ਖ਼ਬਰਾਂ
ਅਮਰੀਕਾ: ਸੰਸਦ ਦੀ ਕਾਰਵਾਈ ਦੌਰਾਨ ‘ਗ਼ਲਤੀ ਨਾਲ’ ਵੱਜ ਪਈ ਅੱਗ ਲੱਗਣ ਦੀ ਚੇਤਾਵਨੀ, ਜਾਂਚ ਸ਼ੁਰੂ
ਡੈਮੋਕਰੇਟਿਕ ਸੰਸਦ ਮੈਂਬਰ ਬੋਮੈਨ ਨੇ ਸਦਨ ਦੀ ਕਾਰਵਾਈ ਨੂੰ ਰੋਕਣ ਦੇ ਇਰਾਦੇ ਨਾਲ ਬਟਨ ਦਬਾਉਣ ਤੋਂ ਇਨਕਾਰ ਕੀਤਾ
ਅਕਾਦਮਿਕ ਖੇਤਰ ਨੂੰ ਪ੍ਰੋ ਵਰਮਾ ਦੀ ਦੇਣ ਕਦੇ ਨਹੀਂ ਭੁਲਾਈ ਜਾਵੇਗੀ: ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਸਣੇ ਉੱਘੀਆਂ ਸਖਸ਼ੀਅਤਾਂ ਵੱਲੋਂ ਪ੍ਰੋਂ ਬੀ.ਸੀ. ਵਰਮਾ ਨੂੰ ਸ਼ਰਧਾਂਜਲੀਆਂ ਭੇਂਟ
CM ਨੇ ਏਸ਼ੀਆਈ ਖੇਡਾਂ ਤੋਂ ਬਾਅਦ ਪੰਜ ਸੋਨ ਤਗਮੇ ਜਿੱਤਣ ਲਈ ਪੰਜਾਬੀ ਖਿਡਾਰੀਆਂ ਨੂੰ ਦਿੱਤੀ ਵਧਾਈ
ਹੋਰ ਮੈਡਲ ਆਉਣ ਦੀ ਉਮੀਦ ਜਤਾਈ
ਜੰਮੂ-ਕਸ਼ਮੀਰ ’ਚ 300 ਕਰੋੜ ਦੀ ਕੋਕੀਨ ਬਰਾਮਦ, ਦੋ ਪੰਜਾਬੀ ਗ੍ਰਿਫਤਾਰ
ਸਰਹੱਦ ਪਾਰ ਤੋਂ ਤਸਕਰੀ ਕਰ ਕੇ ਪੰਜਾਬ ’ਚ ਲਿਆਂਦੀ ਜਾ ਰਹੀ ਸੀ ਕੋਕੀਨ
ਹਾਈ-ਫ਼ਾਈ ਚੋਰ : ਜਹਾਜ਼ ਰਾਹੀਂ ਕਰਦੇ ਸਨ ਸਫ਼ਰ, ਆਨਲਾਈਨ ਖ਼ਰੀਦਿਆ ਗੈਸ ਕਟਰ
ਅਹਿਮਦਾਬਾਦ ਦੇ ਏ.ਟੀ.ਐਮ. ’ਚੋਂ 10.47 ਲੱਖ ਰੁਪਏ ਦੀ ਚੋਰੀ ਕਰਨ ਦੇ ਦੋਸ਼ ਹੇਠ ਦੋ ਪੰਜਾਬੀ ਗ੍ਰਿਫ਼ਤਾਰ
ਸਿਆਸੀ ਪਾਰਟੀਆਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਨੇ ਅਪਰਾਧੀਆਂ ਨੂੰ ਟਿਕਟ ਕਿਉਂ ਦਿੱਤੀ - ਚੋਣ ਕਮਿਸ਼ਨ
ਸਿਆਸਤ 'ਚ ਅਪਰਾਧੀਆਂ ਦੀ ਐਂਟਰੀ 'ਤੇ ਲੱਗੇਗੀ ਬ੍ਰੇਕ!
ਏਸ਼ੀਆਈ ਖੇਡਾਂ ਵਿਚ ਭਾਰਤ ਦਾ 13ਵਾਂ ਸੋਨ ਤਮਗ਼ਾ, ਤੇਜਿੰਦਰ ਤੂਰ ਨੇ 20.36 ਮੀਟਰ ਤੱਕ ਸੁੱਟਿਆ ਗੋਲਾ
ਤੇਜਿੰਦਰ ਪਾਲ ਸਿੰਘ ਤੂਰ ਨੇ ਚੀਨ ਦੇ ਹਾਂਗਜ਼ੂ ਵਿਚ ਸ਼ਾਟ ਪੁਟ ਵਿਚ ਇਨ੍ਹਾਂ ਖੇਡਾਂ ਵਿਚੋਂ ਸੋਨ ਤਮਗ਼ਾ ਜਿੱਤਿਆ ਹੈ।
ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਉਪਰਾਲਾ
‘ਵਾਤਾਵਰਨ ਦੇ ਰਾਖਿਆਂ’ ਨੂੰ ਸਰਕਾਰੀ ਦਫ਼ਤਰਾਂ ਦੀਆਂ ਕਤਾਰਾਂ ’ਚ ਖੜ੍ਹਨ ਦੀ ਲੋੜ ਨਹੀਂ
ਕੱਲ੍ਹ ਪੰਜਾਬ ਆਉਣਗੇ ਰਾਹੁਲ ਗਾਂਧੀ, ਦਰਬਾਰ ਸਾਹਿਬ 'ਚ ਟੇਕਣਗੇ ਮੱਥਾ
ਗੁਰੂਘਰ 'ਚ ਕਰਨਗੇ ਸੇਵਾ; ਕਾਂਗਰਸੀ ਆਗੂਆਂ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ
ਸਾਊਦੀ ਅਰਬ ਜਾ ਰਹੇ ਹਵਾਈ ਜਹਾਜ਼ ’ਚੋਂ 16 ਪਾਕਿਸਤਾਨੀ ਭਿਖਾਰੀ ਗ੍ਰਿਫ਼ਤਾਰ
ਵਿਦੇਸ਼ਾਂ ’ਚ ਫੜੇ ਗਏ ਭਿਖਾਰੀਆਂ ’ਚੋਂ 90 ਫੀ ਸਦੀ ਪਾਕਿਸਤਾਨ ਦੇ : ਪਾਕਿ ਸੀਨੇਟ ਕਮੇਟੀ ਦੀ ਰੀਪੋਰਟ