ਖ਼ਬਰਾਂ
ਮੁਜ਼ੱਫਰਨਗਰ ਥੱਪੜ ਮਾਰਨ ਵਾਲੀ ਵੀਡੀਓ 'ਤੇ ਪੀੜਤ ਬੱਚੇ ਦੇ ਪਿਤਾ ਨੇ ਹਿੰਦੂ-ਮੁਸਲਿਮ ਕੋਣ ਤੋਂ ਕੀਤਾ ਇਨਕਾਰ
ਬੱਚੇ ਦੇ ਮਾਪਿਆਂ ਵੱਲੋਂ ਬੱਚੇ ਨਾਲ ਸਖ਼ਤੀ ਵਰਤਣ ਦੀਆਂ ਹਦਾਇਤਾਂ ਸਨ-ਅਧਿਆਪਕ
ਪੰਜਾਬ ਦੇ ਦੋ ਅਧਿਆਪਕਾਂ ਨੂੰ ਮਿਲੇਗਾ ਰਾਸ਼ਟਰੀ ਅਧਿਆਪਕ ਪੁਰਸਕਾਰ, ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ ਦੋਵੇਂ ਅਧਿਆਪਕ
ਦੋਵੇਂ ਅਧਿਆਪਕਾਂ ਨੂੰ 5 ਸਤੰਬਰ ਨੂੰ 50 ਹਜ਼ਾਰ ਰੁਪਏ ਤੇ ਚਾਂਦੀ ਦੇ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ
ਮੋਗਾ 'ਚ 37 ਸਾਲਾ ਨੌਜਵਾਨ ਦੀ ਚਿੱਟੇ ਨਾਲ ਹੋਈ ਮੌਤ, ਸਾਲ ਪਹਿਲਾਂ ਵੱਡੇ ਭਰਾ ਦੀ ਵੀ ਚਿੱਟੇ ਨੇ ਲਈ ਸੀ ਜਾਨ
ਪੰਜਾਬ ਵਿਚ ਨਸ਼ੇ ਘਟਣ ਦੀ ਬਜਾਏ ਦਿਨੋ ਦਿਨ ਰਹੇ ਵੱਧ
ਨਾਭਾ ਜੇਲ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਰੋਮੀ ਨੂੰ ਲਿਆਂਦਾ ਜਾਵੇਗਾ ਭਾਰਤ
ਹਾਂਗਕਾਂਗ ਅਦਾਲਤ ਨੇ ਗੈਂਗਸਟਰ ਰੋਮੀ ਦੀ ਹਵਾਲਗੀ ਸਬੰਧੀ ਭਾਰਤ ਸਰਕਾਰ ਦੀ ਬੇਨਤੀ ਕੀਤੀ ਮਨਜ਼ੂਰ
ਉੱਤਰ ਪ੍ਰਦੇਸ਼ 'ਚ ਨਿਰਮਾਣ ਅਧੀਨ ਜਗ੍ਹਾ 'ਤੇ ਕਰੰਟ ਲੱਗਣ ਨਾਲ 3 ਮਜ਼ਦੂਰਾਂ ਦੀ ਹੋਈ ਮੌਤ
26ਵੀਂ ਮੰਜ਼ਿਲ 'ਤੇ ਵਾਪਰਿਆ ਵੱਡਾ ਹਾਦਸਾ
ਜੰਡਿਆਲਾ ਗੁਰੂ 'ਚ ਸੈਲੂਨ ਦੀ ਦੁਕਾਨ 'ਤੇ ਬੈਠੇ ਨੌਜਵਾਨ ਦੀ ਗੋਲ਼ੀਆਂ ਮਾਰ ਕੇ ਹੱਤਿਆ
ਇਲਾਕੇ ਵਿਚ ਸਹਿਮ ਦਾ ਮਾਹੌਲ
ਹੁਸ਼ਿਆਰਪੁਰ 'ਚ ਬਿਆਸ ਦਰਿਆ ਦੇ ਤੇਜ਼ ਪਾਣੀ ਦੇ ਵਹਾਅ 'ਚ ਰੁੜ੍ਹਿਆ ਕਿਸਾਨ
ਸੁਰਜੀਤ ਸਿੰਘ ਗੋਲਡੀ (45) ਵਜੋਂ ਹੋਈ ਕਿਸਾਨ ਦੀ ਪਛਾਣ
ਮੁੱਖ ਮੰਤਰੀ ਬਘੇਲ ਦਾ ਦਾਅਵਾ, ਛੱਤੀਸਗੜ੍ਹ ਦੇ 15 ਲੱਖ ਘਰਾਂ ਕੋਲ ਅਜੇ ਵੀ ਨਹੀਂ ਪਖਾਨੇ
ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਪਿਛਲੀ ਭਾਜਪਾ ਸਰਕਾਰ ਦੀ ਜਾਂਚ ਦੀ ਮੰਗ
ਸ਼ਰਦ ਪਵਾਰ ਨੇ ਐੱਨ.ਸੀ.ਪੀ. ’ਚ ਫੁੱਟ ਤੋਂ ਇਨਕਾਰ ਕੀਤਾ
ਕਿਹਾ, ਵਿਧਾਇਕਾਂ ਦਾ ਮਤਲਬ ਸਿਆਸੀ ਪਾਰਟੀਆਂ ਨਹੀਂ ਹਨ
‘ਏਨੇ ਬੁਰੇ ਸਮੇਂ ਤੋਂ ਬਿਹਤਰ ਤਾਂ ਮੌਤ ਹੈ, ਉਮੀਦ ਦੀ ਕੋਈ ਕਿਰਨ ਨਹੀਂ ਦਿਸ ਰਹੀ’
ਮੀਂਹ ਦੇ ਝੰਬੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਸੁਣਾਇਆ ਅਪਣਾ ਦਰਦ