ਖ਼ਬਰਾਂ
ਅੱਜ ਦਾ ਇਤਿਹਾਸ: 3 ਅਕਤੂਬਰ 1977 ਨੂੰ ਜੀਪ ਘੁਟਾਲੇ ’ਚ ਹੋਈ ਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ
ਦਰਅਸਲ ਇੰਦਰਾ ਗਾਂਧੀ 'ਤੇ ਚੋਣ ਪ੍ਰਚਾਰ 'ਚ ਵਰਤੀਆਂ ਗਈਆਂ ਜੀਪਾਂ ਦੀ ਖਰੀਦ 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ।
ਪੰਜਾਬ ਦੇ GST ਕੁਲੈਕਸ਼ਨ ਵਿਚ ਹਰ ਮਹੀਨੇ 276 ਕਰੋੜ ਰੁਪਏ ਦਾ ਵਾਧਾ; ਪਹਿਲੀ ਛਿਮਾਹੀ 'ਚ 10 ਹਜ਼ਾਰ ਕਰੋੜ ਦਾ ਅੰਕੜਾ ਪਾਰ
ਪਿਛਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਹੋਈ ਸੀ 9215 ਕਰੋੜ ਰੁਪਏ ਦੀ ਵਸੂਲੀ
ਅਮਰੀਕਾ ਵਿਚ ਜਹਾਜ਼ ਕਰੈਸ਼: ਸੰਸਦ ਮੈਂਬਰ ਡਗ ਲਾਰਸਨ, ਪਤਨੀ ਅਤੇ ਦੋ ਬੱਚਿਆਂ ਦੀ ਮੌਤ
ਉਡਾਣ ਭਰਨ ਮਗਰੋਂ ਹਾਦਸਾਗ੍ਰਸਤ ਹੋਇਆ ਜਹਾਜ਼
ਅੱਜ ਵੀ ਅੰਮ੍ਰਿਤਸਰ ਵਿਚ ਰਹਿਣਗੇ ਰਾਹੁਲ ਗਾਂਧੀ; ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਨਗੇ ਲੰਗਰ ਦੀ ਸੇਵਾ
ਰਾਹੁਲ ਗਾਂਧੀ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ।
ਕੌਮਾਂਤਰੀ ਸਰਹੱਦ ਨੇੜਿਉਂ 2 ਕਿਲੋ 728 ਗ੍ਰਾਮ ਹੈਰੋਇਨ ਬਰਾਮਦ
ਡਰੋਨ ਦੀ ਹਲਚਲ ਮਗਰੋਂ ਖਾਲੜਾ ਪੁਲਿਸ ਅਤੇ BSF ਨੇ ਚਲਾਇਆ ਸਾਂਝਾ ਆਪਰੇਸ਼ਨ
ਐਨਜੀਟੀ ਵਲੋਂ ਜ਼ੀਰਾ ਸ਼ਰਾਬ ਫ਼ੈਕਟਰੀ ਲਾਗਲੇ ਪ੍ਰਦੂਸ਼ਣ ਪ੍ਰਭਾਵਤ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹਈਆ ਕਰਵਾਉਣ ਦੀ ਹਦਾਇਤ
ਪੰਜਾਬ ਦੀਆਂ ਸਾਰੀਆਂ ਡਿਸਟਿਲਰੀਆਂ ਤਕ ਜਾਂਚ ਦਾ ਘੇਰਾ ਵਧਾਇਆ
ਮਹਾਰਾਸ਼ਟਰ: ਨਾਂਦੇੜ ਦੇ ਹਸਪਤਾਲ ’ਚ 24 ਘੰਟਿਆਂ ਦੌਰਾਨ 24 ਲੋਕਾਂ ਦੀ ਮੌਤ
ਮ੍ਰਿਤਕਾਂ ’ਚ 12 ਨਵਜੰਮੇ ਬੱਚਿਆਂ ਵੀ ਸ਼ਾਮਲ, ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਿਆ
ਭਾਰਤੀ ਪੁਰਸ਼ ਹਾਕੀ ਟੀਮ ਦੀ ਬੰਗਲਾਦੇਸ਼ ’ਤੇ 12-0 ਦੀ ਧਮਾਕੇਦਾਰ ਜਿੱਤ
ਭਾਰਤੀ ਟੀਮ ਨੇ ਪੂਲ ਪੜਾਅ ਦੇ ਪੰਜ ਮੈਚਾਂ ’ਚ 58 ਗੋਲ ਕੀਤੇ ਅਤੇ ਸਿਰਫ਼ ਪੰਜ ਗੋਲ ਗੁਆਏ।
ਪ੍ਰਧਾਨ ਮੰਤਰੀ ਦਾ ਦੋਸ਼, ਜਾਤ ਦੇ ਆਧਾਰ ’ਤੇ ਸਮਾਜ ਨੂੰ ਵੰਡ ਰਹੇ ਨੇ ਵਿਰੋਧੀ
ਅਪਣੇ 60 ਸਾਲ ਦੇ ਰਾਜ ਦੌਰਾਨ ਵੀ ਕਾਂਗਰਸ ਜਾਤ-ਪਾਤ ਦੇ ਨਾਂ ’ਤੇ ਸਮਾਜ ਨੂੰ ਵੰਡਦੀ ਸੀ, ਅੱਜ ਵੀ ਉਹੀ ਪਾਪ ਕਰ ਰਹੇ ਹਨ : ਪ੍ਰਧਾਨ ਮੰਤਰੀ ਮੋਦੀ
ਵਿਰੋਧੀ ਪਾਰਟੀਆਂ ਦਾ ਰਵੱਈਆ ਵਿਕਾਸ ਵਿਰੋਧੀ : ਪ੍ਰਧਾਨ ਮੰਤਰੀ ਮੋਦੀ
ਕਿਹਾ, ਦੇਸ਼ ਦੀ ਤਾਰੀਫ਼ ਕਰਨ ਨਾਲ ਹੁੰਦਾ ਹੈ ਪੇਟ ਦਰਦ