ਖ਼ਬਰਾਂ
ਮੋਟੀ ਤਨਖ਼ਾਹ ਅਤੇ ਕੰਪਨੀ ਵਲੋਂ ਮੁਫ਼ਤ ਰਿਹਾਇਸ਼ ਵਾਲਿਆਂ ਲਈ ਟੈਕਸ ’ਚ ਕਟੌਤੀ
ਆਮਦਨ ਟੈਕਸ ਵਿਭਾਗ ਨੇ ਕਿਰਾਇਆ ਰਹਿਤ ਰਿਹਾਇਸ਼ ਦਾ ਮੁਲਾਂਕਣ ਕਰਨ ਵਾਲੇ ਨਿਯਮਾਂ ’ਚ ਸੋਧ ਕੀਤੀ
ਜਲਾਲਾਬਾਦ 'ਚ ਦੋ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਕਰੰਟ ਲੱਗਣ ਨਾਲ ਹੋਈ ਮੌਤ
ਮਿਹਨਤ ਮਜ਼ਦੂਰੀ ਕਰਕੇ ਪ੍ਰਵਾਰ ਦਾ ਕਰਦਾ ਸੀ ਗੁਜ਼ਾਰਾ
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਗਿੱਦੜਬਾਹਾ ਵਿਖੇ ਨਵੇਂ ਕੋਰਟ ਕੰਪਲੈਕਸ ਦਾ ਆਨਲਾਈਨ ਕੀਤਾ ਉਦਘਾਟਨ
ਸ੍ਰੀ ਮੁਕਤਸਰ ਸਾਹਿਬ ਸੈਸ਼ਨ ਡਵੀਜਨ ਦੇ ਐਡਮਿਨਸਟ੍ਰੇਟਿਵ ਜੱਜ ਵਿਸੇ਼ਸ ਤੌਰ ਤੇ ਰਹੇ ਹਾਜਰ
ਮਹਿਲਾ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਵਿਰੁਧ ਸੁਣਵਾਈ ਟਲੀ
ਅਗਲੀ ਸੁਣਵਾਈ 26 ਅਗਸਤ ਨੂੰ ਹੋਵੇਗੀ
ਲੁਧਿਆਣਾ 'ਚ ਲੱਕੀ ਡਰਾਅ ਕੱਢਣ ਵਾਲੇ 4 ਠੱਗਾਂ ਨੂੰ ਕੀਤਾ ਗ੍ਰਿਫ਼ਤਾਰ
ਟਰੈਕਟਰ, ਕਾਰ, ਸਕੂਟੀ ਬਰਾਮਦ
ਯੂ.ਪੀ. : ਅਧਿਕਾਰੀਆਂ ਨੂੰ ਸੂਬੇ ਦਾ ਅਕਸ ਖਰਾਬ ਕਰਨ ਵਾਲੀਆਂ ‘ਨਾਕਾਰਾਤਮਕ’ ਖ਼ਬਰਾਂ ਬਾਰੇ ਮੀਡੀਆ ਤੋਂ ਸਪੱਸ਼ਟੀਕਰਨ ਮੰਗਣ ਦੇ ਹੁਕਮ
ਜ਼ਿਲ੍ਹਾ ਮੈਜਿਸਟਰੇਟਾਂ ਅਤੇ ਡਿਵੀਜ਼ਨਲ ਕਮਿਸ਼ਨਰਾਂ ਨੂੰ ਹੁਕਮ ਜਾਰੀ
ਜਿਹੜਾ ਉਪਾਅ ਭਾਰਤ ’ਚ ਚਲ ਗਿਆ, ਸਮਝੋ ਦੁਨੀਆਂ ’ਚ ਕਿਤੇ ਵੀ ਚੱਲ ਸਕਦੈ : ਪ੍ਰਧਾਨ ਮੰਤਰੀ ਮੋਦੀ
ਕਿਹਾ, ਏਨੀਆਂ ਵੰਨ-ਸੁਵੰਨਤਾਵਾਂ ਹੋਣ ਕਾਰਨ ਭਾਰਤ ਉਪਾਅ ਲੱਭਣ ਲਈ ਇਕ ਆਦਰਸ਼ ਤਜਰਬਾ ਪ੍ਰਯੋਗਸ਼ਾਲਾ
ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੰਗਿਆ, ਟਵੀਟ ਕਰ ਕੇ ਦਿੱਤੀ ਜਾਣਕਾਰੀ
ਇਲਾਜ ਦੇ ਦੌਰਾਨ ਹੀ ਮੈਂ ਵਾਪਸ ਆਪਣੇ ਲੋਕਾਂ ਦੀ ਸੇਵਾ ਵਿਚ ਜੁਟ ਗਿਆ
ਲੇਹ ਲੱਦਾਖ ਦੀ ਪੈਂਗੌਂਗ ਝੀਲ ਪਹੁੰਚੇ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ, ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਟਰੈਕਟਰ ਤੇ ਟਰੱਕ ਚਲਾ ਚੁੱਕੇ ਹਨ
ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਸਿਆਸਤ ਜਾਂ ਸੰਗੀਤ ਜਗਤ ਨਾਲ ਜੁੜੇ ਬੰਦਿਆਂ ਦਾ ਹੱਥ: ਬਲਕੌਰ ਸਿੰਘ
ਕਿਹਾ, ਬਦਮਾਸ਼ ਦਾ ਕੋਈ ਧਰਮ ਨਹੀਂ ਹੁੰਦਾ ਪਰ ਲਾਰੈਂਸ ਤੇ ਉਸ ਦੇ ਸਾਥੀਆਂ ਨੇ ਅਪਣੇ-ਆਪ ਨੂੰ ਧਾਰਮਕ ਦਿਖਾਉਣ ਦਾ ਪੂਰਾ ਡਰਾਮਾ ਕੀਤਾ