ਖ਼ਬਰਾਂ
ਵਿਸ਼ੇਸ਼ ਅਧਿਕਾਰ ਕਮੇਟੀ ਨੇ ਅਧੀਰ ਰੰਜਨ ਚੌਧਰੀ ਦੀ ਮੁਅੱਤਲੀ ਨੂੰ ਰੱਦ ਕਰਨ ਦੇ ਮਤੇ ਨੂੰ ਮਨਜ਼ੂਰੀ ਦਿਤੀ
ਕਾਂਗਰਸ ਆਗੂ ਵਲੋਂ ਸੰਸਦੀ ਕਮੇਟੀ ਸਾਹਮਣੇ ਹਾਜ਼ਰ ਹੋ ਕੇ ਪੱਖ ਰੱਖਣ ਮਗਰੋਂ ਕੀਤਾ ਗਿਆ ਫੈਸਲਾ
ਜੰਮੂ-ਕਸ਼ਮੀਰ ਦੇ ਭੱਦਰਵਾਹ ਰਾਜਮਾਂਹ, ਸੁਲਾਈ ਸ਼ਹਿਦ ਨੂੰ ਮਿਲਿਆ ‘ਜੀ.ਆਈ.’ ਦਾ ਦਰਜਾ
ਕਿਸੇ ਉਤਪਾਦ ਨੂੰ ਜੀ.ਆਈ. ਦਾ ਦਰਜਾ ਮਿਲਣ ਨਾਲ ਉਸ ਇਲਾਕੇ ਦੇ ਲੋਕਾਂ ਦੀ ਆਰਥਕ ਖ਼ੁਸ਼ਹਾਲੀ ਵਧਦੀ ਹੈ
ਬਸਪਾ ਅਪਣੇ ਦਮ ’ਤੇ ਲੜੇਗੀ ਲੋਕ ਸਭਾ ਅਤੇ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ : ਮਾਇਆਵਤੀ
ਕਿਹਾ, ਐਨ.ਡੀ.ਏ. ਅਤੇ ‘ਇੰਡੀਆ’ ਗਠਜੋੜ ਗ਼ਰੀਬ-ਵਿਰੋਧੀ, ਜਾਤੀਵਾਦੀ, ਫ਼ਿਰਕੂ, ਧੰਨਾਸੇਠ-ਹਮਾਇਤੀ ਅਤੇ ਪੂੰਜੀਵਾਦੀ ਨੀਤੀਆਂ ਵਾਲੀਆਂ ਪਾਰਟੀਆਂ ਹਨ
ਦਿੱਲੀ ’ਚ ਐਮੇਜ਼ੋਨ ਦੇ ਮੈਨੇਜਰ ਹਰਪ੍ਰੀਤ ਗਿੱਲ ਦਾ ਗੋਲੀ ਮਾਰ ਕੇ ਕਤਲ
ਸਿਰ ਦੇ ਆਰ-ਪਾਰ ਨਿਕਲੀ ਗੋਲੀ, ਬਦਮਾਸ਼ਾਂ ਦੇ ਹਮਲੇ ’ਚ ਜ਼ਖ਼ਮੀ ਦੋਸਤ ਜ਼ੇਰੇ ਇਲਾਜ
ਬਿਹਾਰ: ਸੜਕ ਹਾਦਸੇ ਦੌਰਾਨ ਇਕੋ ਪ੍ਰਵਾਰ ਦੇ 7 ਜੀਆਂ ਦੀ ਮੌਤ
ਡਰਾਈਵਰ ਨੂੰ ਨੀਂਦ ਆਉਣ ਕਾਰਨ ਟਰੱਕ ਨਾਲ ਟਕਰਾਈ ਸਕੋਰਪੀਓ
ਤਹਿਸੀਲਦਾਰਾਂ ਦੀ ਕਲਮਛੋੜ ਹੜਤਾਲ ਨੂੰ ਲੈ ਕੇ CM ਭਗਵੰਤ ਮਾਨ ਦੀ ਚਿਤਾਵਨੀ
ਕਿਹਾ, ਕਲਮਛੋੜ ਹੜਤਾਲ ਕਰੋ ਪਰ ਕਲਮ ਤੁਹਾਡੇ ਹੱਥਾਂ ’ਚ ਦੇਣੀ ਹੈ ਜਾਂ ਨਹੀਂ…ਇਹ ਫੈਸਲਾ ਸਰਕਾਰ ਕਰੇਗੀ
14 ਸਾਲਾਂ ਤੋਂ ਮਨੀਲਾ ਵਿਚ ਰਹਿ ਰਹੀ ਪੰਜਾਬਣ ਦੀ ਗੋਲੀ ਮਾਰ ਕੇ ਹਤਿਆ
ਅਪਣਾ ਕਾਰੋਬਾਰ ਕਰ ਰਹੀ ਸੀ ਜਗਨਪ੍ਰੀਤ ਕੌਰ
ਅਮਰੀਕਾ: ਪੰਜਾਬੀ ਦੀ ਟਰੱਕ ਹਾਦਸੇ ਵਿਚ ਮੌਤ: 7 ਸਾਲਾਂ ਬਾਅਦ ਮਿਲਣ ਗਏ ਪ੍ਰਵਾਰ ਨਾਲ ਨਹੀਂ ਹੋ ਸਕਿਆ ਮੇਲ
ਇਕ ਹੋਰ ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸੇ ਵਿਚ ਹੋਈ ਮੌਤ
ਚੀਨ ਨੇ ਸਾਡੀ ਜ਼ਮੀਨ ਹੜੱਪ ਲਈ, ਪ੍ਰਧਾਨ ਮੰਤਰੀ ਇਸ ਬਾਰੇ ਕੁੱਝ ਬੋਲਣ: ਰਾਹੁਲ ਗਾਂਧੀ
ਕਿਹਾ, ਪੂਰਾ ਲੱਦਾਖ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਹੜੱਪ ਲਈ
INDIA ਨੇ ਸ਼੍ਰੋਮਣੀ ਅਕਾਲੀ ਦਲ ਨੂੰ ਦਿਤਾ ਗਠਜੋੜ ਵਿਚ ਸ਼ਾਮਲ ਹੋਣ ਦਾ ਸੱਦਾ
ਅਸੀਂ ਫਿਲਹਾਲ ਪੰਜਾਬ ਬਚਾਉ ਫਰੰਟ ਚਾਹੁੰਦੇ ਹਾਂ: ਬਲਵਿੰਦਰ ਸਿੰਘ ਭੂੰਦੜ