ਖ਼ਬਰਾਂ
ਗਰਮਖਿਆਲੀ ਕਰਨਵੀਰ ਸਿੰਘ ਵਿਰੁਧ ਰੈੱਡ ਕਾਰਨਰ ਨੋਟਿਸ ਜਾਰੀ; 13 ਸਾਲ ਪੁਰਾਣੇ ਕਤਲ ਮਾਮਲੇ ਵਿਚ ਲੋੜੀਂਦਾ
ਪੁਲਿਸ ਹਿਰਾਸਤ ਵਿਚੋਂ ਹੋਇਆ ਸੀ ਫਰਾਰ, ਪੁਲਿਸ ਨੇ ਰੱਖਿਆ ਸੀ 5 ਲੱਖ ਰੁਪਏ ਦਾ ਇਨਾਮ
ਪੰਜਾਬ ਪੁਲਿਸ ਵਲੋਂ ਸੂਬੇ ਭਰ 'ਚ ਗੈਂਗਸਟਰਾਂ ਦੇ 264 ਠਿਕਾਣਿਆਂ 'ਤੇ ਛਾਪੇਮਾਰੀ
500 ਮੁਲਾਜ਼ਮਾਂ ਦੀਆਂ 150 ਤੋਂ ਵੱਧ ਟੀਮਾਂ ਨੇ ਕੀਤੀ ਕਾਰਵਾਈ
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮੀਸ਼ੋ ਦਾ ਐਲਾਨ; 5 ਲੱਖ ਲੋਕਾਂ ਨੂੰ ਮਿਲ ਸਕਦਾ ਹੈ ਰੁਜ਼ਗਾਰ
ਇਹ ਪਿਛਲੇ ਸਾਲ ਮੀਸ਼ੋ ਦੁਆਰਾ ਪੈਦਾ ਕੀਤੀਆਂ ਮੌਸਮੀ ਨੌਕਰੀਆਂ ਦੇ ਮੁਕਾਬਲੇ 50 ਪ੍ਰਤੀਸ਼ਤ ਦਾ ਵਾਧਾ ਹੈ।
ਜਲਦ ਆ ਸਕਦਾ ਹੈ ਕੋਰੋਨਾ ਤੋਂ 7 ਗੁਣਾ ਜ਼ਿਆਦਾ ਖ਼ਤਰਨਾਕ ਵਾਇਰਸ
5 ਕਰੋੜ ਲੋਕਾਂ ਦੀ ਮੌਤ ਦਾ ਖ਼ਦਸ਼ਾ, ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਬੀਮਾਰੀ ਨੂੰ ਐਕਸ ਨਾਂ ਦਿਤਾ
ਨਸ਼ੇ ਨੇ ਬੁਝਾਏ ਦੋ ਹੋਰ ਚਿਰਾਗ: ਮੋਗਾ ਵਿਚ ਟਾਇਰ ਪੰਕਚਰ ਸਲਿਊਸ਼ਨ ਪੀਣ ਕਾਰਨ ਨੌਜਵਾਨ ਦੀ ਮੌਤ
ਮਾਨਸਾ ਵਿਚ ਨੌਜਵਾਨ ਨੇ ਚਿੱਟੇ ਦੀ ਓਵਰਡੋਜ਼ ਕਾਰਨ ਤੋੜਿਆ ਦਮ
ਪ੍ਰਤਾਪ ਸਿੰਘ ਬਾਜਵਾ ਦਾ ਦਾਅਵਾ, ‘ਆਪ’ ਦੇ 32 ਵਿਧਾਇਕ ਸਾਡੇ ਸੰਪਰਕ ਵਿਚ
‘ਆਪ’ ਨੇ ਕਿਹਾ ਬਾਜਵਾ ਪਹਿਲਾਂ ਵੀ ਸੀ.ਐਮ. ਬਣਨ ਦਾ ਸੁਪਨਾ ਵੇਖ ਚੁੱਕੇ ਹਨ ਪੂਰਾ ਨਹੀਂ ਹੋਇਆ ਹੁਣ ਵੀ ਨਹੀਂ ਹੋਵੇਗਾ
ਮਨਪ੍ਰੀਤ ਬਾਦਲ ਦੇ ਘਰ ਰੇਡ ਮਾਰਨ ਤੋਂ ਬਾਅਦ ਵਿਜੀਲੈਂਸ ਟੀਮ ਦਾ ਪਹਿਲਾ ਬਿਆਨ ਆਇਆ ਸਾਹਮਣੇ
ਵਿਜੀਲੈਂਸ ਟੀਮ ਦੇ ਨਹੀਂ ਲੱਗਿਆ ਕੁੱਝ ਹੱਥ
ਕੈਨੇਡਾ ਨੇ ਭਾਰਤ ’ਚ ਅਪਣੇ ਨਾਗਰਿਕਾਂ ਲਈ ਨਵੀਂ ਸਲਾਹ ਜਾਰੀ ਕੀਤੀ
ਹਾਲੀਆ ਘਟਨਾਵਾਂ ਦੇ ਸੰਦਰਭ ’ਚ ‘ਚੌਕਸ ਰਹਿਣ ਅਤੇ ਸਾਵਧਾਨੀ ਵਰਤਣ’ ਲਈ ਕਿਹਾ ਗਿਆ
ਮੁਹਾਲੀ ਪਿੰਡ ਵਿਚ ਚਿੱਟਾ ਵੇਚਦਾ ਪ੍ਰਵਾਸੀ ਜੋੜਾ ਕਾਬੂ
12 ਗ੍ਰਾਮ ਚਿੱਟੇ ਸਮੇਤ ਪੁਪਿੰਦਰ ਕੁਮਾਰ ਉਰਫ ਪੂਪੀ ਅਤੇ ਗੁੰਜਨ ਕਾਬੂ
ਕਾਂਗਰਸ ਦੇ ਰਿਮੋਟ ਕੰਟਰੋਲ ਦਾ ਬਟਨ ਦੱਬਦੈ ਤਾਂ ਗ਼ਰੀਬਾਂ ਨੂੰ ਫ਼ਾਇਦਾ ਹੁੰਦੈ : ਰਾਹੁਲ ਗਾਂਧੀ
ਕਿਹਾ, ਭਾਜਪਾ ਦੇ ਰਿਮੋਟ ਕੰਟਰੋਲ ਦਾ ਬਟਨ ਦੱਬਦੈ ਤਾਂ ਨਾਲ ਅਡਾਨੀ ਨੂੰ ਬੰਦਰਗਾਹਾਂ, ਰੇਲਵੇ ਦੇ ਠੇਕੇ ਅਤੇ ਹਵਾਈ ਅੱਡੇ ਮਿਲਦੇ ਹਨ