ਖ਼ਬਰਾਂ
ਗੁਰੂਗ੍ਰਾਮ ’ਚ ਪੰਜ ਨੌਜਵਾਨਾਂ ’ਤੇ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼
ਪੀੜਤਾ ਦੀ ਹਾਲਤ ਗੰਭੀਰ, ਮੁਲਜ਼ਮ ਫਰਾਰ
ਉੱਚ ਪੱਧਰੀ ਖੋਜ ਕਮੇਟੀ ਨੇ ਲੋਕਪਾਲ ਚੇਅਰਪਰਸਨ ਅਤੇ ਮੈਂਬਰਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਅਰਜ਼ੀਆਂ ਸੱਦੀਆਂ
ਲੋਕਪਾਲ ਚੇਅਰਪਰਸਨ ਦਾ ਅਹੁਦਾ ਪਿਛਲੇ ਸਾਲ ਮਈ ਤੋਂ ਖਾਲੀ ਪਿਆ ਹੈ
ਏਸ਼ੀਆ ਕੱਪ: ਫਲੱਡ ਲਾਈਟਾਂ ਬੰਦ ਹੋਣ ਕਾਰਨ ਪੀ.ਸੀ.ਬੀ. ਦੀ ਲੱਥੀ ਇੱਜ਼ਤ
ਲਾਈਟਾਂ ਬੰਦ ਹੋਣ ਕਾਰਨ 20 ਮਿੰਟਾਂ ਲਈ ਬੰਦ ਰਿਹਾ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਖੇਡਿਆ ਜਾ ਰਿਹਾ ਮੈਚ
ਪੰਜਾਬ ਭਾਜਪਾ ਨੇ ਨਿਮਿਸ਼ਾ ਮਹਿਤਾ ਨੂੰ ਪਾਰਟੀ ’ਚੋਂ ਕੱਢਿਆ; ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਹੋਈ ਕਾਰਵਾਈ
ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ 4 ਆਗੂਆਂ ਨੂੰ ਕੱਢਿਆ ਬਾਹਰ
ਵਿਜੀਲੈਂਸ ਵਲੋਂ LTC ਛੁੱਟੀ ਸਬੰਧੀ ਬਿੱਲ ਕਲੀਅਰ ਕਰਨ ਬਦਲੇ 5000 ਰੁਪਏ ਰਿਸ਼ਵਤ ਲੈਂਦਾ ਬਿੱਲ ਕਲਰਕ ਕਾਬੂ
ਪੰਜਾਬ ਰੋਡਵੇਜ਼ ਦਫ਼ਤਰ ਅੰਮ੍ਰਿਤਸਰ-2 ਵਿਖੇ ਤਾਇਨਾਤ ਸੀ ਹਰਦਿਆਲ ਸਿੰਘ
ਭਾਰਤ, ਇੰਡੀਆ ਜਾਂ ਹਿੰਦੁਸਤਾਨ, ਸਭ ਦਾ ਮਤਲਬ ਮੁਹੱਬਤ ਹੈ : ਰਾਹੁਲ ਗਾਂਧੀ
ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਸਰਕਾਰ ਦੇਸ਼ ਦੇ ਦੋਹਾਂ ਨਾਵਾਂ ‘ਇੰਡੀਆ’ ਅਤੇ ‘ਭਾਰਤ’ ’ਚੋਂ ‘ਇੰਡੀਆ’ ਨੂੰ ਬਦਲਣਾ ਚਾਹੁੰਦੀ ਹੈ।
ਬਰਤਾਨੀਆਂ ’ਚ ਕਿਸੇ ਵੀ ਤਰ੍ਹਾਂ ਦਾ ਅਤਿਵਾਦ ਮਨਜ਼ੂਰ ਨਹੀਂ : ਰਿਸ਼ੀ ਸੂਨਕ
ਸੂਨਕ ਦੇ ਇਹ ਬਿਆਨ ਜੀ-20 ਸੰਮੇਲਨ ’ਚ ਹਿੱਸਾ ਲੈਣ ਲਈ ਭਾਰਤ ਦੌਰੇ ਤੋਂ ਕੁਝ ਦਿਨ ਪਹਿਲਾਂ ਆਏ ਹਨ।
ਸਰਕਾਰੀ ਦਫ਼ਤਰਾਂ ’ਚ ਅਧਿਕਾਰੀ ਤੇ ਕਰਮਚਾਰੀ ਹੁਣ ਨਹੀਂ ਪਾ ਸਕਣਗੇ ਟੀ-ਸ਼ਰਟ ਤੇ ਜੀਨਸ
ਰਸਮੀ ਕੱਪੜਿਆਂ ਵਿਚ ਹੀ ਦਫ਼ਤਰ ਆਉਣਗੇ ਕਰਮਚਾਰੀ
ਪੰਜਾਬ ’ਵਰਸਟੀ ਚੋਣਾਂ: NSUI ਦੇ ਜਤਿੰਦਰ ਸਿੰਘ ਬਣੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ
‘ਸੱਥ’ ਦੀ ਰਣਮੀਕਜੋਤ ਕੌਰ ਬਣੀ ਉਪ-ਪ੍ਰਧਾਨ
ਸਫ਼ਾਈ ਸੇਵਕ ਤੋਂ 6 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਨਗਰ ਨਿਗਮ ਲੁਧਿਆਣਾ ਦਾ ਸੁਪਰਵਾਈਜ਼ਰ ਕਾਬੂ
ਦਰਸ਼ਨ ਲਾਲ ਨੇ ਸਫ਼ਾਈ ਸੇਵਕ ਦੀ ਤਨਖ਼ਾਹ ਜਾਰੀ ਕਰਨ ਬਦਲੇ ਮੰਗੀ ਸੀ ਰਿਸ਼ਵਤ