ਖ਼ਬਰਾਂ
ਜਲੰਧਰ ਦੇ ਵਿਧਾਇਕ ਦੀ ਕਾਰ ਨਾਲ ਸਕੂਟੀ ਦੀ ਟੱਕਰ, ਇੱਕ ਦੀ ਮੌਤ, ਦੂਜਾ ਗੰਭੀਰ
ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ ਲਾਡੀ ਸ਼ੇਰੋਵਾਲੀਆ
ਭੌਤਿਕ ਵਿਗਿਆਨ ਲਈ ਨੋਬੇਲ 2023 ਪੁਰਸਕਾਰ ਦਾ ਐਲਾਨ, ਤਿੰਨ ਵਿਅਕਤੀਆਂ ਨੂੰ ਦਿਤਾ ਗਿਆ ਸਨਮਾਨ
ਪਿਅਰੇ ਐਗੋਸਟੀਨੀ (ਅਮਰੀਕਾ), ਫੇਰੈਂਕ ਕਰੌਜ਼ (ਜਰਮਨੀ) ਅਤੇ ਐਨੇ ਲ'ਹੁਲੀਅਰ (ਸਵੀਡਨ) ਨੂੰ ਮਿਲਿਆ ਪੁਰਸਕਾਰ
ਥੋੜ੍ਹਾ ਜਿਹਾ ਮੋਹ ਵੀ ਬਜ਼ੁਰਗਾਂ ਨੂੰ ਖੁਸ਼ ਰੱਖਣ ਲਈ ਕਾਫੀ ਹੈ- ਡਾ. ਬਲਜੀਤ ਕੌਰ
ਮੋਬਾਇਲ ਅਤੇ ਇੰਟਰਨੈੱਟ ਦੇ ਯੁੱਗ ਵਿੱਚ ਬਜ਼ੁਰਗ ਨਾ ਹੋਣ ਅਣਗੌਲੇ
ਬਾਲ ਕਮਿਸ਼ਨ ਦੇ ਚੇਅਰਮੈਨ ਵੱਲੋਂ ਜਲੰਧਰ ਵਿਚ ਵਾਪਰੀ ਘਟਨਾ ਦੀ ਕੀਤੀ ਨਿਖੇਧੀ
3 ਮਾਸੂਮ ਛੋਟੀਆਂ ਬੱਚੀਆਂ ਨੂੰ ਜ਼ਹਿਰ ਦੇ ਕੇ ਮਾਰਨ ਸਬੰਧੀ ਵਾਪਰੀ ਮੰਦਭਾਗੀ ਘਟਨਾ ਦੀ ਨਿਖੇਧੀ ਕੀਤੀ ਹੈ।
ਮੇਰੇ ਲਈ ਗ਼ਰੀਬ ਹੀ ਸਭ ਤੋਂ ਵੱਡੀ ਜਾਤ ਅਤੇ ਸਭ ਤੋਂ ਵੱਡੀ ਆਬਾਦੀ ਹੈ : ਪ੍ਰਧਾਨ ਮੰਤਰੀ
ਕਿਹਾ, ਕਾਂਗਰਸ ਕਹਿ ਰਹੀ ਹੈ ਕਿ ਆਬਾਦੀ ਤੈਅ ਕਰੇਗੀ ਕਿ ਕਿਸ ਨੂੰ ਕਿੰਨੇ ਅਧਿਕਾਰ ਮਿਲਣਗੇ, ਤਾਂ ਕੀ ਸਭ ਤੋਂ ਵੱਧ ਆਬਾਦੀ ਵਾਲੇ ਹਿੰਦੂ ਹੁਣ ਅੱਗੇ ਵਧ ਕੇ ਅਪਣੇ ਸਾਰੇ ਹੱਕ ਲੈ ਲੈਣਗੇ?
ਪਰਿਵਾਰ ਨੇ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ, ਮਾਂ ਨੇ ਕਿਹਾ- ਪੁੱਤ ਨੂੰ ਜ਼ਹਿਰ ਦਿੱਤਾ ਗਿਆ
ਸਾਨੂੰ ਅਜਿਹਾ ਕੋਈ ਮੈਡੀਕਲ ਰਿਕਾਰਡ ਜਾਂ ਰਿਪੋਰਟ ਨਹੀਂ ਦਿੱਤੀ ਗਈ, ਜਿਸ ਤੋਂ ਪਤਾ ਲੱਗੇ ਕਿ ਖੰਡਾ ਦੀ ਮੌਤ ਕੈਂਸਰ ਨਾਲ ਹੋਈ ਹੈ- ਪਰਿਵਾਰ
ਹਰਿਆਣਾ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਦੀ ਕਾਰ ਦਾ ਹਾਦਸਾ, ਨੌਜਵਾਨ ਅਤੇ ਲੜਕੀ ਨੂੰ ਟੱਕਰ ਮਾਰ ਕੇ ਦਰੱਖਤ ਨਾਲ ਟਕਰਾਈ
ਕਾਰ ਚਾਲਕ ਸਮੇਤ ਤਿੰਨੋਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੰਜਾਬ ਤਕ ਮਹਿਸੂਸ ਕੀਤੇ ਗਏ ਨੇਪਾਲ ’ਚ ਆਏ ਭੂਚਾਲ ਦੇ ਝਟਕੇ
ਭੂਚਾਲ ਦੇ ਕੇਂਦਰ ਨੇਪਾਲ ’ਚ 25 ਮਿੰਟਾਂ ਦੇ ਫ਼ਰਕ ’ਤੇ ਭੂਚਾਲ ਦੇ ਦੋ ਝਟਕੇ ਆਏ
ਗੁਰਦਾਸਪੁਰ 'ਚ ਕਾਰ ਨੇ 3 ਦੋਸਤਾਂ ਨੂੰ ਕੁਚਲਿਆ, 1 ਨੌਜਵਾਨ ਦੀ ਮੌਤ, 2 ਦੀ ਹਾਲਤ ਨਾਜ਼ੁਕ
ਮੁਲਜ਼ਮ ਫਰਾਰ, ਦੋਵੇਂ ਜ਼ਖਮੀਆਂ ਦਾ ਦੋ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ
ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇਗੀ ਟਰਾਂਸਪੋਰਟ ਸਹੂਲਤ; 3 ਕਿਮੀ ਦੂਰ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਮਿਲੇਗਾ ਲਾਭ
117 ਸਕੂਲ ਆਫ ਐਮੀਨੈਂਸ ਅਤੇ 20 ਲੜਕੀਆਂ ਦੇ ਸਕੂਲਾਂ ਤੋਂ ਹੋਵੇਗੀ ਪ੍ਰਾਜੈਕਟ ਦੀ ਸ਼ੁਰੂਆਤ