ਖ਼ਬਰਾਂ
ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਮੌਤ
ਟਰਾਲੇ ਦੇ ਡੂੰਘੀ ਖੱਡ ਵਿਚ ਡਿਗਣ ਕਾਰਨ ਵਾਪਰਿਆ ਹਾਦਸਾ
ਸ੍ਰੀ ਅਨੰਦਪੁਰ ਸਾਹਿਬ ਦੀ ਡਾ. ਮਨਿੰਦਰਜੀਤ ਕੌਰ ਬਣੀ ਹਿਮਾਚਲ ਪ੍ਰਦੇਸ਼ ਬਿਜਲੀ ਬੋਰਡ ਦੀ ਡਾਇਰੈਕਟਰ
ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਬਨਸਪਤੀ ਵਿਗਿਆਨ ’ਚ ਕੀਤੀ ਹੈ ਪੀ.ਐਚ.ਡੀ.
ਪੰਜਾਬ ‘ਚ 31 ਅਕਤੂਬਰ ਤਕ ਲਾਗੂ ਹੋਇਆ ESMA ਐਕਟ ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ
ਅਗਲੇ ਦੋ ਮਹੀਨੇ ਤਕ ਕੋਈ ਸਰਕਾਰੀ ਮੁਲਾਜ਼ਮ ਹੜਤਾਲ ਤੇ ਨਹੀਂ ਜਾ ਸਕੇਗਾ।
ਨੂੰਹ ਝੜਪਾਂ : ਗਊਰਕਸ਼ਕ ਬਿੱਟੂ ਬਜਰੰਗੀ ਨੂੰ ਜ਼ਮਾਨਤ ਮਿਲੀ
ਫ਼ਰੀਦਾਬਾਦ ਜ਼ਿਲ੍ਹੇ ’ਚ ਸਥਿਤ ਨੀਮਕਾ ਜੇਲ੍ਹ ’ਚ ਬੰਦ ਹੈ ਬਿੱਟੂ ਬਜਰੰਗੀ
ਹੜਤਾਲ ਵਿਰੁਧ ਮੁੱਖ ਮੰਤਰੀ ਦੀ ਚੇਤਾਵਨੀ ਤੋਂ ਪਟਵਾਰ ਯੂਨੀਅਨ ਖਫ਼ਾ
ਪਟਵਾਰੀਆਂ ਦੀਆਂ ਅਸਾਮੀਆਂ ਪਹਿਲਾਂ ਹੀ ਘੱਟ, ਸਰਕਾਰ ਦੇ ਰੁਖ਼ ਕਾਰਨ ਨੌਜੁਆਨ ਛੱਡ ਰਹੇ ਨੇ ਨੌਕਰੀ : ਮੋਹਨ ਸਿੰਘ
ਕੋਟਕਪੂਰਾ ਗੋਲੀਕਾਂਡ : ਭੀੜ ਨੂੰ ਉਕਸਾਉਣ ਵਾਲੇ ਅਣਪਛਾਤੇ ਦੀ ਜਾਂਚ ਕਰਨ ਦੀ ਮੰਗ ਉੱਠੀ
ਸਪੋਕਸਮੈਨ ਟੀ.ਵੀ. ਵਲੋਂ ਨਵਾਂ ਪ੍ਰਗਟਾਵਾ ਬਣਿਆ ਚਰਚਾ ਦਾ ਮੁੱਦਾ
ਔਰਤਾਂ ਨੂੰ ਰੱਖੜੀ ਦਾ ਤੋਹਫ਼ਾ; ਮੁੱਖ ਮੰਤਰੀ ਨੇ 5714 ਆਂਗਨਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਸਰਕਾਰ ਨੇ ਸੂਬੇ ਦੇ 35,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ
ਐਸ.ਜੀ.ਜੀ.ਐਸ.ਸੀ.-26 ਨੇ ਮਿਲਕ ਬੈਗ ਰੀਸਾਈਕਲਿੰਗ 'ਤੇ ਵਰਕਸ਼ਾਪ ਲਾਈ
ਦੁੱਧ ਦੇ ਖਾਲੀ ਥੈਲਿਆਂ ਨੂੰ ਸੈਨੀਟਾਈਜ਼ ਅਤੇ ਰੀਸਾਈਕਲ ਕਰਨ ਬਾਰੇ ਦਿੱਤੀਆਂ ਗਈਆਂ ਹਦਾਇਤਾਂ
ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ
ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ
ਪੰਜਾਬ ਕਾਂਗਰਸ ਪ੍ਰਧਾਨ ਨੇ ਅਕਾਲੀ ਦਲ ਵਲੋਂ ‘ਇੰਡੀਆ’ ਗਠਜੋੜ ਨਾਲ ‘ਜੁੜਨ ਦੀ ਕੋਸ਼ਿਸ਼’ ਦੀ ਨਿੰਦਾ ਕੀਤੀ
ਠੱਗਾਂ ਨਾਲ ਕਦੇ ਵੀ ਗਠਜੋੜ ਦੀ ਸੰਭਾਵਨਾ ਨਹੀਂ: ਅਮਰਿੰਦਰ ਸਿੰਘ ਰਾਜਾ ਵੜਿੰਗ