ਖ਼ਬਰਾਂ
45 ਦਿਨਾਂ ਵਿਚ ਤਿਆਰ ਹੋਇਆ ਦੇਸ਼ ਦਾ ਪਹਿਲਾ 3D ਪ੍ਰਿੰਟਿੰਗ ਤਕਨੀਕ ਵਾਲਾ ਡਾਕ ਘਰ
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਬੰਗਲੁਰੂ ਵਿਚ ਕੀਤਾ ਉਦਘਾਟਨ
ਫਾਜ਼ਿਲਕਾ ਜ਼ਿਲ੍ਹੇ 'ਚ ਹੜ੍ਹ ਕਾਰਨ ਗਰੀਬ ਕਿਸਾਨ ਦੀ ਮੱਝ ਤੇ ਕੱਟੇ ਦੀ ਹੋਈ ਮੌਤ
ਕਿਸਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
AAP ਨੇ ਹੁਸ਼ਿਆਰਪੁਰ ਨਗਰ ਨਿਗਮ 'ਤੇ ਕੀਤਾ ਕਬਜ਼ਾ, ਮੇਅਰ ਬਣੇ ਰਹਿਣਗੇ ਸੁਰਿੰਦਰ ਛਿੰਦਾ
ਛਿੰਦਾ ਪਹਿਲਾਂ ਵੀ ਅਧਿਕਾਰਤ ਤੌਰ 'ਤੇ ਹੁਸ਼ਿਆਰਪੁਰ ਨਗਰ ਨਿਗਮ ਦੇ ਮੇਅਰ ਸਨ।
ਰਾਇਲ ਮੇਲ ਨਾਲ ਹੋਈ 70 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਮਾਮਲੇ 'ਚ ਸਿੱਖ ਪਰਿਵਾਰ ਨੇ ਚਲਾਇਆ ਆਪਰੇਸ਼ਨ
ਪਰਿਵਾਰ ਨੇ 70 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਲਈ ਇਕ ਸਾਲ ਤੋਂ ਚੱਲੇ ਆ ਰਹੇ ਆਪਰੇਸ਼ਨ ਵਿਚ ਮਦਦ ਲਈ ਲੱਖਾਂ ਪੈਸੇ ਖਰਚ ਕੀਤੇ ਹਨ।
ਅਬੋਹਰ ਵਿਚ ਵੱਡੀ ਲਾਪਰਵਾਹੀ, ਸੀਵੇਰਜ ਦੇ ਮੈਨਹੋਲ ਵਿਚ ਡਿੱਗਿਆ ਮਾਸੂਮ, ਘਟਨਾ CCTV ਵਿਚ ਕੈਦ
ਆਸ ਪਾਸ ਦੇ ਲੋਕਾਂ ਨੇ ਮਾਸੂਮ ਦੀ ਬਚਾਈ ਜਾਨ
ਜੰਮੂ ਕਸ਼ਮੀਰ 'ਚ ਭਾਰਤੀ ਫੌਜ ਨੇ ਵੱਡੀ ਮਾਤਰਾ ਵਿਚ ਹਥਿਆਰਾਂ ਸਮੇਤ ਗੋਲਾ-ਬਾਰੂਦ ਕੀਤਾ ਬਰਾਮਦ
ਖੁਫੀਆ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ
ਉਡਾਣ 'ਚ ਮਹਿਲਾ ਯਾਤਰੀ ਨਾਲ ਹੋਈ ਛੇੜਛਾੜ, ਸਵਾਤੀ ਮਾਲੀਵਾਲ ਨੇ ਭੇਜਿਆ ਦਿੱਲੀ ਪੁਲਿਸ ਤੇ DGCA ਨੂੰ ਨੋਟਿਸ
ਵਾਇਰਲ ਵੀਡੀਓ 'ਚ ਦੋਸ਼ ਹੈ ਕਿ ਇਕ ਯਾਤਰੀ ਇਕ ਮਹਿਲਾ ਫਲਾਈਟ ਅਟੈਂਡੈਂਟ ਅਤੇ ਉਸ ਦੀ ਮਹਿਲਾ ਸਹਿ-ਯਾਤਰੀ ਦੀਆਂ ਅਸ਼ਲੀਲ ਤਸਵੀਰਾਂ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ
ਉੱਤਰਾਖੰਡ 'ਚ ਘੁੰਮਣ ਗਏ ਬੈਂਕ ਮੈਨੇਜਰ ਸਮੇਤ ਪ੍ਰਵਾਰ ਦੇ ਪੰਜ ਜੀਆਂ ਦੀ ਹੋਈ ਮੌਤ
7 ਸਾਲਾ ਬੱਚੀ ਗੰਭੀਰ ਜ਼ਖ਼ਮੀ
ਮੋਹਾਲੀ ਅਦਾਲਤ ਨੇ ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਭਗੌੜਾ ਐਲਾਨਿਆ
ਨਸ਼ਾ ਤਸਕਰੀ ਦੇ ਮਾਮਲੇ ’ਚ ਫਰਾਰ ਚੱਲ ਰਿਹਾ ਹੈ ਰਾਜਜੀਤ ਸਿੰਘ
ਬਾਬਾ ਦਿਆਲਦਾਸ ਕਤਲ ਕਾਂਡ: ਰਿਸ਼ਵਤ ਕਾਂਡ 'ਚ ਨਾਮਜ਼ਦ ਮਲਕੀਤ ਦਾਸ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਜਤਾਈ
ਅਦਾਲਤ 'ਚ ਦਾਇਰ ਕੀਤੀ ਪਟੀਸ਼ਨ