ਖ਼ਬਰਾਂ
ਫਗਵਾੜਾ 'ਚ ਦੇਰ ਰਾਤ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ
ਪੰਕਜ ਦੁੱਗਲ (40) ਵਜੋਂ ਹੋਈ ਮ੍ਰਿਤਕ ਦੀ ਪਛਾਣ
ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਮਹਿਲਾ ਰਾਖਵੇਂਕਰਨ ਦੇ ਬਿੱਲ ਨੂੰ ਮਨਜ਼ੂਰੀ!
ਅੱਜ ਕੇਂਦਰੀ ਮੰਤਰੀ ਮੰਡਲ (ਮੋਦੀ ਕੈਬਨਿਟ ਮੀਟਿੰਗ) ਦੀ ਮੀਟਿੰਗ ਹੋਈ, ਜਿਸ ਵਿਚ ਵੱਡਾ ਫ਼ੈਸਲਾ ਲਿਆ ਗਿਆ ਹੈ।
ਜਗਤਾਰ ਸਿੰਘ ਹਵਾਰਾ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਪੇਸ਼ੀ
ਐਫਆਈਆਰ 187 /2005 ਅਧੀਨ ਚੰਡੀਗੜ੍ਹ ਕੋਰਟ ਵਿਚ ਮੰਡੋਲੀ ਜੇਲ੍ਹ ਦਿੱਲੀ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਪੇਸ਼ੀ
ਸੰਸਦ ਦਾ ਸੈਸ਼ਨ ਛੋਟਾ ਹੈ ਪਰ ਸਮੇਂ ਦੇ ਹਿਸਾਬ ਨਾਲ ‘ਬਹੁਤ ਵੱਡਾ' ਅਤੇ ਮੁੱਲਵਾਨ : ਪ੍ਰਧਾਨ ਮੰਤਰੀ
ਕਿਹਾ, ਮੈਨੂੰ ਉਮੀਦ ਹੈ ਕਿ ਪੁਰਾਣੀਆਂ ਬੁਰਾਈਆਂ ਨੂੰ ਪਿੱਛੇ ਛੱਡ ਕੇ ਅਸੀਂ ਨਵੇਂ ਸਦਨ ’ਚ ਚੰਗੀਆਂ ਚੀਜ਼ਾਂ ਦੇ ਨਾਲ ਦਾਖ਼ਲ ਹੋਵਾਂਗੇ
ਬ੍ਰਿਸਬੇਨ ਦੇ ਮੰਦਰ ਦੀਆਂ ਕੰਧਾਂ ’ਤੇ ਨਾਅਰੇ ਲਿਖਣ ਦਾ ਕੰਮ ‘ਕਿਸੇ ਹਿੰਦੂ ਨੇ ਹੀ ਕੀਤਾ’ : ਆਸਟ੍ਰੇਲੀਆ ਪੁਲਿਸ
ਕਿਹਾ, ਸਿੱਖਜ਼ ਫ਼ਾਰ ਜਸਟਿਸ ਪਿੱਛੇ ਪੁਲਿਸ ਨੂੰ ਲਗਾਉਣ ਲਈ ਕਿਸੇ ਹਿੰਦੂ ਨੇ ਹੀ ਮੰਦਰ ਦੀਆਂ ਕੰਧਾਂ ’ਤੇ ਨਾਹਰੇ ਲਿਖੇ
ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਖੜ੍ਹੀ ਗੱਡੀ 'ਚੋਂ ਬਰਾਮਦ ਹੋਈ ਲਾਸ਼
ਘਟਨਾ ਸਥਾਨ ਤੋਂ ਕੁਝ ਕਿਲੋਮੀਟਰ ਦੂਰ ਇੱਕ ਹੋਰ ਗੱਡੀ ਬਰਾਮਦ ਹੋਈ, ਜੋ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜੀ ਪਈ ਸੀ।
ਮੋਗਾ 'ਚ ਬਲਾਕ ਕਾਂਗਰਸ ਪ੍ਰਧਾਨ ਦਾ ਘਰ 'ਚ ਵੜ ਕੇ ਕਤਲ
ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਸਾਧਨਾਂ ਰਾਹੀਂ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ।
1984 ਦੀ ਸਿੱਖ ਨਸਲਕੁਸ਼ੀ ਦੀ ਸਰਬਸੰਮਤੀ ਨਾਲ ਨਿਖੇਧੀ ਕਰੇ ਸੰਸਦ: ਹਰਸਿਮਰਤ ਕੌਰ ਬਾਦਲ
-ਕਿਹਾ ਕਿ ਪੁਰਾਣੀ ਸੰਸਦੀ ਇਮਾਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕੀਤੀ ਜਾਵੇ
ਵਨ-ਸਟਾਪ ਸੈਂਟਰਾਂ ਦੇ ਸਟਾਫ ਲਈ ਵਰਕਸ਼ਾਪ ਦਾ ਆਯੋਜਨ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਔਰਤਾਂ ਤੇ ਲੜਕੀਆਂ ਲਈ ਸਖੀ ਵਨ ਸਟਾਪ ਸੈਂਟਰ ਬਿਹਤਰੀਨ ਉਪਰਾਲਾ
ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਵਾਦ, ਲੱਕੀ ਦੀ ਫੇਸਬੁੱਕ 'ਤੇ ਪੋਸਟ ਪਾ ਕੇ ਕਿਹਾ ਜੇਲ੍ਹ 'ਚ ਜ਼ਹਿਰ ਦਿੱਤਾ ਗਿਆ!
SHO ਨੇ ਕਿਹਾ- ਗਲਤ ਮੈਸੇਜ ਵਾਇਰਲ