ਖ਼ਬਰਾਂ
ਕਰਨਾਟਕ: ਵਟਲ ਨਾਗਾਰਾਜਨ ਨੇ 29 ਸਤੰਬਰ ਨੂੰ ਕਰਨਾਟਕ ਬੰਦ ਦਾ ਕੀਤਾ ਐਲਾਨ
ਕਾਵੇਰੀ ਨਦੀ ਦਾ ਪਾਣੀ ਤਾਮਿਲਨਾਡੂ ਨੂੰ ਛੱਡਣ ਦੇ ਕਰਨਾਟਕ ਸਰਕਾਰ ਦੇ ਫ਼ੈਸਲੇ ਵਿਰੁਧ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ
ਪਹਿਲੇ ਸੀ-295 ਜਹਾਜ਼ ਨੂੰ ਹਵਾਈ ਫ਼ੌਜ ’ਚ ਸ਼ਾਮਲ ਕੀਤਾ ਗਿਆ
ਫ਼ੌਜ ਦੀਆਂ ਰਸਦ ਅਤੇ ਹੋਰ ਜ਼ਰੂਰਤਾਂ ’ਚ ਹੋਵੇਗਾ ਵਾਧਾ
ਨਸ਼ਾ ਤਸਕਰ ਨੇ ਕੁੱਤਿਆਂ ਨੂੰ ਸਿਖਾਇਆ ਹਰ ਖਾਕੀਧਾਰੀ ’ਤੇ ਹਮਲਾ ਕਰਨਾ, ਜਾਣੋ ਫਿਰ ਕੀ ਹੋਇਆ...
ਇਧਰ ਕੁੱਤਿਆਂ ਤੋਂ ਬਚਣ ’ਚ ਲੱਗੇ ਪੁਲਿਸ ਮੁਲਾਜ਼ਮ, ਉਧਰ ਨਸ਼ਾ ਤਸਕਰ ਫ਼ਰਾਰ
ਸਿੱਧੂ ਮੂਸੇਵਾਲਾ ਦੇ ਕਾਤਲ ਅਰਸ਼ਦ ਖਾਨ ਤੋਂ ਜੇਲ 'ਚੋਂ ਮਿਲਿਆ ਫ਼ੋਨ
ਪੁਲਸ ਵਲੋਂ ਮੋਬਾਇਲ ਨੂੰ ਕਬਜ਼ੇ ਵਿਚ ਲੈਣ ਉਪਰੰਤ ਅਰਸ਼ਦ ਖਾਨ ਖ਼ਿਲਾਫ ਮਾਮਲਾ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬੀ ਨੇ ਬੇਕਸੂਰ ਹੋਣ ਦੇ ਬਾਵਜੂਦ ਮਨੀਲਾ ’ਚ ਕੱਟੀ 5 ਸਾਲ ਦੀ ਜੇਲ; 15 ਦਿਨ ਲਈ ਗਿਆ ਸੀ ਵਿਦੇਸ਼
ਭਾਸ਼ਾ ਦੀ ਜਾਣਕਾਰੀ ਨਾ ਹੋਣ ਕਾਰਨ ਅਣਜਾਣੇ ’ਚ ਕਬੂਲਿਆ ਕਿਸੇ ਹੋਰ ਦਾ ਜੁਰਮ
ਭਾਰਤੀ ਖੇਤੀ-ਤਕਨਾਲੋਜੀ ਅਧਾਰਤ ਸਟਾਰਟਅੱਪ ਦੇ ਨਿਵੇਸ਼ ’ਚ 45 ਫ਼ੀ ਸਦੀ ਕਮੀ : ਰੀਪੋਰਟ
ਵਿੱਤੀ ਵਰ੍ਹੇ 2022 ਤੋਂ 2023 ਵਿਚਕਾਰ ਕੌਮਾਂਤਰੀ ਪੱਧਰ ’ਤੇ ਵੀ ਖੇਤੀ-ਤਕਨਾਲੋਜੀ ਨਿਵੇਸ਼ ’ਚ 10 ਫ਼ੀ ਸਦੀ ਦੀ ਕਮੀ
CM ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਦੀ ਕਾਰ ਹਾਦਸਾਗ੍ਰਸਤ
ਟਰੱਕ ਨੇ ਸਾਹਮਣੇ ਤੋਂ ਮਾਰੀ ਟੱਕਰ, ਵਾਲ-ਵਾਲ ਬਚੇ ਬਲਤੇਜ ਪੰਨੂ
ਹੁਸ਼ਿਆਰਪੁਰ: 5 ਜੀਆਂ ਦੀ ਮੌਤ ਤੋਂ ਬਾਅਦ ਛੱਡੇ ਨਸ਼ੇ, ਸਜਿਆ ਗੁਰੂ ਦਾ ਸਿੰਘ
ਬੱਚਿਆਂ ਨੂੰ ਦਿੰਦਾ ਫਰੀ ਗਤਕੇ ਦੀ ਟਰੇਨਿੰਗ
2023-24 ਲਈ ਸੂਬੇ ਦੀ ਉਧਾਰ ਸੀਮਾ ਵਿਚ 4,000 ਕਰੋੜ ਰੁਪਏ ਦੀ ਹੋਈ ਕਟੌਤੀ - RBI ਰਿਪੋਰਟ 'ਚ ਖ਼ੁਲਾਸਾ
''ਪੰਜਾਬ ਦਾ ਕਰਜ਼ਾ-GSDP ਅਨੁਪਾਤ ਸਭ ਤੋਂ ਵੱਧ 48%''
ਹੁਣ ਪਟਨਾ 'ਚ ਵੀ ਦਲਿਤ ਔਰਤ ਨੂੰ ਨਗਨ ਅਵਸਥਾ 'ਚ ਘੁਮਾ ਕੇ ਕੀਤੀ ਕੁੱਟਮਾਰ, ਮੂੰਹ 'ਤੇ ਕੀਤਾ ਪਿਸ਼ਾਬ
ਇਹ ਘਟਨਾ ਸ਼ਨੀਵਾਰ ਰਾਤ ਪਟਨਾ ਦੇ ਖੁਸਰੂਪੁਰ ਥਾਣਾ ਖੇਤਰ ਦੇ ਇਕ ਪਿੰਡ 'ਚ ਵਾਪਰੀ।