ਖ਼ਬਰਾਂ
ਬੰਗਲੁਰੂ ਵਿਚ ਭਲਕੇ ਬੰਦ ਰਹਿਣਗੇ ਨਿੱਜੀ ਸਕੂਲ; ਸਿੱਖਿਆ ਵਿਭਾਗ ਨੇ ਕੀਤਾ ਐਲਾਨ
ਪਹਿਲਾਂ ਇਹ ਸਪੱਸ਼ਟ ਨਹੀਂ ਸੀ ਕਿ ਸ਼ਹਿਰ ਦੇ ਸਕੂਲ ਬੰਦ ਰਹਿਣਗੇ ਜਾਂ ਨਹੀਂ ਪਰ ਹੁਣ ਖ਼ਬਰ ਮਿਲੀ ਹੈ ਕਿ ਸਕੂਲ ਬੰਦ ਰਹਿਣਗੇ।
ਨਸ਼ਾਖੋਰੀ ਪ੍ਰਤੀ ਸਰਕਾਰ ਦੀ ਲਾਪਰਵਾਹੀ ਨੇ ਸਥਿਤੀ ਹੋਰ ਵਿਗਾੜ ਦਿਤੀ: ਰਾਜਾ ਵੜਿੰਗ
ਕਿਹਾ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਸੀਂ ਕੁੱਝ ਵੀ ਕਰਾਂਗੇ
ਪੰਜਾਬ ਦੇ ਵਪਾਰੀਆਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਮੋਗਾ ਦੀ ਦਾਣਾ ਮੰਡੀ ਵਿਚ ਕੀਤੀ ਵਿਸ਼ਾਲ ਰੋਸ ਰੈਲੀ
ਰੈਲੀ ਵਿਚ ਪੰਜਾਬ ਭਰ ਤੋਂ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਕੀਤੀ ਸ਼ਮੂਲੀਅਤ
ਏਸ਼ੀਆਈ ਖੇਡਾਂ: ਪੰਜਾਬ ਦੇ 7 ਖਿਡਾਰੀਆਂ ਨੇ ਇਕ ਸੋਨੇ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ
ਖੇਡ ਮੰਤਰੀ ਮੀਤ ਹੇਅਰ ਨੇ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ
ਤਮਿਲਨਾਡੂ: ਅੰਨਾ ਡੀ.ਐਮ.ਕੇ. ਨੇ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਤੋਂ ਵੱਖ ਹੋਣ ਦਾ ਐਲਾਨ ਕੀਤਾ
ਪਾਰਟੀ ਹੈੱਡਕੁਆਰਟਰ ’ਤੇ ਚਲਾਏ ਗਏ ਪਟਾਕੇ
ਵਿਆਹ ਦੇ ਝਗੜੇ ਸਬੰਧੀ ਸ਼ਿਕਾਇਤ ਦੇ ਮਾਮਲੇ ਵਿਚ 4,000 ਰੁਪਏ ਰਿਸ਼ਵਤ ਲੈਂਦਾ ASI ਗ੍ਰਿਫ਼ਤਾਰ
ਵਿਆਹ ਦੇ ਝਗੜੇ ਸਬੰਧੀ ਸ਼ਿਕਾਇਤ ਦੇ ਮਾਮਲੇ ਵਿਚ ਸੁਖਦੇਵ ਸਿੰਘ ਮੰਗ ਰਿਹਾ ਸੀ 50 ਹਜ਼ਾਰ ਰਿਸ਼ਵਤ
ਇਮਾਨਦਾਰੀ ਦੀਆਂ ਫੜ੍ਹਾਂ ਮਾਰਨ ਵਾਲੇ ਹੁਣ ਕਾਨੂੰਨ ਦੇ ਸ਼ਿੰਕਜੇ ਤੋਂ ਬਚਣ ਲਈ ਅੱਕੀਂ ਪਲਾਹੀਂ ਹੱਥ ਮਾਰ ਰਹੇ ਹਨ-ਮੁੱਖ ਮੰਤਰੀ
ਮਨਪ੍ਰੀਤ ਬਾਦਲ ਨੂੰ ਕਾਨੂੰਨੀ ਸੁਰੱਖਿਆ ਮੰਗਣ ਦੀ ਬਜਾਏ ਸੱਚ ਦਾ ਸਾਹਮਣਾ ਕਰਨ ਦੀ ਚੁਣੌਤੀ
ਕੈਨੇਡਾ 'ਚ ਭਾਰਤੀ ਵਿਦਿਆਰਥੀ ਰਿਹਾਇਸ਼, ਭੋਜਨ ਅਤੇ ਨੌਕਰੀਆਂ ਲਈ ਕਰ ਰਹੇ ਹਨ ਸੰਘਰਸ਼
ਵੱਡੀ ਚੁਣੌਤੀ ਦੇ ਬਾਵਜੂਦ, ਭਾਰਤੀ ਵਿਦਿਆਰਥੀ ਇੱਕ ਦੂਜੇ ਦੀ ਮਦਦ ਕਰਨ ਦਾ ਫ਼ੈਸਲਾ ਕਰ ਰਹੇ ਹਨ
ਪੰਜਾਬ ਨੇ ਇਕ ਹੋਰ ਮੀਲ ਪੱਥਰ ਕੀਤਾ ਸਥਾਪਤ: 25 ਫ਼ੀ ਸਦੀ ਪਿੰਡ ਬਣੇ ਓ.ਡੀ.ਐਫ਼. ਪਲੱਸ – ਜਿੰਪਾ
ਸੂਬੇ ਦੇ 3028 ਓ.ਡੀ.ਐਫ. ਪਲੱਸ ਪਿੰਡਾਂ ਵਿਚੋਂ 71 ਮਾਡਲ ਪਿੰਡ ਵੀ ਹਨ।
‘ਸਾਇਬਰ ਰੇਪ’ ਠੱਗੀ : ਨੌਸਰਬਾਜ਼ਾਂ ਨੇ ਇਸ ਤਰ੍ਹਾਂ ਠੱਗਿਆ ਵਣਜ ਮੰਤਰਾਲੇ ਦਾ ਸਲਾਹਕਾਰ
ਫੇਸਬੁਕ ਮੈਸੈਂਜਰ ’ਤੇ ਆਇਆ ਸੀ ਕੁੜੀ ਦਾ ਅਸ਼ਲੀਲ ਫ਼ੋਨ, ਕਰੀਬ 23 ਲੱਖ ਰੁਪਏ ਠੱਗੇ ਜਾਣ ਮਗਰੋਂ ਹੋਇਆ ਸ਼ੱਕ