪ ਰਾਜਪਾਲ ਮਨੋਜ ਸਿਨਹਾ ਨੇ ਦੋ ਸਰਕਾਰੀ ਕਰਮਚਾਰੀਆਂ ਨੂੰ ਕੀਤਾ ਬਰਖ਼ਾਸਤ
Srinagar News : ਇਹ ਦੋਵੇਂ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਲਈ ਕਰਦੇ ਸੀ ਕੰਮ
Punjab and Haryana High Court : ਨਕਲੀ ਜ਼ਮਾਨਤ ਦੇਣ ਵਾਲਿਆਂ 'ਤੇ ਹਾਈ ਕੋਰਟ ਸਖ਼ਤ
Punjab and Haryana High Court : ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗਿਆ ਜਵਾਬ
IPS ਅਧਿਕਾਰੀ ਦੀ ਧੀ ਨੇ Pension ਦੇਰੀ ਮਾਮਲੇ 'ਚ ₹43 ਲੱਖ ਦੇ ਵਿਆਜ ਲਈ ਦਾਇਰ ਕੀਤੀ Petition
ਪੰਜਾਬ ਸਰਕਾਰ ਨੂੰ ਨੋਟਿਸ ਜਾਰੀ, 27 ਅਗਸਤ ਤਕ ਜਲਦ ਜਵਾਬ ਦੇਣ ਲਈ ਕਿਹਾ
Tarntaran News : 'ਆਪ' ਆਗੂ ਦੇ ਭਰਾ ਵਲੋਂ 18 ਕਰੋੜ ਦੇ 'ਗਬਨ' ਦੇ ਮਾਮਲੇ ਵਿਚ 8 ਪੰਚਾਇਤ ਸਕੱਤਰ ਮੁਅੱਤਲ
Tarntaran News : ਡਿਪਟੀ ਕਮਿਸ਼ਨਰ ਨੇ 10 ਪੰਚਾਇਤ ਸਕੱਤਰਾਂ ਵਿਰੁਧ 'ਸਖ਼ਤ ਕਾਰਵਾਈ' ਦੀ ਕੀਤੀ ਸੀ ਸਿਫ਼ਾਰਸ਼
Bathinda University 'ਚ ਪੜ੍ਹਦੇ Zimbabwe ਦੇ ਵਿਦਿਆਰਥੀ ਦੀ ਮੌਤ
ਸੁਰੱਖਿਆ ਗਾਰਡ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ ਹਮਲਾ, ਸੱਤ ਗ੍ਰਿਫ਼ਤਾਰ