ਖ਼ਬਰਾਂ
ਲੁਧਿਆਣਾ ਦੇ ਹਲਕਾ ਸਾਹਨੇਵਾਲ ਵਿਚ 25 ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਫੜਿਆ ‘ਆਪ’ ਦਾ ਪੱਲਾ
ਕੈਬਨਿਟ ਮੰਤਰੀ ਲਾਲਜੀਤ ਭੁੱਲਰ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਰਵਾਇਆ ਸ਼ਾਮਲ
ਤਰਨਤਾਰਨ 'ਚ ਅੰਮ੍ਰਿਤਧਾਰੀ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ
ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ
ਪੰਜਾਬ 'ਚ 587 ਪਟਵਾਰ ਸਰਕਲ ਖਾਲੀ, ਡੀਸੀ ਵੱਲੋਂ ਸੇਵਾਮੁਕਤ ਪਟਵਾਰੀ ਨਿਯੁਕਤ ਕਰਨ ਦੇ ਹੁਕਮ
2 ਮਹੀਨਿਆਂ ਵਿਚ ਦਸਤਖ਼ਤ ਕਰਨ ਵਾਲੇ ਅਧਿਕਾਰੀ ਬਣ ਜਾਣਗੇ ਨਵੇਂ ਭਰਤੀ ਪਟਵਾਰੀ
ਭਾਰਤੀ ਵੁਸ਼ੂ ਖਿਡਾਰੀਆਂ ਨੂੰ ਵੀਜ਼ਾ ਤੋਂ ਇਨਕਾਰ ਵਿਚਕਾਰ ਚੀਨੀ ਰਾਜਦੂਤ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ
ਕਿਹਾ, ਸਥਿਰ ਅਤੇ ਸਿਹਤਮੰਦ ਚੀਨ-ਭਾਰਤ ਸਬੰਧ ਦੋਹਾਂ ਦੇਸ਼ਾਂ ਅਤੇ ਲੋਕਾਂ ਦੇ ਹਿੱਤ ’ਚ
ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਖੁੰਬ ਉਤਪਾਦਕਾਂ ਦੀਆਂ ਸਮੱਸਿਆਵਾਂ ਨੂੰ ਛੇਤੀ ਦੂਰ ਕਰਾਂਗੇ: ਚੇਤਨ ਜੌੜਾਮਾਜਰਾ
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮਸ਼ਰੂਮ ਉਤਪਾਦਕਾਂ ਨੂੰ ਦਿੱਤਾ ਭਰੋਸਾ
ਏਸ਼ੀਆਈ ਖੇਡਾਂ 2023: ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ ਸੋਨ ਤਮਗ਼ਾ
ਫਾਈਨਲ ਮੁਕਾਬਲੇ 'ਚ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ
ਮੋਦੀ ਸਰਕਾਰ ਦਾ ਇਰਾਦਾ ਮਹਿਲਾ ਰਾਖਵਾਂਕਰਨ ਲਾਗੂ ਕਰਨ ਦਾ ਨਹੀਂ ਸਗੋਂ ਇਸ ਨੂੰ ਅਣਮਿੱਥੇ ਸਮੇਂ ਲਈ ਲਟਕਾਉਣ ਦਾ ਹੈ - ਕਾਂਗਰਸ
ਕੇਂਦਰ ਸਰਕਾਰ ਅਤੇ ਇਸ ਦੇ ਆਗੂ ਨਾਰੀ ਸ਼ਕਤੀ ਦੀ ਕਿੰਨੀ 'ਪੂਜਾ' ਕਰਦੇ ਹਨ, ਇਹ ਅਸੀਂ "ਪਹਿਲਵਾਨ ਅੰਦੋਲਨ" ਅਤੇ "ਮਣੀਪੁਰ" ਵਿੱਚ ਦੇਖ ਚੁੱਕੇ ਹਾਂ।
ਜੇ ਮੌਕਾ ਮਿਲਿਆ ਤਾਂ ਕਾਂਗਰਸ ਔਰਤਾਂ ਲਈ ਰਾਖਵੇਂਕਰਨ ਤੋਂ ਪਿੱਛੇ ਹਟ ਜਾਵੇਗੀ : ਪ੍ਰਧਾਨ ਮੰਤਰੀ
ਕਿਹਾ, ਕਾਂਗਰਸ ਪਾਰਟੀ ‘ਜੰਗਾਲੇ ਲੋਹੇ’ ਵਾਂਗ ਹੈ ਜਿਸ ਨੇ ਭ੍ਰਿਸ਼ਟਾਚਾਰ, ਗ਼ਰੀਬੀ ਅਤੇ ਪਤਿਆਉਣ ਦੀ ਸਿਆਸਤ ਨੂੰ ਹੱਲਾਸ਼ੇਰੀ ਦਿਤੀ
ਅੰਮ੍ਰਿਤਸਰ 'ਚ ਕੁੜਮ ਨੇ ਕੁੜਮ ਨੂੰ ਮਾਰੀ ਗੋਲੀ, ਮੌਤ
ਬਚਾਉਣ ਲਈ ਅੱਗੇ ਆਇਆ ਪੁੱਤ ਗੰਭੀਰ ਰੂਪ ਵਿਚ ਜ਼ਖ਼ਮੀ
ਭਾਜਪਾ ਆਗੂ ਮਨਪ੍ਰੀਤ ਬਾਦਲ ਦੇ ਘਰ ਵਿਜੀਲੈਂਸ ਦੀ ਰੇਡ, ਭ੍ਰਿਸ਼ਟਾਚਾਰ ਦਾ ਕੇਸ ਦਰਜ
ਵਿਜੀਲੈਂਸ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰਨਾਂ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ, ਤਿੰਨ ਮੁਲਜ਼ਮ ਗ੍ਰਿਫ਼ਤਾਰ