ਖ਼ਬਰਾਂ
ਸਿੱਖ ਨੌਜੁਆਨ ਨਾਲ ਵਿਆਹ ਕਰਵਾਉਣ ਲਈ ਕੋਰੀਆ ਤੋਂ ਆਈ ਮੁਟਿਆਰ, ਸਿੱਖ ਮਰਿਆਦਾ ਨਾਲ ਕਰਵਾਇਆ ਵਿਆਹ
ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਬੜੇ ਚਾਅ ਨਾਲ ਖਾਂਦੀ ਹੈ ਕਿਮ ਬੋਹ ਨੀ
SGGS ਕਾਲਜ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੀਤੀ ਪ੍ਰਾਰਥਨਾ, ਇਕਜੁੱਟਤਾ ਦਾ ਕੀਤਾ ਪ੍ਰਗਟਾਵਾ
ਕਾਲਜ ਦੇ ਵਿਦਿਆਰਥੀਆਂ ਦੀ ਇੱਕ ਹੋਰ ਨੇਕ ਪਹਿਲਕਦਮੀ ਵਿਚ, ਪ੍ਰਿੰਸੀਪਲ ਨੇ ਡੀਐਸਡਬਲਿਯੂ ਨਾਲ ਮਿਲ ਕੇ ਇੱਕ ਕਿਤਾਬ ਦਾਨ ਡਰਾਪ ਬਾਕਸ ਦਾ ਉਦਘਾਟਨ ਕੀਤਾ।
ਸਕੂਲ ਕਪੂਰਥਲਾ ਦੀ ਮੁਰੰਮਤ ਤੇ ਸਾਂਭ-ਸੰਭਾਲ ਲਈ ਅਧਿਕਾਰੀਆਂ ਨੂੰ ਕਾਰਵਾਈ ਤੇਜ਼ ਕਰਨ ਦੇ ਹੁਕਮ
ਰੱਖਿਆ ਭਲਾਈ ਸੇਵਾਵਾਂ ਮੰਤਰੀ ਸੈਨਿਕ ਸਕੂਲ ਲਈ ਲੋੜੀਂਦੇ ਫ਼ੰਡ ਮੁਹੱਈਆ ਕਰਾਉਣ ਲਈ ਵਿੱਤ ਮੰਤਰੀ ਨਾਲ ਕਰਨਗੇ ਮੁਲਾਕਾਤ
ਫਤਹਿਗੜ੍ਹ ਸਾਹਿਬ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸ਼ਹੀਦ ਤਰਨਦੀਪ ਸਿੰਘ ਦਾ ਅੰਤਿਮ ਸਸਕਾਰ
ਪੁੱਤ ਨੂੰ ਮਾਰ ਰਹੇ ਆਵਾਜ਼ਾਂ ਮਾਪੇ
ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਮਾਮਲੇ ਵਿਚ SHO ਮੁਕੇਸ਼ ਕੁਮਾਰ ਅਤੇ ASI ਬਲਕਰਨ ਸਿੰਘ ਲਾਈਨ ਹਾਜ਼ਰ
ਏ.ਐੱਸ.ਆਈ. ਬਲਕਰਨ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕਿੱਥੇ ਲਾਪਰਵਾਹੀ ਵਰਤੀ ਗਈ ਹੈ।
ਪਿਆਜ਼ ’ਤੇ ਨਿਰਯਾਤ ਡਿਊਟੀ ਲਾਉਣ ਵਿਰੁਧ ਨਾਸਿਕ ਥੋਕ ਬਾਜ਼ਾਰ ’ਚ ਵਿਕਰੀ ਬੰਦ
ਕੇਂਦਰ ਸਰਕਾਰ ਦੇ ਫੈਸਲੇ ਨਾਲ ਪਿਆਜ਼ ਉਤਪਾਦਕਾਂ ਅਤੇ ਨਿਰਯਾਤ ’ਤੇ ਬੁਰਾ ਅਸਰ ਪਵੇਗਾ : ਵਪਾਰੀ
ਪੰਜਾਬ 'ਚ ਵੱਗ ਰਹੇ ਨਸ਼ਿਆਂ ਦੇ ਦਰਿਆ ਵਿਰੁਧ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇਟਲੀ 'ਚ ਨੌਜਵਾਨ ਹੋਏ ਇਕੱਠੇ
ਨੌਜਵਾਨਾਂ ਨੂੰ ਨਸ਼ੇ ਛੱਡਣ ਦਾ ਦਿਤਾ ਸੁਨੇਹਾ
ਇਸਰੋ ਦੇ ਭਰਤੀ ਇਮਤਿਹਾਨ ’ਚ ਧੋਖਾਧੜੀ ਦੇ ਦੋਸ਼ ਹੇਠ ਹਰਿਆਣਾ ਦੇ ਦੋ ਵਿਅਕਤੀ ਗ੍ਰਿਫ਼ਤਾਰ
ਬਲੂਟੁੱਥ ਡਿਵਾਇਸ ਨਾਲ ਸੁਣ ਕੇ ਲਿਖ ਰਹੇ ਸਨ ਜਵਾਬ, ਇਮਤਿਹਾਨ ਹੋਇਆ ਰੱਦ
ਅਮਰੂਦ ਤੋੜਦੀਆਂ ਦੋ ਬੱਚੀਆਂ ਟਾਂਗਰੀ ਨਦੀ ’ਚ ਡੁੱਬੀਆਂ; ਲਾਸ਼ਾਂ ਬਰਾਮਦ
ਬੱਚੀਆਂ ਦੀ ਪਛਾਣ ਮੰਜੂ ਦੇਵੀ (11) ਅਤੇ ਮਨਦੀਪ ਕੌਰ (9) ਵਜੋਂ ਹੋਈ ਹੈ।
ਦੋਸਤ ਦੀ ਨਾਬਾਲਿਗ ਧੀ ਨਾਲ ਬਲਾਤਕਾਰ ਕਰਨ ਵਾਲਾ ਅਧਿਕਾਰੀ ਮੁਅੱਤਲ, ਲਿਆ ਹਿਰਾਸਤ 'ਚ
ਕੇਜਰੀਵਾਲ ਨੇ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ