ਖ਼ਬਰਾਂ
Punjabi commits suicide in Canada News: ਕੈਨੇਡਾ 'ਚ ਪੰਜਾਬੀ ਨੇ ਕੀਤੀ ਖ਼ੁਦਕੁਸ਼ੀ, ਉਚੇਰੀ ਪੜ੍ਹਾਈ ਲਈ 3 ਸਾਲ ਪਹਿਲਾਂ ਗਿਆ ਸੀ ਵਿਦੇਸ਼
ਲੁਧਿਆਣੇ ਦੇ ਭਮੱਦੀ ਪਿੰਡ ਨਾਲ ਸੀ ਸਬੰਧਿਤ
ਮੋਹਾਲੀ ਦੀ ਧੀ ਅਮਨਜੋਤ ਕੌਰ ਇਕ ਰੋਜ਼ਾ ਮਹਿਲਾ ਕ੍ਰਿਕਟ ਵਿਸ਼ਵ ਕੱਪ ਲਈ ਚੁਣੀ ਟੀਮ ਦਾ ਬਣੀ ਹਿੱਸਾ
ਪਰਿਵਾਰ ਨੇ ਧੀ ਦੀ ਕਾਮਯਾਬੀ 'ਤੇ ਪ੍ਰਗਟਾਈ ਖੁਸ਼ੀ
Jammu Kashmir News: ਕਿਸ਼ਤਵਾੜ ਬੱਦਲ ਹਾਦਸੇ ਵਿਚ ਜਲੰਧਰ ਦੀਆਂ 2 ਕੁੜੀਆਂ ਲਾਪਤਾ
Jammu Kashmir News: ਦਿਸ਼ਾ ਅਤੇ ਵੰਸ਼ਿਕਾ ਬੱਦਲ ਫਟਣ ਮਗਰੋਂ ਹੋ ਗਈਆਂ ਸਨ
Delhi CM Rekha Gupta Attack News: ਦਿੱਲੀ ਦੀ CM ਰੇਖਾ ਗੁਪਤਾ 'ਤੇ ਹਮਲਾ ਕਰਨ ਦੀ ਕੋਸ਼ਿਸ਼, ਦੋਸ਼ੀ ਗ੍ਰਿਫ਼ਤਾਰ
Delhi CM Rekha Gupta News: ਜਨਤਕ ਸੁਣਵਾਈ ਲਈ ਆਇਆ ਸੀ ਮੁਲਜ਼ਮ
Haryana Accident News: ਝੱਜਰ ਵਿੱਚ ਵਾਪਰੇ ਸੜਕ ਹਾਦਸੇ ਵਿਚ 5 ਲੋਕਾਂ ਦੀ ਮੌਤ, 30 ਤੋਂ ਵੱਧ ਜ਼ਖਮੀ
Haryana Accident News: ਕੈਂਟਰ ਅਤੇ ਪਿਕਅੱਪ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Haryana government ਨੂੰ 10 ਆਈਐਮਟੀ ਸਥਾਪਤ ਕਰਨ ਦੇ ਮਾਮਲੇ 'ਚ ਹਾਈ ਕੋਰਟ ਦਿੱਤਾ ਝਟਕਾ
ਜ਼ਮੀਨ ਖਰੀਦ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਹਾਈ ਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ
ਪੰਜਾਬ 'ਚ ਆਰ ਐਸ ਐਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਥਾਂ
ਸਿੱਖ ਵਿਦਵਾਨ ਖੁਸ਼ਹਾਲ ਸਿੰਘ ਨੇ ਖੋਲ੍ਹੇ ਧਰਮ ਪਰਿਵਰਤਨ ਵਾਲੇ ਭੇਤ
Alok Bhandari : 62 ਸਾਲਾ ਬਜ਼ੁਰਗ ਨੇ ਲੇਹ ਤੋਂ ਮਨਾਲੀ ਦਾ ਸਫ਼ਰ 47 ਘੰਟੇ 32 ਮਿੰਟ ਵਿੱਚ ਕੀਤਾ ਪੂਰਾ, ਬਣਾਇਆ ਵਿਸ਼ਵ ਰਿਕਾਰਡ
60 ਪਲੱਸ ਉਮਰ ਵਰਗ ਵਿਚ ਇਸ ਰੂਟ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਵਾਲੇ ਪਹਿਲੇ ਸਾਈਕਲਿਸਟ ਬਣੇ
Himachal Earthquake News: ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਚ ਇੱਕ ਘੰਟੇ ਦੇ ਅੰਦਰ ਦੋ ਵਾਰ ਆਇਆ ਭੂਚਾਲ, ਡਰੇ ਲੋਕ ਘਰਾਂ ਵਿਚੋਂ ਆਏ ਬਾਹਰ
3.3 ਅਤੇ 4 ਮਾਪੀ ਗਈ ਤੀਬਰਤਾ, ਸਵੇਰੇ 3:27 ਵਜੇ ਤੇ 4:39 ਵਜੇ ਲੱਗੇ ਭੂਚਾਲ ਦੇ ਝਟਕੇ
Pakistan Flood News: ਪਾਕਿਸਤਾਨ 'ਚ ਭਾਰੀ ਮੀਂਹ ਤੇ ਹੜ੍ਹਾਂ ਕਾਰਨ 358 ਲੋਕਾਂ ਦੀ ਮੌਤ
Pakistan Flood News: 181 ਹੋਰ ਜ਼ਖ਼ਮੀ ਹੋ ਗਏ