ਖ਼ਬਰਾਂ
ਅਮਰੀਕਾ (ਐਰੀਜੋਨਾ): ਖੜ੍ਹੀਆਂ ਗੱਡੀਆਂ 'ਚ ਟਰੱਕ ਨਾਲ ਟੱਕਰ ਮਾਰਨ ਵਾਲਾ ਡਰਾਈਵਰ ਗ੍ਰਿਫ਼ਤਾਰ
ਪਾਰਕਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 28 ਸਾਲਾ ਕਰਨ ਸਿੰਘ ਮਾਨਟੇਕਾ ਦਾ ਰਹਿਣ ਵਾਲਾ ਹੈ
ਮੁਹਾਲੀ ਏਅਰਪੋਰਟ ਰੋਡ 'ਤੇ ਟਰੱਕ ਨੇ ਮੋਟਰਸਾਈਕਲ ਸਵਾਰ ਬਜ਼ੁਰਗ ਨੂੰ ਮਾਰੀ ਟੱਕਰ, ਮੌਤ
ਦੂਰ ਤੱਕ ਘਸੀਟੇ ਜਾਣ ਕਾਰਨ ਬਜ਼ੁਰਗ ਨੇ ਤੋੜਿਆ ਦਮ
ਤਰਨਤਾਰਨ 'ਚ ਸਕੂਲ ਵੈਨ 'ਚੋਂ ਉੱਤਰ ਕੇ ਸੜਕ ਪਾਰ ਕਰਦੇ 5 ਸਾਲਾ ਬੱਚੇ ਨੂੰ ਟਰੱਕ ਨੇ ਦਰੜਿਆ, ਮੌਤ
ਐੱਲ. ਕੇ. ਜੀ. 'ਚ ਪੜ੍ਹਦਾ ਸੀ ਮਾਸੂਮ
ਬਟਾਲਾ 'ਚ ਦੁਕਾਨ ਦੇ ਬਾਹਰ ਫ਼ਰਸ਼ ਪਾਉਣ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਤਕਰਾਰ 'ਚ ਬਜ਼ੁਰਗ ਦੀ ਮੌਤ
ਪੁਲਿਸ ਨੇ ਮਾਮਲਾ ਕੀਤਾ ਦਰਜ
ਕੁੱਤੇ ਦੇ ਵੱਢਣ ਨਾਲ ਬੱਚੇ 'ਚ ਫੈਲੀ ਇਨਫੈਕਸ਼ਨ, ਪਿਤਾ ਦੀ ਗੋਦ 'ਚ ਹੀ ਬੱਚੇ ਦੀ ਮੌਤ
ਡਾਕਟਰਾਂ ਨੇ ਵੀ ਇਲਾਜ ਕਰਨ ਤੋਂ ਕੀਤਾ ਮਨ੍ਹਾ
ਔਕਲੈਂਡ ਬੋਰਡ ਮੈਂਬਰ ਚੋਣਾਂ: ਨਿਊਜ਼ੀਲੈਂਡ 'ਚ ਜਨਮੀ ਸਿੱਖ ਬੱਚੀ ਜਪਨ ਕੌਰ ਨੇ ਦੂਜੀ ਵਾਰ ਜਿੱਤੀ ਚੋਣ
ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਕਿਸੇ ਨੇ 62 ਫ਼ੀ ਸਦੀ ਵੋਟਾਂ ਨਾਲ ਹਾਸਲ ਕੀਤੀ ਜਿੱਤ
ਕੈਨੇਡਾ ਜਾਂਚ ਏਜੰਸੀਆਂ ਨੇ ਮੰਨਿਆ, ਭਾਰਤੀ ਡਿਪਲੋਮੈਟ ਦਾ ਹਰਦੀਪ ਨਿੱਝਰ ਕਤਲ ਮਾਮਲੇ 'ਚ ਕੋਈ ਦਖ਼ਲ ਨਹੀਂ
- ਜਾਂਚ ਏਜੰਸੀਆਂ ਨੂੰ ਨਹੀਂ ਮਿਲਿਆ ਕੋਈ ਸਬੂਤ
ਪੈਕਟ 'ਚ ਇਕ ਬਿਸਕੁਟ ਨਿਕਲਿਆ ਘੱਟ, ITC ਨੂੰ ਗਾਹਕ ਨੂੰ ਦੇਣਾ ਪਵੇਗਾ ਇਕ ਲੱਖ ਰੁਪਏ ਦਾ ਮੁਆਵਜ਼ਾ
ਮੁਕੱਦਮੇਬਾਜ਼ੀ ਦੇ ਖਰਚਿਆਂ ਲਈ 10,000 ਰੁਪਏ ਅਦਾ ਕਰਨ ਦੇ ਨਿਰਦੇਸ਼
ਭਾਰਤ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਬਦਲਾਅ ਦੀ ਉਮੀਦ ਘਟੀ
ਇਸ ਸਾਲ ਪਹਿਲੀ ਵਾਰ 90 ਡਾਲਰ ’ਤੇ ਪੁੱਜਾ ਕੱਚਾ ਤੇਲ
ਜਦੋਂ ਤਕ ਸਮਾਜ ’ਚ ਵਿਤਕਰਾ ਰਹੇਗਾ, ਰਿਜ਼ਰਵੇਸ਼ਨ ਰਹੇਗੀ: ਮੋਹਨ ਭਾਗਵਤ
ਕਿਹਾ, ਸੰਘਵਾਲੇ ਸੰਵਿਧਾਨ ਵਿਚ ਦਿਤੇ ਰਾਖਵੇਂਕਰਨ ਦਾ ਪੂਰਾ ਸਮਰਥਨ ਕਰਦੇ ਹਨ