ਖ਼ਬਰਾਂ
ਸਿੱਖਾਂ ਲਈ ਖੁਸ਼ੀ ਦੀ ਖ਼ਬਰ, ਕੈਲੀਫੋਰਨੀਆ 'ਚ ਦਸਤਾਰ ਸਜਾ ਕੇ ਮੋਟਰਸਾਈਕਲ ਚਲਾ ਸਕਣਗੇ ਸਿੱਖ
ਕੈਲੀਫੋਰਨੀਆ ਸਟੇਟ ਸੈਨੇਟ 'ਚ ਬਿੱਲ SB-847 ਵੱਡੇ ਬਹੁਮਤ ਨਾਲ ਪਾਸ
ਅਨੰਤਨਾਗ ’ਚ ਅਤਿਵਾਦ ਵਿਰੋਧੀ ਮੁਹਿੰਮ ਛੇਵੇਂ ਦਿਨ ਵੀ ਜਾਰੀ, ਡਰੋਨ ਫ਼ੁਟੇਜ ’ਚ ਮਿਲੀ ਸੜੀ ਹੋਈ ਲਾਸ਼ ਦੀ ਤਸਵੀਰ
ਰਾਜਪਾਲ ਨੇ ਫ਼ੌਜ ਦੇ ਤਿੰਨ ਸ਼ਹੀਦ ਅਧਿਕਾਰੀਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਸਹੁੰ ਚੁੱਕੀ
ਅਮਰੀਕਾ ਦਾ ਰਾਸ਼ਟਰਪਤੀ ਬਣਿਆ ਤਾਂ ਖ਼ਤਮ ਕਰ ਦੇਵਾਂਗਾ H-1B ਵੀਜ਼ਾ ਪ੍ਰੋਗਰਾਮ - ਵਿਵੇਕ ਰਾਮਾਸਵਾਮੀ
ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ‘ਚੇਨ ਆਧਾਰਤ ਪ੍ਰਵਾਸ’ ਨੂੰ ਖਤਮ ਕਰਨ ਦੀ ਲੋੜ ਹੈ।
ਟੀ.ਵੀ. ਨਿਊਜ਼ ਚੈਨਲਾਂ ਦਾ ਸਵੈ-ਰੈਗੂਲੇਸ਼ਨ ਤੰਤਰ ਹੋਰ ‘ਸਖ਼ਤ’ ਹੋਵੇ : ਸੁਪਰੀਮ ਕੋਰਟ
ਨਿਊਜ਼ ਬ੍ਰਾਡਕਾਸਟਰਸ ਐਂਡ ਡਿਜੀਟਲ ਐਸੋਸੀਏਸ਼ਨ ਨੂੰ ਨਵੀਂਆਂ ਹਦਾਇਤਾਂ ਨਾਲ ਆਉਣ ਲਈ ਚਾਰ ਹਫ਼ਤਿਆਂ ਦਾ ਸਮਾਂ ਦਿਤਾ
ਜੱਜ ਨੂੰ ਨਹੀਂ ਦਿਤਾ HD ਚੈਨਲ, ਬਿਨਾਂ ਪੁੱਛੇ ਕੱਟਿਆ ਬਰਾਡਬੈਂਡ ਕੁਨੈਕਸ਼ਨ, ਖਪਤਕਾਰ ਕਮਿਸ਼ਨ ਨੇ ਲਗਾਇਆ ਜੁਰਮਾਨਾ
ਕੰਪਨੀ ਨੇ ਕੁਨੈਕਸ਼ਨ ਕੱਟਣ ਤੋਂ ਪਹਿਲਾਂ ਕੋਈ ਨੋਟਿਸ ਵੀ ਨਹੀਂ ਦਿਤਾ
ਪੁਰਾਣੀ ਸੰਸਦ 'ਚ ਪੀਐੱਮ ਮੋਦੀ ਨੇ ਦਿੱਤਾ 50 ਮਿੰਟ ਦਾ ਭਾਸ਼ਣ, ਪੰਡਿਤ ਨਹਿਰੂ, ਇੰਦਰਾ ਤੇ ਰਾਜੀਵ ਗਾਂਧੀ ਦੀ ਕੀਤੀ ਤਾਰੀਫ਼
ਇਸ ਸਦਨ ਨੇ ਇੰਦਰਾ ਗਾਂਧੀ ਦੀ ਅਗਵਾਈ ਵਿਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵੀ ਵੇਖੀ।
ਸੱਪ ਦੇ ਡੰਗਣ ਨਾਲ ਦੋ ਭਰਾਵਾਂ ਦੀ ਹੋਈ ਮੌਤ
ਬੱਚਿਆਂ ਨੇ ਦਰਦ ਹੋਣ ਦੀ ਕੀਤੀ ਸੀ ਸ਼ਿਕਾਇਤ
ਫ਼ਿਰੋਜ਼ਪੁਰ: ਬੱਚਿਆਂ ਦੀ ਪੜ੍ਹਾਈ ਨਾ ਰੁਕੇ, ਅਧਿਆਪਕਾਂ ਨੇ ਖ਼ੁਦ ਜਮਾਂ ਕਰਵਾਈ 9ਵੀਂ-11ਵੀਂ ਕਲਾਸ ਦੇ ਬੱਚਿਆਂ ਦੀ ਫੀਸ
ਭਾਰਤ-ਪਾਕਿ ਸਰਹੱਦ ਨਾਲ ਲੱਗਦੇ 14 ਪਿੰਡਾਂ ਦੇ ਇਸੇ ਸਕੂਲ ਵਿਚ ਪੜ੍ਹਦੇ ਬੱਚੇ
ਵਿਜੀਲੈਂਸ ਨੇ ਸਾਬਕਾ ਕਾਂਗਰਸੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਤੇ ਉਸ ਦੇ ਪਤੀ ਨੂੰ ਹਿਰਾਸਤ ’ਚ ਲਿਆ
ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਹੋਈ ਕਾਰਵਾਈ
ਨੌਜਵਾਨ ਦੀ ਕਾਰ ਦਾ ਲਾਲ ਬੱਤੀ ਜੰਪ ਕਰਨ ਦਾ ਕੱਟਿਆ ਚਲਾਨ, ਜਦਕਿ ਪਿਛਲੇ ਮਾਰਚ ਤੋਂ ਚੰਡੀਗੜ੍ਹ ਵਿਚ ਨਹੀਂ ਹੈ ਨੌਜਵਾਨ ਦੀ ਕਾਰ
ਪੀੜਤ ਨੇ ਪੁਲਿਸ ਵਿਭਾਗ ਵਿਚ ਕੀਤੀ ਮਾਮਲੇ ਦੀ ਸ਼ਿਕਾਇਤ