ਖ਼ਬਰਾਂ
NSE ਅਤੇ BSE IFSC ਯੂਨਿਟ ਦਾ ਹੋ ਸਕਦਾ ਹੈ ਰਵੇਲਾਂ; ਸਤੰਬਰ ਵਿਚ ਪਟੀਸ਼ਨ ਦਾਇਰ ਕਰਨ ਦੀ ਯੋਜਨਾ
ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨ.ਸੀ.ਐਲ.ਟੀ.) ਵਲੋਂ ਇਸ ਮਹੀਨੇ ਦੇ ਸ਼ੁਰੂ ਵਿਚ ਦੋਵਾਂ ਸਦਨਾਂ ਦੇ ਸਾਹਮਣੇ ਇਕ ਅਰਜ਼ੀ ਦਾਇਰ ਕਰਨ ਦੀ ਉਮੀਦ ਹੈ।
ਸਰਕਾਰ ਨਾਲ ਜਾਰੀ ਵਿਵਾਦ ਵਿਚਾਲੇ ਜਲੰਧਰ ਅਤੇ ਅੰਮ੍ਰਿਤਸਰ ਤੋਂ 19 ਪਟਵਾਰੀਆਂ ਨੇ ਦਿਤਾ ਅਸਤੀਫ਼ਾ
ਪੰਜਾਬ ਰੈਵੀਨਿਊ ਪਟਵਾਰ-ਕਾਨੂੰਗੋ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਡੀਐਮਕੇ ਨੇਤਾ ਰਾਜਾ ਨੇ ਸਨਾਤਨ ਧਰਮ ਦੀ ਤੁਲਨਾ 'ਕੋਹੜ ਤੇ ਐਚਆਈਵੀ ਵਰਗੀਆਂ ਬਿਮਾਰੀਆਂ' ਨਾਲ ਕੀਤੀ
ਉਨ੍ਹਾਂ ਕਿਹਾ, “ਉਦੈਨਿਧੀ ਦੀ ਟਿੱਪਣੀ ਮਾਮੂਲੀ ਸੀ ਅਤੇ ਜੇਕਰ ਤੁਸੀਂ ਮੈਨੂੰ ਪੁੱਛੋ, ਤਾਂ ਮੈਂ ਸਖ਼ਤ ਟਿੱਪਣੀ ਕਰਾਂਗਾ।’’
ਘੋੜੀ ਚੜ੍ਹਨ ਤੋਂ ਪਹਿਲਾਂ ਲਾੜਾ ਹੋਇਆ ਫਰਾਰ, ਲੜਕੀ ਵਾਲੇ ਕਰਦੇ ਰਹੇ ਬਰਾਤ ਦੀ ਉਡੀਕ
ਇਹ ਮਾਮਲਾ ਥਾਣਾ ਸਾਦਿਕ ਪਹੁੰਚਿਆ ਅਤੇ ਥਾਣਾ ਮੁਖੀ ਮੁਖਤਿਆਰ ਸਿੰਘ ਗਿੱਲ ਕੋਲ ਦੋਹਾਂ ਧਿਰਾਂ ਪੇਸ਼ ਹੋਈਆਂ।
ਖੰਨਾ 'ਚ NRI ਦੀ ਪਤਨੀ ਦਾ ਕੀਤਾ ਕਤਲ, ਘਰ ਦੀ ਬੇਸਮੈਂਟ 'ਚੋਂ ਮਿਲੀ ਖੂਨ ਨਾਲ ਲੱਥਪੱਥ ਲਾਸ਼
ਵਿਦੇਸ਼ ’ਚ ਰਹਿੰਦੇ ਹਨ ਮ੍ਰਿਤਕ ਦਾ ਪਤੀ ਤੇ ਦੋ ਪੁੱਤ
ਭਾਰਤ ਤੋਂ ਆਉਣ ਵਾਲੇ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਦੇ ਕੀਤੇ ਜਾ ਰਹੇ ਯਤਨ: ਪਾਕਿਸਤਾਨ ਮੰਤਰੀ
ਉਨ੍ਹਾਂ ਕਿਹਾ, "ਪਿਛਲੇ ਕਈ ਸਾਲਾਂ ਦੌਰਾਨ ਭਾਰਤੀ ਸ਼ਰਧਾਲੂਆਂ ਦੀ ਗਿਣਤੀ ਘੱਟ ਰਹੀ ਹੈ, ਅਸੀਂ ਭਾਰਤ ਤੋਂ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਯਤਨ ਸ਼ੁਰੂ ਕੀਤੇ ਹਨ"।
ਉੱਘੇ ਸਿੱਖ ਵਿਦਵਾਨ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦਾ ਦੇਹਾਂਤ
ਅਪਣੀ ਕਲਮ ਰਾਹੀਂ ਸਿੱਖ ਕੌਮ ਦਾ ਵਿਲੱਖਣ ਇਤਿਹਾਸ ਅਨੇਕਾਂ ਕਿਤਾਬਾਂ ‘ਚ ਕੀਤਾ ਕਲਮਬੱਧ
13 ਸਤੰਬਰ ਨੂੰ ਪੰਜਾਬ ਆਉਣਗੇ ਕੇਜਰੀਵਾਲ, ਅੰਮ੍ਰਿਤਸਰ ਦੇ ਸਰਕਾਰੀ ਅਤੇ ਐਮੀਨੈਂਸ ਸਕੂਲ 'ਚ ਸੁਰੱਖਿਆ ਕਰਮਚਾਰੀ ਸੇਵਾਵਾਂ ਕਰਨਗੇ ਸ਼ੁਰੂ
ਇਸ ਮੌਕੇ CM ਮਾਨ ਵੀ ਰਹਿਣਗੇ ਮੌਜੂਦ
ਜੀ-20 ਸੰਮੇਲਨ: ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਦੇ ਸਵਾਗਤ ਲਈ ਦਿੱਲੀ ਤਿਆਰ; ਭਲਕੇ ਭਾਰਤ ਪਹੁੰਚਣਗੇ ਜੋਅ ਬਾਈਡਨ ਅਤੇ ਰਿਸ਼ੀ ਸੂਨਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਬੈਠਕ ਕਰ ਸਕਦੇ ਹਨ ਅਮਰੀਕੀ ਰਾਸ਼ਟਰਪਤੀ
ਕੈਨੇਡਾ: ਉਂਟਾਰੀਓ ਦੀ ਕੈਬਨਿਟ 'ਚ ਫੇਰਬਦਲ; ਪੰਜਾਬੀ ਮੂਲ ਦੇ 3 ਮੰਤਰੀਆਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਸੂਬੇ ਵਿਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਬਣੇ ਪ੍ਰਭਮੀਤ ਸਰਕਾਰੀਆ