ਖ਼ਬਰਾਂ
ਰਾਹੁਲ ਗਾਂਧੀ ਨਾਲ ‘ਕ੍ਰਿਸ਼ਨ ਅਤੇ ਸੁਦਾਮਾ ਦੇ ਮਿਲਾਪ’ ਵਰਗੀ ਮੁਲਾਕਾਤ ਹੋਈ : ਸਬਜ਼ੀ ਵਿਕਰੀਕਰਤਾ ਰਾਮੇਸ਼ਵਰ
ਰਾਮੇਸ਼ਵਰ ਜੀ ਅਜਿਹੇ ਭਾਰਤ ਦੀ ਆਵਾਜ਼ ਹਨ, ਜਿਸ ਦੇ ਦਰਦ, ਮੁੱਦੇ ਅਤੇ ਚੁਨੌਤੀਆਂ ਅੱਜ ਮੁੱਖ ਧਾਰਾ ’ਚ ਬਹਿਸ ਤੋਂ ਦੂਰ ਹਨ : ਰਾਹੁਲ ਗਾਂਧੀ
ਯੂ.ਕੇ. : ‘ਸ਼ੈਤਾਨ’ ਨਰਸ ਨਵਜੰਮੇ ਬੱਚਿਆਂ ਦੇ ਕਤਲ ਕੇਸ ’ਚ ਦੋਸ਼ੀ ਕਰਾਰ
ਬੱਚਿਆਂ ਦੇ ਕਤਲ ’ਤੇ ਪਰਦਾ ਪਾਉਣ ਲਈ ਸਾਥੀਆਂ ਨੂੰ ‘ਬਲੈਕਮੇਲ’ ਕੀਤਾ
ਚੰਡੀਗੜ੍ਹ ਨਗਰ ਨਿਗਮ ਦਾ ਕਰਮਚਾਰੀ 2 ਸਾਥੀਆਂ ਸਮੇਤ ਗ੍ਰਿਫਤਾਰ, ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ
ਚੰਡੀਗੜ੍ਹ ਵਿਚ ਆਟੋ ਚੋਰੀ ਕਰਕੇ ਹੋਏ ਸਨ ਫਰਾਰ
ਸਿੰਗਾਪੁਰ: ਮਨੀ ਲਾਂਡਰਿੰਗ ਮਾਮਲੇ ਵਿਚ 61 ਅਰਬ ਤੋਂ ਵੱਧ ਦੇ ਬੰਗਲੇ ਅਤੇ ਲਗਜ਼ਰੀ ਕਾਰਾਂ ਜ਼ਬਤ, 10 ਵਿਦੇਸ਼ੀ ਗ੍ਰਿਫ਼ਤਾਰ
ਮੁਲਜ਼ਮਾਂ ਵਿਚ ਇਕ ਔਰਤ ਵੀ ਸ਼ਾਮਲ
ਮੋਗਾ 'ਚ ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਇਕ ਮਹੀਨਾ ਪਹਿਲਾਂ ਹੋਇਆ ਸੀ ਵਿਆਹ
ਸੁਸਾਈਡ ਨੋਟ 'ਚ ਲਿਖਿਆ- ਸੱਸ ਤਲਾਕ ਲਈ ਬਣਾ ਰਹੀ ਸੀ ਦਬਾਅ
ਸਥਾਨਕ ਸਰਕਾਰਾਂ ਮੰਤਰੀ ਨੇ ਜ਼ਿਲ੍ਹਿਆਂ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆਂ ਕਰਵਾਉਣ ਲਈ ਵਚਨਬੱਧ
ਹੁਣ ਸਰਕਾਰੀ ਬੱਸਾਂ ਦਾ ਸਮਾਂ ਹੋਇਆ ਮਿੱਸ ਤਾਂ ਹੋਵੇਗਾ ਐਕਸ਼ਨ!
ਸਮਾਂ ਮਿੱਸ ਕਰਨ ਵਾਲੀਆਂ ਬੱਸਾਂ ਅਤੇ ਟਾਇਰਾਂ ਦੀ ਘਾਟ ਕਾਰਨ ਖੜ੍ਹੀਆਂ ਬੱਸਾਂ ਲਈ ਟਰਾਂਸਪੋਰਟ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰ ਕੇ ਰਿਪੋਰਟ ਦੇਣ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਦੀ ਆਰਥਕ ਸਲਾਹਕਾਰ ਕੌਂਸਲ ਨੇ ਵਿਵੇਕ ਦੇਬਰਾਏ ਦੇ ‘ਸੰਵਿਧਾਨ ਬਦਲਣ’ ਵਾਲੇ ਲੇਖ ਤੋਂ ਦੂਰੀ ਬਣਾਈ
ਕਿਹਾ, ਇਹ ਲੇਖ ਕਿਸੇ ਵੀ ਤਰ੍ਹਾਂ ਦੇ ਈ.ਏ.ਸੀ.-ਪੀ.ਐਮ. ਦੇ ਵਿਚਾਰਾਂ ਨੂੰ ਪ੍ਰਤੀਬਿੰਬਤ ਨਹੀਂ ਕਰਦਾ
ਗਰਭਪਾਤ ਦੇ ਮਾਮਲਿਆਂ ’ਚ ਡਾਕਟਰਾਂ ਲਈ ਨਾਬਾਲਗ ਦਾ ਨਾਂ ਉਜਾਗਰ ਕਰਨਾ ਜ਼ਰੂਰੀ ਨਹੀਂ : ਹਾਈ ਕੋਰਟ
ਮਦਰਾਸ ਹਾਈ ਕੋਰਟ ਦੀ ਵਿਸ਼ੇਸ਼ ਬੈਂਚ ਨੇ ਦਿਤਾ ਹੁਕਮ
RBI ਨੇ ਬੈਂਕਾਂ ਨੂੰ ਕਿਹਾ : ਵਿਆਜ ਦਰਾਂ ਵਧਣ ਤਾਂ ਗ੍ਰਾਹਕਾਂ ਤੋਂ ਪੁੱਛੋ ਕਿਸਤ ਵਧੇ ਜਾਂ ਮਿਆਦ
ਬੈਂਕ ਵਿਆਜ ਦਰਾਂ ਨਵੇਂ ਸਿਰੇ ਤੋਂ ਤੈਅ ਕਰਨ ਸਮੇਂ ਗ੍ਰਾਹਕਾਂ ਨੂੰ ਨਿਸ਼ਚਿਤ ਦਰ ਚੁਕਾਉਣ ਦਾ ਬਦਲ ਦੇਣ : ਆਰ.ਬੀ.ਆਈ.