ਖ਼ਬਰਾਂ
ਉੱਤਰ ਪ੍ਰਦੇਸ਼ 'ਚ ਟਾਫ਼ੀਆਂ ਖਾਣ ਮਗਰੋਂ ਵਿਗੜੀ ਬੱਚੀਆਂ ਦੀ ਸਿਹਤ, ਦੋ ਸਕੀਆਂ ਭੈਣਾਂ ਦੀ ਹੋਈ ਮੌਤ
ਦੋ ਬੱਚਿਆਂ ਦੀ ਹਾਲਤ ਗੰਭੀਰ
ਬ੍ਰਿਟੇਨ: ਸੁਤੰਤਰਤਾ ਦਿਵਸ ਦੇ ਸਮਾਗਮ ਦੌਰਾਨ ਦੋ ਲੋਕਾਂ ’ਤੇ ਚਾਕੂ ਨਾਲ ਹਮਲਾ, ਗੁਰਪ੍ਰੀਤ ਸਿੰਘ ਨਾਂਅ ਦਾ ਨੌਜਵਾਨ ਕਾਬੂ
ਇਹ ਘਟਨਾ ਮੰਗਲਵਾਰ ਰਾਤ ਨੂੰ ਸਾਊਥਾਲ 'ਚ ਭਾਰਤ ਦੇ ਸੁਤੰਤਰਤਾ ਦਿਵਸ 'ਤੇ ਇਕ ਭਾਈਚਾਰਕ ਸਮਾਗਮ ਦੌਰਾਨ ਵਾਪਰੀ
ਲੁਧਿਆਣਾ 'ਚ ਪਲਟਿਆ ਰਿਫਾਇੰਡ ਨਾਲ ਭਰਿਆ ਟੈਂਕਰ, ਪੁਲਿਸ ਨੇ ਮਿੱਟੀ ਪਾਉਣ ਦਾ ਕੰਮ ਕੀਤਾ ਸ਼ੁਰੂ
ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਸੂਚਨਾ ਹੈ।
ਮਨੀਪੁਰ ਵਿਚ 2 ਹਫ਼ਤਿਆਂ ਦੀ ਸ਼ਾਂਤੀ ਮਗਰੋਂ ਫਿਰ ਹਿੰਸਾ, 3 ਲੋਕਾਂ ਦੀ ਮੌਤ
ਸਵੇਰੇ ਕਰੀਬ 5.30 ਵਜੇ ਹੋਈ ਗੋਲੀਬਾਰੀ
ਜੰਮੂ-ਕਸ਼ਮੀਰ ਦੇ ਰਿਆਸੀ 'ਚ ਮਿਲੀ ਅਤਿਵਾਦੀ ਦੀ ਲਾਸ਼
5 ਅਗਸਤ ਨੂੰ ਰਿਆਸੀ ਜ਼ਿਲ੍ਹੇ ਦੇ ਖਵਾਸ ਇਲਾਕੇ 'ਚ ਗੋਲੀਬਾਰੀ 'ਚ ਇਕ ਅਤਿਵਾਦੀ ਮਾਰਿਆ ਗਿਆ ਸੀ
ਕੁੜੀਆਂ ਨਾਲ ਕੀਤੀ ਛੇੜਛਾੜ ਤਾਂ ਨਹੀਂ ਮਿਲੇਗੀ ਸਰਕਾਰੀ ਨੌਕਰੀ, ਕਾਲਜ ਦੀਆਂ ਕੁੜੀਆਂ ਬਣ ਕੇ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ ਮਹਿਲਾ ਪੁਲਿਸ
ਹਿਸਟਰੀ ਸ਼ੀਟਰ ਵਾਂਗ ਥਾਣਿਆਂ 'ਚ ਸ਼ਰਾਰਤੀ ਅਨਸਰਾਂ ਦਾ ਰਿਕਾਰਡ ਅਤੇ ਤਸਵੀਰਾਂ ਵੀ ਰੱਖੀਆਂ ਜਾਣਗੀਆਂ।
ਹਿਮਾਚਲ ਪ੍ਰਦੇਸ਼ ਵਿਚ 55 ਦਿਨਾਂ ’ਚ ਜ਼ਮੀਨ ਖਿਸਕਣ ਦੀਆਂ 113 ਘਟਨਾਵਾਂ; 330 ਲੋਕਾਂ ਦੀ ਮੌਤ
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ 1,000 ਕਰੋੜ ਰੁਪਏ ਦਾ ਨੁਕਸਾਨ
ਹੁਣ ਕੈਨੇਡਾ ਵਿਚ ਕਮਾਓ 3 ਲੱਖ ਪ੍ਰਤੀ ਮਹੀਨਾ, 10ਵੀਂ ਪਾਸ ਵਾਲੇ ਵੀ ਕਰੋ ਅਪਲਾਈ
ਕੈਨੇਡਾ ਦੀ ਪੀਆਰ ਹਾਸਲ ਕਰਨ ਲਈ ਬਿਨਾਂ ਦੇਰ ਕੀਤੇ 90569-99850 ’ਤੇ ਕਰੋ ਸੰਪਰਕ
ਲੁਧਿਆਣਾ ਵਿਚ 4 ਸਾਲਾ ਮਾਸੂਮ ਦੇ ਕਾਤਲ ਨੂੰ ਉਮਰ ਕੈਦ; ਆਰੀ ਨਾਲ ਵੰਢਿਆ ਸੀ ਮਾਸੂਮ ਦਾ ਗਲ਼
30 ਸਾਲ ਬਾਅਦ ਮਿਲੇਗੀ ਪੈਰੋਲ
ਇੰਟਰਨੈਸ਼ਨਲ ਯੰਗ ਈਕੋ-ਹੀਰੋ ਅਵਾਰਡ 2023 ਦੇ ਜੇਤੂਆਂ ’ਚ ਪੰਜ ਭਾਰਤੀ ਮੁੰਡੇ-ਕੁੜੀਆਂ ਸ਼ਾਮਲ
ਪੁਰਸਕਾਰ ਲਈ ਦੁਨੀਆਂ ਭਰ ਦੇ 17 ਨੌਜਵਾਨ ਵਾਤਾਵਰਨ ਕਾਰਕੁਨਾਂ ਦੀ ਹੋਈ ਚੋਣ