ਖ਼ਬਰਾਂ
ਉੱਤਰ ਪ੍ਰਦੇਸ਼ 'ਚ ਡਿੱਗੀ 4 ਮੰਜ਼ਿਲਾ ਇਮਾਰਤ, ਮਲਬੇ 'ਚ ਦੱਬ ਕੇ 2 ਲੋਕਾਂ ਦੀ ਹੋਈ ਮੌਤ
12 ਲੋਕ ਹੋਏ ਗੰਭੀਰ ਜ਼ਖ਼ਮੀ
ਕੀ ਫਿਰ ਰੱਦ ਹੋਵੇਗਾ ਭਾਰਤ ਦਾ ਮੈਚ ? ਪਾਕਿ ਤੋਂ ਬਾਅਦ ਨੇਪਾਲ ਖਿਲਾਫ਼ ਮੈਚ 'ਤੇ ਮੀਂਹ ਦਾ ਪਰਛਾਵਾਂ
ਈਸ਼ਾਨ ਕਿਸ਼ਨ ਅਤੇ ਹਾਰਦਿਕ ਪੰਡਯਾ ਨੂੰ ਛੱਡ ਕੇ ਬਾਕੀ ਸਾਰੇ ਬੱਲੇਬਾਜ਼ ਪਾਕਿਸਤਾਨ ਖਿਲਾਫ਼ ਅਸਫ਼ਲ ਰਹੇ।
NIA ਦੀ ਕਾਰਵਾਈ ਤੋਂ ਡਰਿਆ ਗੈਂਗਸਟਰ ਅਰਸ਼ ਡੱਲਾ? ਫੇਸਬੁੱਕ ਪੋਸਟ ਪਾ ਕੇ ਸਾਥੀਆਂ ਨੂੰ ਵੀ ਕਰ ਦਿੱਤਾ ਚੌਕੰਨਾ
ਡੱਲਾ ਨੇ ਅੱਗੇ ਲਿਖਿਆ ਕਿ ਕੋਈ ਵੀ ਵੀਰ ਇਸ ID ਨੂੰ ਐਡ ਨਾ ਕਰੇ
ਇਸਰੋ ਦੀ ਵਿਗਿਆਨੀ ਦਾ ਦਿਹਾਂਤ, ਚੰਦਰਯਾਨ-3 ਨੂੰ ਅਲਵਿਦਾ ਕਹਿਣ ਵਾਲੀ ਮਸ਼ਹੂਰ ਆਵਾਜ਼ ਹੋਈ ਖਾਮੋਸ਼
ਵਲਾਰਮਥੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ
ਹਲਕਾ ਸ਼ਾਮਚੁਰਾਸੀ ਤੋਂ AAP ਵਿਧਾਇਕ ਡਾ. ਰਵਜੋਤ ਦੀ ਮਾਤਾ ਦਾ ਦੇਹਾਂਤ
ਦੁਪਹਿਰ 12 ਵਜੇ ਹੋਵੇਗਾ ਅੰਤਿਮ ਸਸਕਾਰ
ਨਰਸਿੰਗ ਭਰਤੀ ਘੁਟਾਲਾ: ਪੇਪਰ ਦੇਣ ਵਾਲਾ ਹੋਰ ਤੇ ਨੌਕਰੀ ਲੈਣ ਵਾਲਾ ਹੋਰ, ਈ-ਮੇਲ ਤੇ ਦਸਤਖ਼ਤ ਤੋਂ ਹੋਈ ਪਛਾਣ, ਗ੍ਰਿਫ਼ਤਾਰ
ਨਰਸਿੰਗ ਸਟਾਫ਼ ਦੀ ਭਰਤੀ ਲਈ ਪ੍ਰੀਖਿਆ ਅਗਸਤ 2022 ਵਿਚ ਹੋਈ ਸੀ।
ਪਟਵਾਰੀ ਨੇ 21 ਸਾਲਾਂ 'ਚ 54 ਥਾਵਾਂ ’ਤੇ ਖਰੀਦੀ 55 ਏਕੜ ਜ਼ਮੀਨ, ਭ੍ਰਿਸ਼ਟਾਚਾਰ ਦੇ ਕੇਸ 'ਚ ਜਾਂਚ ਸ਼ੁਰੂ
ਵਿਜੀਲੈਂਸ ਨੇ 54 ਥਾਵਾਂ 'ਤੇ ਜ਼ਮੀਨਾਂ ਦੀ ਖਰੀਦ ਦਾ ਪਤਾ ਲਗਾਇਆ ਹੈ, ਕੁਝ ਹੋਰ ਜ਼ਮੀਨਾਂ ਦਾ ਪਤਾ ਲਗਾਉਣਾ ਬਾਕੀ ਹੈ।
ਚੀਨ ’ਚ ਪੁੱਤਰਾਂ ਨੂੰ ਤਰਜੀਹ ਦੇਣ ਕਾਰਨ ਪੈਦਾ ਹੋਇਆ ਲਿੰਗਕ ਸੰਕਟ
ਸਾਲ 2022 ’ਚ ਔਰਤਾਂ ਦੀ ਗਿਣਤੀ 69 ਕਰੋੜ ਸੀ ਜਦਕਿ ਮਰਦਾਂ ਦੀ ਗਿਣਤੀ 72.2 ਕਰੋੜ ਸੀ
ਮੋਹਨ ਬਾਗਾਨ ਨੇ ਈਸਟ ਬੰਗਾਲ ਨੂੰ 1-0 ਨਾਲ ਹਰਾ ਕੇ 23 ਸਾਲ ਬਾਅਦ ਡੁਰੰਡ ਕੱਪ ਜਿਤਿਆ
ਪੈਟਰਾਟੋਸ ਨੇ 71ਵੇਂ ਮਿੰਟ ’ਚ ਇਕੋ-ਇਕ ਗੋਲ ਕਰ ਕੇ ਮੋਹਨ ਬਾਗਾਨ ਨੂੰ ਜਿੱਤ ਦਿਵਾਈ
ਪਾਕਿਸਤਾਨ : ਬਿਗਾਨੇ-ਮਰਦ ਨਾਲ ਸਬੰਧ ਬਣਾਉਣ ਦੇ ਦੋਸ਼ਾਂ ਹੇਠ ਔਰਤ ਦਾ ਪੱਥਰ ਮਾਰ-ਮਾਰ ਕਤਲ
ਪਤੀ ਅਤੇ ਦਿਉਰਾਂ ਨੇ ਕਤਲ ਤੋਂ ਪਹਿਲਾਂ ਰੁੱਖ ਨਾਲ ਬੰਨ੍ਹ ਕੇ ਔਰਤ ਨੂੰ ਦਿਤੇ ਖੋਫ਼ਨਾਕ ਤਸੀਹੇ