ਖ਼ਬਰਾਂ
ਬੇਂਗਲੁਰੂ ਦੇ ਮੰਦਰ ਨੂੰ ਢਾਈ ਕਰੋੜ ਰੁਪਏ ਦੇ ਸਿੱਕਿਆਂ ਅਤੇ ਨੋਟਾਂ ਨਾਲ ਸਜਾਇਆ ਗਿਆ
ਨੋਟਾਂ ਅਤੇ ਸਿੱਕਿਆਂ ਨਾਲ ਕੀਤੀ ਗਈ ਇਹ ਸਜਾਵਟ ਇਕ ਹਫ਼ਤੇ ਲਈ ਰਹੇਗੀ
ਗਾਹਕਾਂ ਨੂੰ ਫਰਜ਼ੀ ਰਸੀਦ ਦੇ ਕੇ JLPL ਦੇ ਸਾਬਕਾ ਸਹਾਇਕ ਕੈਸ਼ੀਅਰ ਨੇ ਕੀਤੀ 20.86 ਲੱਖ ਰੁਪਏ ਦੀ ਧੋਖਾਧੜੀ
ਕੈਸ਼ੀਅਰ 'ਤੇ ਇਕ ਪਲਾਟ ਮਾਲਕ ਤੋਂ ਆਪਣੇ ਨਿੱਜੀ ਖਾਤੇ ਵਿਚ 50,000 ਰੁਪਏ ਜਮ੍ਹਾ ਕਰਵਾਉਣ ਦਾ ਵੀ ਦੋਸ਼ ਹੈ।
ਪਲਾਟ ਦਾ ਕਬਜ਼ਾ ਨਾ ਦੇਣ 'ਤੇ ਮੁਹਾਲੀ ਦੇ 2 ਬਿਲਡਰਾਂ ਨੂੰ 17.50 ਲੱਖ ਰੁਪਏ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ
ਦੋਵਾਂ ਬਿਲਡਰਾਂ ਨੂੰ ਮੁਆਵਜ਼ੇ ਵਜੋਂ 35 ਹਜ਼ਾਰ ਰੁਪਏ ਅਤੇ ਕੇਸ ਖਰਚੇ ਵਜੋਂ 10 ਹਜ਼ਾਰ ਰੁਪਏ ਵੀ ਅਦਾ ਕਰਨੇ ਪੈਣਗੇ।
ਏਸ਼ੀਆਈ ਖੇਡਾਂ ’ਚ ਭਾਰਤੀ ਟੀਮ ਦੀ ਰਵਾਨਗੀ ਤੋਂ ਪਹਿਲਾਂ ਹੀ ਪੈਦਾ ਹੋਏ ਕਈ ਵਿਵਾਦ
23 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ’ਚ ਭਾਰਤੀ ਟੀਮ ਨੂੰ ਸੌ ਤੋਂ ਵੱਧ ਤਮਗਿਆਂ ਦੀ ਉਮੀਦ
ਆਖਰ ਕਿਉਂ ਪਾਕਿਸਤਾਨ ਤੋਂ ਆਈ ਲੜਕੀ ਚਾਹੁੰਦੀ ਹੈ ਭਾਰਤ ਦੀ ਨਾਗਰਿਕਤਾ?
ਪਿਛਲੇ ਲੰਮੇ ਸਮੇਂ ਤੋਂ ਆਪਣੇ ਦਾਦੇ ਦਾਦੀ ਨਾਲ ਅਲੀਗੜ੍ਹ ਵਿਚ ਰਹੀ ਹੈ ਸਿਮਰਨ
ਧਾਰੀਵਾਲ 'ਚ ਟਰਾਲੀ ਤੇ ਕਾਰ ਵਿਚਾਲੇ ਟੱਕਰ, ਗੱਡੀ ਸਵਾਰ 3 ਦੋਸਤਾਂ ਦੀ ਹੋਈ ਮੌਤ
ਪੁਲਿਸ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਦੀ ਪੁਲਿਸ ਨੇ ਮੁੱਢਲੀ ਕਾਰਵਾਈ ਕਰਦਿਆਂ ਟਰਾਲਾ ਚਾਲਕ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।
ਲੰਡਨ: ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ 'ਚ ਸ਼ਾਮਲ 11 ਭਾਰਤੀਆਂ ਸਮੇਤ 16 ਦੋਸ਼ੀਆਂ ਨੂੰ ਸਜ਼ਾ
- 720 ਕਰੋੜ ਰੁਪਏ ਮਨੀ ਲਾਂਡਰਿੰਗ ਰਾਹੀਂ ਦੇਸ਼ ਤੋਂ ਬਾਹਰ ਭੇਜੇ
ਟੈਲੀਕਾਮ ਕੰਪਨੀਆਂ ਨੂੰ 7 ਸਾਲਾਂ ’ਚ 5ਜੀ ਸੈਟੇਲਾਈਟ ਨੈੱਟਵਰਕਾਂ ਤੋਂ 17 ਅਰਬ ਡਾਲਰ ਦੀ ਆਮਦਨ ਹੋਵੇਗੀ : ਰੀਪੋਰਟ
5G ਸੈਟੇਲਾਈਟ ਨੈੱਟਵਰਕ ਦੀ ਪਹਿਲੀ ਵਪਾਰਕ ਸ਼ੁਰੂਆਤ 2024 ’ਚ ਵਿਖਾਈ ਦੇਵੇਗੀ
250 ਪਹਿਲਵਾਨਾਂ ਨੇ ਕੋਚ ਨੂੰ ਰਿਟਾਇਰਮੈਂਟ ਦੇ 9 ਸਾਲ ਬਾਅਦ ਦਿਤੀ 16 ਲੱਖ ਰੁਪਏ ਦੀ ਕਾਰ
ਰਾਮਮੇਹਰ ਕੁੰਡੂ ਨੇ ਆਪਣੇ ਕਾਰਜਕਾਲ ਦੌਰਾਨ 1200 ਦੇ ਕਰੀਬ ਪਹਿਲਵਾਨਾਂ ਨੂੰ ਸਿਖਲਾਈ ਦਿਤੀ
ਚੌਲਾਂ ਦੇ ਨਿਰਯਾਤ ’ਤੇ ਪਾਬੰਦੀ ਤੋਂ ਪ੍ਰੇਸ਼ਾਨ ਐਨ.ਆਰ.ਆਈ.
ਭਾਰਤ ਸਰਕਾਰ ਨੂੰ ਪਾਬੰਦੀ ਹਟਾਉਣ ਦੀ ਅਪੀਲ ਕੀਤੀ