ਖ਼ਬਰਾਂ
ਨਿਆਂਪਾਲਿਕਾ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਨਿਆਂ ਦੇ ਰਾਹ 'ਚ ਰੁਕਾਵਟਾਂ ਨੂੰ ਦੂਰ ਕਰਨਾ: ਚੀਫ਼ ਜਸਟਿਸ
ਪ੍ਰਧਾਨ ਮੰਤਰੀ ਨੇ ਸੁਪਰੀਮ ਕੋਰਟ ਦੀ ਕੀਤੀ ਤਾਰੀਫ, ਸੀ.ਜੇ.ਆਈ. ਚੰਦਰਚੂੜ ਨੇ 'ਹੱਥ ਜੋੜ' ਕੇ ਕੀਤਾ ਧਨਵਾਦ
ਫ਼ਿਰੋਜ਼ਪੁਰ 'ਚ BSF ਨੇ ਭਾਰਤ-ਪਾਕਿ ਸਰਹੱਦ ’ਤੇ 2 ਕਿੱਲੋ ਹੈਰੋਇਨ ਕੀਤੀ ਬਰਾਮਦ
ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 10 ਕਰੋੜ ਰੁਪਏ
ਪੂਰਬੀ ਲੱਦਾਖ ਵਿਵਾਦ: ਭਾਰਤ-ਚੀਨ ਬਾਕੀ ਮੁੱਦਿਆਂ ਨੂੰ ਛੇਤੀ ਹੱਲ ਕਰਨ ਬਾਰੇ ਸਹਿਮਤ
ਦੋਹਾਂ ਦੇਸ਼ਾਂ ਵਿਚਕਾਰ ਦੋ ਦਿਨਾਂ ਤਕ ਚੱਲੀ ਫ਼ੌਜੀ ਗੱਲਬਾਤ ਦਾ 19ਵਾਂ ਦੌਰ ਮੁਕੰਮਲ
ਦਿੱਲੀ ’ਚ ਯਮੁਨਾ ਦੇ ਪਾਣੀ ਦਾ ਪੱਧਰ ਫਿਰ ਚੇਤਾਵਨੀ ਦੇ ਪੱਧਰ ਤੋਂ ਟਪਿਆ
ਸਥਿਤੀ ਗੰਭੀਰ ਹੋਣ ਦੇ ਆਸਾਰ ਘੱਟ : ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਦੇ ਅਧਿਕਾਰੀ
ਜਲੰਧਰ 'ਚ ਕੈਂਟਰ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, 2 ਲੋਕਾਂ ਦੀ ਮੌਤ
7 ਲੋਕ ਹੋਏ ਗੰਭੀਰ ਜ਼ਖ਼ਮੀ
ਨੂਹ ’ਚ ਹਿੰਸਾ ਭੜਕਾਉਣ ਦੇ ਦੋਸ਼ ਹੇਠ ਬਿੱਟੂ ਬਜਰੰਗੀ ਗ੍ਰਿਫਤਾਰ
ਭੜਕਾਊ ਵੀਡੀਉ ਜਾਰੀ ਕਰ ਕੇ ਫਿਰਕੂ ਤਣਾਅ ਭੜਕਾਉਣ ਲਈ 1 ਅਗੱਸਤ ਨੂੰ ਦਰਜ ਕੀਤੀ ਸੀ ਐੱਫ਼.ਆਈ.ਆਰ.
ਮਾਉਵਾਦੀਆਂ ਨਾਲ ਮੁਕਾਬਲੇ ’ਚ ਝਾਰਖੰਡ ਜਗੁਆਰ ਫ਼ੋਰਸ ਦੇ ਦੋ ਜਵਾਨਾਂ ਦੀ ਮੌਤ
ਜਨਵਰੀ ਤੋਂ ਹੀ ਜ਼ਿਲ੍ਹੇ ਦੇ ਕੋਲਹਾਨ ਕੋਰ ਇਲਾਕੇ ’ਚ ਜਨਵਰੀ ਤੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ
ਸਸਤੀਆਂ ਦਵਾਈਆਂ ਤਕ ਵਧੇਗੀ ਪਹੁੰਚ, ਜਨ ਔਸ਼ਧੀ ਕੇਂਦਰਾਂ ਦੀ ਗਿਣਤੀ ਹੋਵੇਗੀ 25000
ਆਜ਼ਾਦੀ ਦਿਹਾੜੇ ਮੌਕੇ ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ, ਕੋਵਿਡ ਮਹਾਮਾਰੀ ਦੇ ਸੰਕਟ ਦੌਰਾਨ ਦੁਨੀਆਂ ਨੇ ਭਾਰਤ ਦੀ ਸਮਰਥਾ ਵੇਖੀ
ਛੱਤੀਸਗੜ੍ਹ ’ਚ ਔਰਤਾਂ ਵਿਰੁਧ ਅਪਰਾਧਾਂ ਦੇ ਦੋਸ਼ੀ ਹੁਣ ਨਹੀਂ ਕਰ ਸਕਣਗੇ ਸਰਕਾਰੀ ਨੌਕਰੀ : ਮੁੱਖ ਮੰਤਰੀ ਬਘੇਲ
ਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕੀਤੇ 15 ਨਵੇਂ ਐਲਾਨ
ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਨਹੀਂ ਰਹੇ
ਆਜ਼ਾਦੀ ਦਿਹਾੜੇ ਮੌਕੇ ਝੰਡਾ ਲਹਿਰਾਉਣ ਮਗਰੋਂ ਪਿਆ ਦਿਲ ਦਾ ਦੌਰਾ