ਖ਼ਬਰਾਂ
ਬਲੈਕਮੇਲ ਕਰਕੇ ਵਿਆਹੁਤਾ ਨਾਲ ਕੀਤਾ ਬਲਾਤਕਾਰ, ਇਨਕਾਰ ਕਰਨ 'ਤੇ ਮੁਲਜ਼ਮ ਨੇ ਪਤੀ ਨੂੰ ਭੇਜੀ ਅਸ਼ਲੀਲ ਵੀਡੀਓ
ਮੁਲਜ਼ਮ ਨੇ 6 ਸਾਲ ਤੋਂ ਬਣਾਏ ਸਨ ਪੀੜਤਾ ਨਾਲ ਸਬੰਧ
ਪੰਜਾਬ ਵਿਚ ਬਾਸਮਤੀ ਹੇਠ 16 ਫ਼ੀਸਦ ਰਕਬਾ ਵਧਿਆ; ਅੰਮ੍ਰਿਤਸਰ ਜ਼ਿਲ੍ਹਾ ਰਿਹਾ ਮੋਹਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ: ਗੁਰਮੀਤ ਸਿੰਘ ਖੁੱਡੀਆਂ
ISRO ਨੇ ਚੰਦਰਯਾਨ-3 ਲੈਂਡਰ ਦੁਆਰਾ ਲਈਆਂ ਚੰਦਰਮਾ ਦੀਆਂ ਤਸਵੀਰਾਂ ਕੀਤੀਆਂ ਜਾਰੀ
ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮਾਡਿਊਲ ਨੂੰ ਸ਼ੁੱਕਰਵਾਰ ਨੂੰ ਇੱਕ ਆਰਬਿਟ ਵਿਚ ਹੇਠਾਂ ਲਿਆਂਦਾ ਜਾਵੇਗਾ
ਵਿਗਿਆਨੀਆਂ ਨੂੰ ਪਤਾ ਲੱਗਾ ਚਿਕਨਗੁਨੀਆ ਵਾਇਰਸ ਦੇ ਮਨੁੱਖੀ ਸਰੀਰ ’ਚ ਫੈਲਣ ਦਾ ਤਰੀਕਾ
‘ਅਦ੍ਰਿਸ਼ ਕਵਚ’ ਦਾ ਪਤਾ ਲਾਉਣ ਨਾਲ ਟੀਕੇ ਦਾ ਇਲਾਜ ਦਾ ਰਾਹ ਹੋ ਸਕਦਾ ਹੈ ਪੱਧਰਾ
ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ ,10 ਨਸ਼ਾ ਤਸਕਰਾਂ ਦੀ 5 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ
ਪੁਲਿਸ ਵਲੋਂ ਹੁਣ ਤੱਕ 117 ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।
ਗ੍ਰੇਟਰ ਨੋਇਡਾ: ਪੁਲਿਸ ਨੂੰ ਰਿਸ਼ਵਤ ਦੇਣ ਦਾ 'ਰੇਟ ਕਾਰਡ' ਸ਼ੋਸ਼ਲ ਮੀਡੀਆ 'ਤੇ ਵਾਇਰਲ, ਪੁਲਿਸ ਮੁਲਾਜ਼ਮ ਸਸਪੈਂਡ
ਸੂਚੀ ਵਿਚ ‘ਨੌਜਵਾਨ ਆਗੂਆਂ’ ਅਤੇ ‘ਮੀਡੀਆ ਕਰਮੀਆਂ’ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਦਾ ਵੀ ਜ਼ਿਕਰ ਹੈ।
ਸਤਲੁਜ ਦਰਿਆ ’ਚ ਰੁੜੇ ਦੋ ਨੌਜਵਾਨ, ਇਕ ਨੂੰ ਬਾਹਰ ਕੱਢਿਆ, ਦੂਜੇ ਦੀ ਭਾਲ ਜਾਰੀ
ਗੰਭੀਰ ਹਾਲਤ ਵਿਚ ਨੌਜਵਾਨ ਨੂੰ ਫਿਰੋਜ਼ਪੁਰ ਕੀਤਾ ਰੈਫ਼ਰ
UP ਵਿਚ ਰਚੀ ਗਈ ਸੀ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਸਾਜ਼ਿਸ਼- ਸੂਤਰ
ਕਤਲ ਚ ਵਰਤੇ ਗਏ ਹਥਿਆਰਾਂ ਵੀ ਫੋਟੋਆਂ ਵਿਚ ਆ ਰਹੇ ਨਜ਼ਰ
ਵਿਦਿਆਰਥੀਆਂ ਨੂੰ ਪੜ੍ਹੇ-ਲਿਖੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਸਲਾਹ ਦੇਣ ਵਾਲਾ ਅਧਿਆਪਕ Unacademy ਤੋਂ ਬਰਖ਼ਾਸਤ
ਅਕੈਡਮੀ ਨੇ ਕਿਹਾ - ਕਲਾਸਰੂਮ ਨਿੱਜੀ ਵਿਚਾਰ ਸਾਂਝੇ ਕਰਨ ਦੀ ਜਗ੍ਹਾ ਨਹੀਂ
ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਬੇਵੱਸ ਪਿਤਾ ਨੇ ਕਿਹਾ ਕਿ ਨਸ਼ੇ ਨੇ ਉਸਦਾ ਘਰ ਬਰਬਾਦ ਕਰ ਦਿਤਾ ਹੈ