ਖ਼ਬਰਾਂ
ਹਿਮਾਚਲ ਪ੍ਰਦੇਸ਼ ’ਚ ਬੇਹੱਦ ਸਾਦਗੀ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ
ਸ਼ਹੀਦਾਂ ਲਈ ਰਕਮ 20 ਲੱਖ ਤੋਂ ਵਧਾ ਕੇ 30 ਲੱਖ ਰੁਪਏ ਕਰਨ ਦਾ ਐਲਾਨ
ਹਿਮਾਚਲ 'ਚ ਭਾਰੀ ਮੀਂਹ ਨੇ ਮਚਾਈ, ਹੁਣ ਤੱਕ 53 ਲੋਕਾਂ ਦੀ ਹੋਈ ਮੌਤ
ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਸ਼ਹਿਰਾਂ ’ਚ ‘ਅਪਣਾ ਘਰ’ ਦਾ ਸੁਪਨਾ ਵੇਖ ਰਹੇ ਲੋਕਾਂ ਲਈ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ
ਸਰਕਾਰ ਸ਼ੁਰੂ ਕਰੇਗੀ ਯੋਜਨਾ, ਸ਼ਹਿਰਾਂ ’ਚ ਖ਼ੁਦ ਦਾ ਘਰ ਚਾਹੁਣ ਵਾਲੇ ‘ਮਿਡਲ ਕਲਾਸ’ ਦੇ ਲੋਕਾਂ ਨੂੰ ਬੈਂਕ ਕਰਜ਼ੇ ’ਚ ਮਿਲੇਗੀ ਰਾਹਤ
15 ਹਜ਼ਾਰ ਕਰੋੜ ਰੁਪਏ ਦੀ ‘ਵਿਸ਼ਵਕਰਮਾ ਯੋਜਨਾ’ ਦਾ ਐਲਾਨ, ਇਨ੍ਹਾਂ ਕਿੱਤਿਆਂ ਨਾਲ ਜੁੜੇ ਲੋਕਾਂ ਨੂੰ ਮਿਲੇਗਾ ਲਾਭ
ਕਪੜੇ ਥੋਣ ਵਾਲੇ ਮਜ਼ਦੂਰਾਂ ਅਤੇ ਵਾਲ ਕੱਟਣ ਵਾਲੇ ਪੇਸ਼ੇਵਰ ਲੋਕਾਂ ਸਮੇਤ ਰਵਾਇਤੀ ਹੁਨਰ ਨਾਲ ਜੁੜੇ ਲੋਕਾਂ ਲਈ 17 ਸਤੰਬਰ ਨੂੰ ਸ਼ੁਰੂ ਕੀਤੀ ਜਾਵੇਗੀ ਯੋਜਨਾ
ਜਦੋਂ ਆਜ਼ਾਦੀ ਘੁਲਾਟੀਏ ਨੇ ਜੇਲ੍ਹ ’ਚ ਲਹਿਰਾ ਦਿਤਾ ਸੀ ਤਿਰੰਗਾ, ਮਿਲੀ ਸੀ ਡੰਡਾ ਬੇੜੀ ਦੀ ਸਜ਼ਾ, ਬੰਦਾ ਹਿੱਲ ਵੀ ਨਹੀਂ ਸੀ ਸਕਦਾ
‘ਦੁਆਬੇ ਦੇ ਗਾਂਧੀ’ ਵਜੋਂ ਮਸ਼ਹੂਰ ਆਜ਼ਾਦੀ ਘੁਲਾਟੀਏ ਪੰਡਿਤ ਮੂਲ ਰਾਜ ਸ਼ਰਮਾ ਦੀ ਕਹਾਣੀ ਉਨ੍ਹਾਂ ਦੇ ਪੁੱਤਰ ਅਤੇ ਪੋਤੇ ਦੀ ਜ਼ੁਬਾਨੀ
ਮੁੱਖ ਮੰਤਰੀ ਵੱਲੋਂ ਫਿਊਚਰ ਟਾਈਕੂਨ-2 ਸਟਾਰਟਅੱਪ ਚੈਲੇਂਜ ਪ੍ਰੋਗਰਾਮ ਦੇ ਦੂਜੇ ਐਡੀਸ਼ਨ ਦੀ ਸ਼ੁਰੂਆਤ
ਇਛੁੱਕ ਵਿਅਕਤੀ ਪੋਰਟਲ HTTPS://TINYURL.COM/4W3AE3KB ‘ਤੇ ਕਰ ਸਕਦੇ ਹਨ ਆਨਲਾਈਨ ਰਜਿਸਟ੍ਰੇਸ਼ਨ
ਅਮਰੀਕਾ : 2020 ਦੀਆਂ ਚੋਣਾਂ ’ਚ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਟਰੰਪ ਵਿਰੁਧ ਮੁਕੱਦਮਾ ਦਰਜ
ਟਰੰਪ ਨੇ ਜੌਰਜੀਆ ਦੀ ਅਦਾਲਤ ’ਚ ਲੱਗੇ ਦੋਸ਼ਾਂ ਨੂੰ ‘ਸਿਆਸਤ ਤੋਂ ਪ੍ਰੇਰਿਤ’ ਦਸਿਆ
ਪੰਜਾਬ ਦਾ ਬਦਨਸੀਬ ਪਿੰਡ 'ਘਣੀਏ ਕੇ ਬੇਟ', ਨਾ ਸਕੂਲ, ਨਾ ਡਿਸਪੈਂਸਰੀ, ਨਾ ਪੱਕੀ ਸੜਕ
ਲੋਕ ਬੋਲੇ - ਜਿਵੇਂ ਇੱਥੋਂ ਤੱਕ ਆ ਕੇ ਭਾਰਤ ਮੁੱਕ ਜਾਂਦਾ ਹੈ, ਓਵੇਂ ਹੀ ਇੱਥੋਂ ਤੱਕ ਆ ਕੇ ਸਹੂਲਤ ਹੀ ਮੁੱਕ ਜਾਂਦੀ ਹੈ
ਮਹਾਤਮਾ ਗਾਂਧੀ ਨੂੰ ਜ਼ਹਿਰ ਦੇਣ ਤੋਂ ਇਨਕਾਰ ਕਰਨ ਵਾਲੇ ਰਸੋਈਏ ਦੇ ਪੋਤੇ-ਪੋਤੀਆਂ ਨੂੰ ਰਾਸ਼ਟਰਪਤੀ ਦਾ ਵਾਅਦਾ ਪੂਰਾ ਹੋਣ ਦੀ ਉਡੀਕ
ਚੰਪਾਰਣ ਸੱਤਿਆਗ੍ਰਹਿ ਦੌਰਾਨ ਇਕ ਬ੍ਰਿਟਿਸ਼ ਅਧਿਕਾਰੀ ਨੇ ਮਹਾਤਮਾ ਗਾਂਧੀ ਨੂੰ ਜ਼ਹਿਰ ਦੇਣ ਦਾ ਦਿਤਾ ਸੀ ਹੁਕਮ
ਮੁੱਖ ਮੰਤਰੀ ਵੱਲੋਂ 13 ਉੱਘੀਆਂ ਸ਼ਖ਼ਸੀਅਤਾਂ ਦਾ ਸਟੇਟ ਐਵਾਰਡ ਨਾਲ ਸਨਮਾਨ
19 ਪੁਲਿਸ ਅਫ਼ਸਰਾਂ ਨੂੰ ਮਿਲਿਆ ਮੁੱਖ ਮੰਤਰੀ ਪੁਲਿਸ ਮੈਡਲ