ਖ਼ਬਰਾਂ
ਭਾਰਤ ਨੇ ਬੰਗਲਾਦੇਸ਼ ਨੂੰ ਵਪਾਰ ਲਈ ਅਪਣੀਆਂ ਬੰਦਰਗਾਹਾਂ ਦੀ ਸਹੂਲਤ ਦੇਣਾ ਬੰਦ ਕੀਤਾ
ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਬਾਰੇ ਟਿਪਣੀ ਕਰ ਕੇ ਵਿਵਾਦ ਖੜਾ ਕਰ ਦਿਤਾ ਸੀ
Patna News : ਬਿਹਾਰ ਵਿੱਚ ਬਿਜਲੀ ਡਿੱਗਣ ਨਾਲ 13 ਲੋਕਾਂ ਦੀ ਮੌਤ
Patna News : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ, ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਕੀਤਾ ਐਲਾਨ
ਵਿਸ਼ਵ ’ਚ ਵਪਾਰ ਯੁੱਧ ਹੋਇਆ ਸ਼ੁਰੂ, ਟਰੰਪ ਦੇ ਟੈਰਿਫ਼ ਦਾ ਚੀਨ ਤੋਂ ਬਾਅਦ ਯੂਰਪ ਨੇ ਵੀ ਦਿਤਾ ਜਵਾਬ
ਅਮਰੀਕੀ ਵਸਤਾਂ ’ਤੇ ਲਗਾਏ 23 ਅਰਬ ਡਾਲਰ ਦੇ ਨਵੇਂ ਟੈਰਿਫ਼, ਚੀਨ ਨੇ ਟਰੰਪ ਦੇ ਟੈਰਿਫ਼ ਦੇ ਜਵਾਬ ’ਚ 84 ਫ਼ੀ ਸਦੀ ਟੈਰਿਫ਼ ਠੋਕਿਆ
Delhi News : NIA ਨੇ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ’ਚ 6ਵੇਂ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Delhi News : ਗਰਮਖ਼ਿਆਲੀ ਰਿੰਦਾ ਅਤੇ ਹੈਪੀ ਦਾ ਸਾਥੀ ਹੈ ਮੁਲਜ਼ਮ ਅਭਿਜੋਤ ਸਿੰਘ
Punjab News : ਭਗਵੰਤ ਮਾਨ ਨੇ ਪੰਜਾਬੀ ਨੌਜਵਾਨਾਂ ਦਾ ਅਕਸ ਖ਼ਰਾਬ ਕੀਤਾ: ਬਾਜਵਾ
Punjab News : ਪੱਟੀ: ਅਗਨੀਵੀਰ ਸਕੀਮ ਦੀਆਂ ਖ਼ਾਮੀਆਂ ਹੀ ਪੰਜਾਬੀ ਨੌਜਵਾਨਾਂ ਦੇ ਫ਼ੌਜ 'ਚ ਭਰਤੀ ਹੋਣ ਤੋਂ ਝਿਜਕਣ ਦਾ ਇੱਕੋ-ਇੱਕ ਕਾਰਨ ਹੈ: ਬਾਜਵਾ
Punjab News : ‘ਆਪ’ ਆਗੂ ਨੀਲ ਗਰਗ ਨੇ ਪ੍ਰਤਾਪ ਬਾਜਵਾ ਦੇ ਪੰਜਾਬ ਪੁਲਿਸ ਬਾਰੇ ਬਿਆਨ ਦਾ ਦਿੱਤਾ ਜਵਾਬ
Punjab News : ਕਿਹਾ - ਇੱਕ ਗਲਤ ਵਿਅਕਤੀ ਕਾਰਨ ਪੂਰੀ ਸੰਸਥਾ ਨੂੰ ਦੋਸ਼ੀ ਠਹਿਰਾਉਣਾ ਸਹੀ ਨਹੀਂ ਹੈ
Punjab News : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਰੋਡਵੇਜ ਪਨਬੱਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਨਾਲ ਮੀਟਿੰਗ
Punjab News : ਜਾਇਜ਼ ਮੰਗਾਂ ਨੂੰ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ
Punjab and Haryana High Court : ਹੁਣ ਤੁਹਾਨੂੰ ਆਰਟੀਈ ਅਧੀਨ ਪ੍ਰਾਈਵੇਟ ਸਕੂਲ ’ਚ ਪੜ੍ਹਨ ਲਈ ਐਨਓਸੀ ਲੈਣ ਦੀ ਜ਼ਰੂਰਤ ਨਹੀਂ ਪਵੇਗੀ
Punjab and Haryana High Court : ਪੰਜਾਬ ’ਚ ਸਰਕਾਰੀ ਸਕੂਲਾਂ ’ਚ ਸੀਟਾਂ ਭਰਨ ਤੋਂ ਬਾਅਦ ਹੀ ਆਰਟੀਈ ਅਧੀਨ ਦਾਖ਼ਲਾ ਦੇਣ ਦਾ ਪ੍ਰਬੰਧ ਸੀ
Delhi Riots case : ਕਪਿਲ ਮਿਸ਼ਰਾ ਨੂੰ ਵੱਡੀ ਰਾਹਤ, ਅਦਾਲਤ ਨੇ ਜਾਂਚ ਦੇ ਹੁਕਮਾਂ 'ਤੇ ਲਗਾਈ ਰੋਕ
Delhi Riots case : ਹੇਠਲੀ ਅਦਾਲਤ ਨੇ ਮਿਸ਼ਰਾ ਵਿਰੁੱਧ ਜਾਂਚ ਦੇ ਦਿੱਤੇ ਸੀ ਆਦੇਸ਼, 21 ਅਪ੍ਰੈਲ ਨੂੰ ਹੋਵੇਗੀ ਕੇਸ ਦੀ ਅਗਲੀ ਸੁਣਵਾਈ
Kotkapura News : ਸਪੀਕਰ ਕੁਲਤਾਰ ਸੰਧਵਾਂ ਵੱਲੋਂ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਦੇ ਦੂਜੇ ਪੜਾਅ ਤਹਿਤ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ
Kotkapura News : ਸਪੀਕਰ ਕੁਲਤਾਰ ਸੰਧਵਾਂ ਵੱਲੋਂ 'ਪੰਜਾਬ ਸਿੱਖਿਆ ਕ੍ਰਾਂਤੀ' ਮੁਹਿੰਮ ਦੇ ਦੂਜੇ ਪੜਾਅ ਤਹਿਤ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ