ਖ਼ਬਰਾਂ
ਦਾਦੀ ਨੇ 3 ਮਹੀਨੇ ਦੀ ਪੋਤੀ ਨੂੰ ਜ਼ਮੀਨ ’ਤੇ ਸੁੱਟ ਕੇ ਮਾਰਿਆ; ਪੁੱਤ ਦੇ ਅੰਤਰਜਾਤੀ ਵਿਆਹ ਤੋਂ ਨਾਰਾਜ਼ ਸੀ ਮਹਿਲਾ
ਮ੍ਰਿਤਕ ਬੱਚੀ ਦੇ ਦਾਦਾ-ਦਾਦੀ ਅਤੇ ਚਾਚਾ ਵਿਰੁਧ ਮਾਮਲਾ ਦਰਜ
ਨਸ਼ੇੜੀ ਪਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕਤਲ
ਮ੍ਰਿਤਕ ਰਮਾ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਪਤੀ
ਨਿਤੀਸ਼ ਕੁਮਾਰ ਨੇ ‘ਇੰਡੀਆ’ ਗਠਜੋੜ ਦੇ ਸੰਭਾਵਤ ਕਨਵੀਨਰ ਦਾ ਰੋਲ ਠੁਕਰਾਇਆ
ਕਿਹਾ, ਮੇਰੀ ਕੋਈ ਵਿਅਕਤੀਗਤ ਇੱਛਾ ਨਹੀਂ, ਸਾਰਿਆਂ ਨੂੰ ਇਕਜੁਟ ਕਰਨਾ ਚਾਹੁੰਦਾ ਹਾਂ
SGGS ਕਾਲਜ ਸੈਕਟਰ 26 ਚੰਡੀਗੜ੍ਹ ਨੇ ਰਾਸ਼ਟਰੀ ਖੇਡ ਦਿਵਸ ਮਨਾਇਆ
ਜੇਤੂ ਖਿਡਾਰੀਆਂ ਨੂੰ ਹਰੇਕ ਵਰਗ ਲਈ 300 ਰੁਪਏ ਦੇ ਨਕਦ ਇਨਾਮ ਦਿੱਤੇ ਗਏ।
ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਤੀਜਾ ਚਲਾਨ ਪੇਸ਼
2502 ਪੰਨਿਆਂ (ਦੋ ਹਜ਼ਾਰ ਪੰਜ ਸੌ ਦੋ ਪੰਨਿਆਂ) ਦਾ ਤੀਜਾ ਸਪਲੀਮੈਂਟਰੀ ਚਲਾਨ ਫ਼ਰੀਦਕੋਟ ਅਦਾਲਤ ਦੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼
ਪੰਜਾਬ MLA ਹੋਸਟਲ ਦੇ ਕਿਰਾਏ 'ਚ ਵਾਧਾ, ਨਵੇਂ ਰੇਟਾਂ ਦੀ ਲਿਸਟ ਜਾਰੀ
ਕਮਰੇ ਦਾ ਕਿਰਾਇਆ 1000 ਤੋਂ ਵਧਾ ਕੇ 1500 ਕੀਤਾ ਗਿਆ ਹੈ
ਹੁਸ਼ਿਆਰਪੁਰ ਦੇ ਪਿੰਡ ਹਰਦੋਖਨਪੁਰ 'ਚ ਭਾਰੀ ਮੀਂਹ ਕਾਰਨ ਡਿੱਗੀ ਮਜ਼ਦੂਰ ਦੇ ਮਕਾਨ ਦੀ ਛੱਤ
ਪ੍ਰਵਾਰ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਮਾਲੀ ਮਦਦ ਦੀ ਅਪੀਲ
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 'ਚ ਕਈ ਫ਼ੈਸਲਿਆਂ 'ਤੇ ਲੱਗੀ ਮੋਹਰ, CM-ਮੰਤਰੀਆਂ ਦੀਆਂ ਗ੍ਰਾਂਟਾਂ 'ਚ ਕਟੌਤੀ
2 ਵਿਭਾਗਾਂ 'ਚ ਭਰਤੀ, 4 ਕੈਦੀਆਂ ਦੀ ਰਿਹਾਈ ਨੂੰ ਮਨਜ਼ੂਰੀ
ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਤਾਂ ਐਲਨ ਮਸਕ ਨੂੰ ਬਣਾਵਾਂਗਾ ਸਲਾਹਕਾਰ : ਵਿਵੇਕ ਰਾਮਾਸਵਾਮੀ
ਮਸਕ ਵਲੋਂ ਟਵਿੱਟਰ ’ਚ ਵੱਡੇ ਪੱਧਰ ’ਤੇ ਕੀਤੀ ਗਈ ਛਾਂਟੀ ਦੇ ਪ੍ਰਸ਼ੰਸਕ ਹਨ ਰਾਮਾਸਵਾਮੀ
ਤਿਰੰਗੇ ਦੇ ਸਨਮਾਨ 'ਚ ਨੀਰਜ ਨੇ ਮਹਿਲਾ ਪ੍ਰਸ਼ੰਸਕ ਦੀ ਮੰਗ ਠੁਕਰਾਈ, ਟੀ-ਸ਼ਰਟ 'ਤੇ ਆਟੋਗ੍ਰਾਫ਼ ਦੇ ਕੇ ਜਿੱਤਿਆ ਦਿਲ
ਨੀਰਜ ਚੋਪੜਾ ਨੇ ਬੁਡਾਪੇਸਟ ਵਿਚ ਹੋਏ ਇਸ ਮੁਕਾਬਲੇ ਵਿਚ 88.17 ਮੀਟਰ ਦੀ ਸਰਵੋਤਮ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ