ਖ਼ਬਰਾਂ
Derabassi 'ਚ ਪੰਜ ਸਾਲਾ ਬੱਚੇ ਦੀ ਤਲਾਬ 'ਚ ਡੁੱਬਣ ਕਾਰਨ ਹੋਈ ਮੌਤ
ਲੋਕਾਂ ਨੇ ਤਲਾਬ ਨੇੜੇ ਪੱਕੀ ਫੈਸਿੰਗ ਲਗਾਉਣ ਦੀ ਕੀਤੀ ਮੰਗ
Kathua 'ਚ ਫਟਿਆ ਬੱਦਲ, 11 ਵਿਅਕਤੀਆਂ ਦੇ ਮਲਬੇ ਹੇਠ ਦਬੇ ਹੋਣ ਦਾ ਖਦਸ਼ਾ
19 ਅਗਸਤ ਤੱਕ ਜੰਮੂ-ਕਸ਼ਮੀਰ 'ਚ ਭਾਰੀ ਮੀਂਹ ਪੈਣ ਦੀ ਹੈ ਸੰਭਾਵਨਾ
Himachal Weather Update: ਹਿਮਾਚਲ ਦੇ 5 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ, ਚੰਡੀਗੜ੍ਹ-ਮਨਾਲੀ NH ਬੰਦ
Himachal Weather Update: ਸ਼ਨੀਵਾਰ ਨੂੰ ਕਾਂਗੜਾ ਦੇ ਪੋਂਗ ਡੈਮ ਤੋਂ ਪਾਣੀ ਛੱਡਿਆ ਗਿਆ, ਜਿਸ ਕਾਰਨ ਬਿਆਸ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ।
ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਦਾ ਲਖਨਊ 'ਚ ਮਾਂ ਵੱਲੋਂ ਕੀਤਾ ਜਾ ਰਿਹਾ ਹੈ ਬੇਸਬਰੀ ਨਾਲ ਇੰਤਜ਼ਾਰ
ਸ਼ੁਭਾਂਸ਼ੂ 25 ਅਗਸਤ ਨੂੰ ਆਉਣਗੇ ਲਖਨਊ, ਰੋਡ ਸ਼ੋਅ ਰਾਹੀਂ ਕਰਨਗੇ ਜਨਤਾ ਦਾ ਧੰਨਵਾਦ
Afghanistan Earthquake: 4.9 ਤੀਬਰਤਾ ਵਾਲੇ ਭੂਚਾਲ ਨਾਲ ਹਿੱਲਿਆ ਅਫ਼ਗਾਨਿਸਤਾਨ, ਜਾਪਾਨ ਅਤੇ ਇੰਡੋਨੇਸ਼ੀਆ ਵਿੱਚ ਵੀ ਮਹਿਸੂਸ ਕੀਤੇ ਗਏ ਝਟਕੇ
Afghanistan Earthquake: ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ
Punjab Weather Update: ਪੰਜਾਬ ਦੇ 3 ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
Punjab Weather Update: ਅਗਲੇ 2 ਦਿਨ ਮੌਸਮ ਇਸ ਤਰ੍ਹਾਂ ਦਾ ਹੀ ਰਹਿਣ ਵਾਲਾ
Chandigarh News: ਜੱਜ ਦੇ ਨਾਂ 'ਤੇ 30 ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਵਕੀਲ ਤੇ ਵਿਚੋਲਾ ਗ੍ਰਿਫ਼ਤਾਰ
Chandigarh News: ਗ੍ਰਿਫ਼ਤਾਰ ਵਕੀਲ ਦੀ ਪਛਾਣ ਸੈਕਟਰ 15 ਦੇ ਰਹਿਣ ਵਾਲੇ ਜਤਿਨ ਸਲਵਾਨ ਵਜੋਂ ਹੋਈ ਹੈ
Operation Sindoor News: ਆਪਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਦੇ 155 ਫ਼ੌਜੀ ਮਾਰੇ ਗਏ ਸਨ
Operation Sindoor News: ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਦੀ ਇਕ ਰਿਪੋਰਟ ਵਿਚ ਹੋਇਆ ਖ਼ੁਲਾਸਾ
Punjabi University Patiala News: ਦੇਸ਼ ਦੀਆਂ 50 ਸਰਵੋਤਮ ਸਟੇਟ ਯੂਨੀਵਰਸਿਟੀਆਂ ਵਿਚ ਸ਼ੁਮਾਰ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ
ਆਊਟਲੁੱਕ-ਆਈ. ਸੀ. ਏ. ਆਰ. ਈ. ਰੈਂਕਿੰਗ 2025 ਵਿਚ ਹਾਸਲ ਕੀਤਾ 47ਵਾਂ ਦਰਜਾ
Garhdiwala News: ਗੜ੍ਹਦੀਵਾਲਾ ਦੇ ਫ਼ੌਜੀ ਦੀ ਸਿਹਤ ਵਿਗੜਨ ਕਾਰਨ ਮੌਤ
ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸਸਕਾਰ